Advertisement - Remove

inspector - Example Sentences

Popularity:
Difficulty:
ਇਨ੍ਸ੍ਪੇਕ੍ਟਰ
The Prime Minister, Shri Narendra Modi today arrived at the BSF Academy at Tekanpur in Madhya Pradesh, for the Conference of Director Generals of Police and Inspector Generals of Police.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਡਾਇਰੈਕਟਰ ਜਨਰਲਜ਼ ਆਵ੍ ਪੁਲਿਸ ਅਤੇ ਇੰਸਪੈਕਟਰ ਜਨਰਲਜ਼ ਆਵ੍ ਪੁਲਿਸ ਦੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਮੱਧ ਪ੍ਰਦੇਸ਼ ਦੇ ਟੇਕਨਪੁਰ ਵਿੱਚ ਸਥਿਤ ਬੀਐੱਸਐੱਫ ਅਕੈਡਮੀ ਵਿੱਚ ਪਹੁੰਚੇ।
The Prime Minister, Shri Narendra Modi, today addressed the Valedictory Ceremony at the Conference of Director Generals and Inspector Generals of Police at BSF Academy at Tekanpur.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਟੇਕਨਪੁਰ ਦੀ ਬੀਐੱਸਐੱਫ ਅਕਾਦਮੀ ਵਿਖੇ ਪੁਲਿਸ ਦੇ ਡਾਇਰੈਕਟਰ ਜਨਰਲਾਂ ਅਤੇ ਇੰਸਪੈਕਟਰ ਜਨਰਲਾਂ ਦੇ ਸੰਮੇਲਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ।
1. Increase of 2 posts of Inspector General (SAG level).
1. ਇੰਸਪੈਕਟਰ ਜਨਰਲ (ਐੱਸਏਜੀ) ਪੱਧਰ ਦੀਆਂ 2 ਅਸਾਮੀਆਂ ਵਿੱਚ ਵਾਧਾ।
2. Net increase of 19 posts of Inspector General (SAG level).
2. ਇੰਸਪੈਕਟਰ ਜਨਰਲ (ਐੱਸ ਏ ਜੀ ਪੱਧਰੀ) ਦੇ ਕੁੱਲ 19 ਅਹੁਦਿਆਂ ਦਾ ਵਾਧਾ
Review of Group 'A' Executive Officers of Sashastra Seema Bal (SSB) with net creation of 19 posts of various ranks from Assistant Commandant to Inspector General ranks to enhance the operational and administrative capabilities of SSB.
ਇਸ ਨਾਲ ਅਸਿਸਟੈਂਟ ਕਮਾਂਡੈਂਟ ਤੋਂ ਲੈ ਕੇ ਇੰਸਪੈਕਟਰ ਜਨਰਲ ਰੈਂਕ ਪੱਧਰ ਤੱਕ ਦੇ ਵੱਖ-ਵੱਖ ਰੈਂਕਾਂ ਦੀਆਂ 19 ਅਸਾਮੀਆਂ ਦੀ ਸਿਰਜਣਾ ਕਰਨੀ ਹੋਵੇਗੀ ਜਿਸ ਨਾਲ ਐੱਸਐੱਸਬੀ ਦੀ ਆਪ੍ਰੇਸ਼ਨਲ ਅਤੇ ਪ੍ਰਸ਼ਾਸਕੀ ਸਮਰੱਥਾ ਵਧ ਸਕੇਗੀ।
Advertisement - Remove
Prime Minister's Office The Prime Minister, Shri Narendra Modi, today addressed the Valedictory Ceremony at the Conference of Director Generals and Inspector Generals of Police at BSF Academy at Tekanpur.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਟੇਕਨਪੁਰ ਦੀ ਬੀਐੱਸਐੱਫ ਅਕਾਦਮੀ ਵਿਖੇ ਪੁਲਿਸ ਦੇ ਡਾਇਰੈਕਟਰ ਜਨਰਲਾਂ ਅਤੇ ਇੰਸਪੈਕਟਰ ਜਨਰਲਾਂ ਦੇ ਸੰਮੇਲਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ।
The Sanitary Inspector and other Team members report to the Nodal officer before and after drone operations are carried out at each designated location.
ਨਿਰਧਾਰਿਤ ਸਥਾਨ ’ਤੇ ਡਰੋਨ ਸੰਚਾਲਨ ਕਰਨ ਤੋਂ ਬਾਅਦ ਅਤੇ ਪਹਿਲਾਂ ਸੈਨੇਟਰੀ ਇੰਸਪੈਕਟਰਾਂ ਅਤੇ ਹੋਰ ਟੀਮ ਮੈਂਬਰਾਂ ਦੁਆਰਾ ਨੋਡਲ ਅਫ਼ਸਰ ਨੂੰ ਰਿਪੋਰਟ ਕੀਤਾ ਜਾਂਦਾ ਹੈ।
Earlier he was welcomed by DG BSF Shri Rajni Kant Mishra, Inspector General BSF Punjab Frontier Shri Mahipal Singh Yadav and other senior officials.
ਇਸ ਤੋਂ ਪਹਿਲਾਂ ਉਨ੍ਹਾਂ ਦਾ ਸੁਆਗਤ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਰਜਨੀ ਕਾਂਤ ਮਿਸ਼ਰਾ, ਬੀਐੱਸਐੱਫ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਸ਼੍ਰੀ ਮਹੀਪਾਲ ਸਿੰਘ ਯਾਦਵ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਕੀਤਾ।
Non- GD Cadre New increase of 02 posts of Inspector General Background: Indo-Tibetan Border Police Force was conceptualized in the wake of the Chinese aggression on our Northern Borders in the year 1962.
ਇੰਸਪੈਕਟਰ ਜਨਰਲ ਦੀਆਂ 10 ਪੋਸਟਾਂ ਦਾ ਨੈੱਟ ਵਾਧਾ 3 . ਉਪ ਇੰਸਪੈਕਟਰ ਜਨਰਲ ਦੀਆਂ 10 ਪੋਸਟਾਂ ਦਾ ਨੈੱਟ ਵਾਧਾ 4 .
The ICGS Sachet is being commanded by Deputy Inspector General Rajesh Mittal and manned by 11 Officers and 110 men.
ਆਈਸੀਜੀਐੱਸ ਸਚੇਤ ਨੂੰ ਡਿਪਟੀ ਇੰਸਪੈਕਟਰ ਜਨਰਲ ਰਾਜੇਸ਼ ਮਿੱਤਲ ਦੀ ਅਗਵਾਈ ਹੇਠ 11 ਅਧਿਕਾਰੀ ਤੇ 110 ਕਰਮਚਾਰੀਆਂ ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading