Advertisement - Remove

individuals - Example Sentences

Popularity:
ਇਨ੍ਡਵਿਜਵਲ੍ਜ਼
In a tweet, he said, the martyrs were exceptional individuals who devoted their lives to serving and protecting our nation.
ਪ੍ਰਧਾਨ ਮੰਤਰੀ ਨੇ ਟਵੀਟ ਵਿੱਚ ਕਿਹਾ ਇਹ ਸ਼ਹੀਦ ਸਾਡੇ ਰਾਸ਼ਟਰ ਦੀ ਸੇਵਾ ਤੇ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਬੇਮਿਸਾਲ ਵਿਅਕਤੀ ਸਨ।
Grassroots Innovations The National Innovation Foundation (NSF), another autonomous institution of DST encourages and supports grassroots innovations developed by individuals and local communities in any technological field.
ਬੁਨਿਆਦੀ ਨਵੀਂਆਂ ਖੋਜਾਂ ਡੀਐੱਸਟੀ ਦਾ ਇੱਕ ਹੋਰ ਖੁਦਮੁਖਤਿਆਰ ਸੰਸਥਾਨ ‘ਦਿ ਨੈਸ਼ਨਲ ਇਨੋਵੇਸ਼ਨ ਫ਼ਾਊਂਡੇਸ਼ਨ’ (ਐੱਨਐੱਸਐੱਫ਼) ਆਮ ਵਿਅਕਤੀਆਂ ਤੇ ਸਥਾਨਕ ਭਾਈਚਾਰਿਆਂ ਦੁਆਰਾ ਟੈਕਨੋਲੋਜੀ ਦੇ ਖੇਤਰ ’ਚ ਕੀਤੀਆਂ ਜਾਣ ਵਾਲੀਆਂ ਬੁਨਿਆਦੀ ਖੋਜਾਂ ਨੂੰ ਉਤਸ਼ਾਹਿਤ ਕਰਦਾ ਤੇ ਸਹਾਇਕ ਵੀ ਬਣਦਾ ਹੈ।
In all, the 44 individuals spent 30 days in the facility commencing 13 Mar 20, ending with each testing negative for COVID-19 on 28 Mar.
ਕੁੱਲ ਮਿਲਾ ਕੇ, 44 ਵਿਅਕਤੀਆਂ ਨੇ 13 ਮਾਰਚ, 2020 ਤੋਂ ਸੁਵਿਧਾ ਵਿੱਚ 30 ਦਿਨ ਬਿਤਾਏ, ਅਤੇ ਅੰਤ ਨੂੰ 28 ਮਾਰਚ ਨੂੰ ਕੋਵਿਡ - 19 ਲਈ ਕੀਤੇ ਟੈਸਟਾਂ ਵਿੱਚ ਹਰੇਕ ਦਾ ਟੈਸਟ ਨੈਗੇਟਿਵ ਆਇਆ ਹੈ।
Inter-district movement of individuals and vehicles is allowed, only for permitted activities, with maximum two passengers, besides the driver, in four wheeler vehicles.
ਕੇਵਲ ਪ੍ਰਵਾਨਿਤ ਗਤੀਵਿਧੀਆਂ ਲਈ ਵਿਅਕਤੀਆਂ ਅਤੇ ਵਾਹਨਾਂ ਦੇ ਅੰਤਰ-ਜ਼ਿਲ੍ਹਾ ਆਵਾਗਮਨ ਦੀ ਆਗਿਆ ਦਿੱਤੀ ਗਈ ਹੈ, ਚਾਰ ਪਹੀਆ ਵਾਹਨਾਂ ਵਿੱਚ ਡਰਾਈਵਰ ਦੇ ਇਲਾਵਾ ਅਧਿਕਤਮ ਦੋ ਵਿਅਕਤੀਆਂ ਦੀ ਆਗਿਆ ਹੋਵੇਗੀ।
The award seeks to recognize the notable and inspiring contribution made by individuals or institutions or organizations in this field and reinforces the value of strong and united India.
ਇਸ ਪੁਰਸਕਾਰ ਦੇ ਜ਼ਰੀਏ ਇਸ ਖੇਤਰ ਵਿੱਚ ਵਿਭਿੰਨ ਵਿਅਕਤੀਆਂ ਜਾਂ ਸੰਸਥਾਨਾਂ ਜਾਂ ਸੰਗਠਨਾਂ ਦੁਆਰਾ ਕੀਤੇ ਗਏ ਜ਼ਿਕਰਯੋਗ ਅਤੇ ਪ੍ਰੇਰਕ ਯੋਗਦਾਨ ਨੂੰ ਸਰਾਹਿਆ ਜਾਂਦਾ ਹੈ।
Advertisement - Remove
The IAF also facilitated the move of Director, Indian Institute of Petroleum from Delhi and a specialist on Styrene Gas from Mumbai to Vizag, the two individuals were required to oversee the operations being undertaken to control the gas leak.
ਭਾਰਤੀ ਵਾਯੂ ਸੈਨਾ ਨੇ ਦਿੱਲੀ ਦੇ ਭਾਰਤੀ ਪੈਟਰੋਲੀਅਮ ਸੰਸਥਾਨ ਦੇ ਡਾਇਰੈਕਟਰ ਅਤੇ ਸਟਾਇਰਿਨ ਗੈਸ ਦੇ ਇੱਕ ਮਾਹਿਰ ਦੇ ਆਵਾਗਮਨ ਨੂੰ ਵੀ ਅਸਾਨ ਬਣਾਇਆ, ਇਨ੍ਹਾਂ ਦੋਨਾਂ ਵਿਅਕਤੀਆਂ ਦੀ ਲੋੜ ਗੈਸ ਲੀਕ ਨੂੰ ਕੰਟਰੋਲ ਕਰਨ ਲਈ ਕੀਤੇ ਜਾਣ ਵਾਲੇ ਪ੍ਰਚਾਲਨ ਦੀ ਨਿਗਰਾਨੀ ਕਰਨ ਲਈ ਸੀ।
Movement of individuals by trains has been permitted earlier by MHA through an order dated 11.05.2020.
ਰੇਲਗੱਡੀਆਂ ਰਾਹੀਂ ਵਿਅਕਤੀਆਂ ਦੀ ਆਵਾਜਾਈ ਦੀ ਇਜਾਜ਼ਤ ਗ੍ਰਹਿ ਮੰਤਰਾਲੇ ਨੇ ਪਹਿਲਾਂ 11 ਮਈ, 2020 ਦੇ ਇੱਕ ਆਦੇਸ਼ ਰਾਹੀਂ ਦਿੱਤੀ ਸੀ।
PM also commended the efforts of individuals for playing a very proactive role in dealing with this pandemic.
ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਨਾਲ ਜੂਝਣ ਵਿੱਚ ਬਹੁਤ ਜ਼ਿਆਦਾ ਸਰਗਰਮ ਭੂਮਿਕਾ ਨਿਭਾਉਣ ਵਾਲੇ ਵਿਅਕਤੀਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
By invoking the said amended provision, in September 2019, the Central Government designated four individuals as terrorists, viz. Maulana Masood Azhar, Hafeez Saeed, aki-ur-RehmanLakhvi and Dawood Ibrahim.
ਉਕਤ ਸੰਸ਼ੋਧਿਤ ਵਿਵਸਥਾ ਦੇ ਬਾਅਦ, ਕੇਂਦਰ ਸਰਕਾਰ ਨੇ ਸਤੰਬਰ 2019 ਵਿੱਚ ਚਾਰ ਵਿਅਕਤੀਆਂ : ਮੌਲਾਨਾ ਮਸੂਦ ਅਜ਼ਹਰ, ਹਾਫਿਜ਼ ਸਈਦ, ਜ਼ਾਕਿ-ਉਰ-ਰਹਮਾਨ ਲਖਵੀ ਅਤੇ ਦਾਊਦ ਇਬ੍ਰਾਹਿਮ ਨੂੰ ਆਤੰਕਵਾਦੀ ਨਾਮਜ਼ਦ ਕੀਤਾ ਸੀ।
These individuals are involved in various acts of terrorism from across the border and from foreign soil.
ਇਹ ਸਾਰੇ ਵਿਅਕਤੀ ਸੀਮਾ ਪਾਰ ਅਤੇ ਵਿਦੇਸ਼ੀ ਧਰਤੀ ਤੋਂ ਆਤੰਕਵਾਦ ਦੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading