Advertisement - Remove

indelible - Example Sentences

Popularity:
Difficulty:
ਇਨ੍ਡੇਲਬਲ / ਇਨ੍ਡੇਲਿਬਲ
The people of the state have left an indelible mark in the path of development of the nation by reaching the pinnacle of distinction in various fields.
ਵੱਖ-ਵੱਖ ਖੇਤਰਾਂ ਵਿੱਚ ਸ਼ਿਖਰ ਤੱਕ ਪਹੁੰਚ ਕੇ ਰਾਜ ਦੇ ਲੋਕਾਂ ਨੇ ਰਾਸ਼ਟਰ ਦੇ ਵਿਕਾਸ ਦੇ ਪਥ ਵਿੱਚ ਇੱਕ ਅਮਿੱਟ ਛਾਪ ਛੱਡੀ ਹੈ।
The people of the state have left an indelible mark in the path of development of the nation by reaching the pinnacle of distinction in various fields.
ਵੱਖ-ਵੱਖ ਖੇਤਰਾਂ ਵਿੱਚ ਸ਼ਿਖਰ ਤੱਕ ਪਹੁੰਚ ਕੇ ਰਾਜ ਦੇ ਲੋਕਾਂ ਨੇ ਰਾਸ਼ਟਰ ਦੇ ਵਿਕਾਸ ਦੇ ਪਥ ਵਿੱਚ ਇੱਕ ਅਮਿੱਟ ਛਾਪ ਛੱਡੀ ਹੈ।
Gurudev Tagore was a personality full of knowledge and intellect whose writings left an indelible mark on everyone.
ਗੁਰੂਦੇਵ ਟੈਗੋਰ ਗਿਆਨ ਅਤੇ ਵਿਵੇਕ ਨਾਲ ਸੰਪੂਰਨ ਸ਼ਖਸੀਅਤ ਵਾਲੇ ਸਨ, ਜਿਨ੍ਹਾਂ ਦੀ ਲੇਖਣੀ ਨੇ ਹਰ ਕਿਸੇ ’ਤੇ ਆਪਣੀ ਅਮਿੱਟ ਛਾਪ ਛੱਡੀ ਹੈ।
Tolstoy and Gandhi Ji left an indelible influence on each other.
ਟਾਲਸਟਾਏ ਅਤੇ ਗਾਂਧੀ ਜੀ ਨੇ ਇੱਕ ਦੂਜੇ ਉੱਤੇ ਅਮਿੱਟ ਪ੍ਰਭਾਵ ਛੱਡਿਆ ਸੀ ।
India will always remain grateful to Netaji Subhas Chandra Bose for his bravery and indelible contribution to resisting colonialism.
ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਬਹਾਦਰੀ ਅਤੇ ਬਸਤੀਵਾਦ ਨੂੰ ਰੋਕਣ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਭਾਰਤ ਹਮੇਸ਼ਾ ਉਨ੍ਹਾਂ ਦਾ ਆਭਾਰੀ ਰਹੇਗਾ।
Advertisement - Remove
He left indelible mark of his unique personality and contributed a great deal during his different roles as party worker, Member of Parliament, Chairman of important standing Committees of Parliament, Leader of Opposition, Foreign Minister and Prime Minister.
ਉਨ੍ਹਾਂ ਪਾਰਟੀ ਕਾਰਕੁੰਨ, ਸੰਸਦ ਮੈਂਬਰ, ਸੰਸਦ ਦੀਆਂ ਅਹਿਮ ਸਥਾਈ ਕਮੇਟਾਂ ਦੇ ਚੇਅਰਮੈਨ, ਵਿਰੋਧੀ ਧਿਰ ਦੇ ਆਗੂ, ਵਿਦੇਸ਼ ਮੰਤਰੀ ਤੇ ਪ੍ਰਧਾਨ ਮੰਤਰੀ ਵਜੋਂ ਆਪਣੀਆਂ ਵਿਭਿੰਨ ਭੂਮਿਕਾਵਾਂ ਦੌਰਾਨ ਮਹਾਨ ਯੋਗਦਾਨ ਪਾਇਆ ਤੇ ਆਪਣੀ ਵਿਲੱਖਣ ਸ਼ਖ਼ਸੀਅਤ ਦੀ ਇੱਕ ਅਮਿੱਟ ਛਾਪ ਛੱਡੀ।
Shri Naresh Chandra was an outstanding public servant, who left an indelible mark on matters of governance and policy.
ਪ੍ਰਧਾਨ ਮੰਤਰੀ ਨੇ ਕਿਹਾ, ਸ੍ਰੀ ਨਰੇਸ਼ ਚੰਦਰ ਸ਼੍ਰੇਸ਼ਠ ਲੋਕ ਸੇਵਕ ਸਨ, ਜਿਨ੍ਹਾਂ ਨੇ ਸ਼ਾਸਨ ਅਤੇ ਨੀਤੀ ਦੇ ਮਾਮਲਿਆਂ 'ਤੇ ਅਮਿੱਟ ਛਾਪ ਛੱਡੀ।
Chaudhary Birender Singh recalled Ananth Kumars organising abilities and his leadership qualities and said as a veteran Parliamentarian he always left an indelible impression.
ਚੌਧਰੀ ਬੀਰੇਂਦਰ ਸਿੰਘ ਨੇ ਸ਼੍ਰੀ ਕੁਮਾਰ ਦੀਆਂ ਸੰਗਠਨ ਸਮਰੱਥਾਵਾਂ ਅਤੇ ਉਨ੍ਹਾਂ ਦੀ ਅਗਵਾਈ ਦੇ ਗੁਣਾਂ ਨੂੰ ਯਾਦ ਕਰਦਿਆਂ ਕਿਹਾ ਕਿ ਇੱਕ ਅਨੁਭਵੀ ਸਾਂਸਦ (ਪਾਰਲੀਮੈਂਟੇਰੀਅਨ) ਵਜੋਂ ਉਨ੍ਹਾਂ ਨੇ ਹਮੇਸ਼ਾ ਇੱਕ ਅਮਿੱਟ ਛਾਪ ਛੱਡੀ ਹੈ ।
He left indelible mark of his unique personality and contributed a great deal during his different roles.
ਆਪਣੀਆਂ ਵਿਭਿੰਨ ਭੂਮਿਕਾਵਾਂ ਦੌਰਾਨ ਮਹਾਨ ਯੋਗਦਾਨ ਪਾਇਆ ਤੇ ਆਪਣੀ ਵਿਲੱਖਣ ਸ਼ਖ਼ਸੀਅਤ ਦੀ ਇੱਕ ਅਮਿੱਟ ਛਾਪ ਛੱਡੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading