Advertisement - Remove

implementing - Example Sentences

Popularity:
Difficulty:
ਇਮ੍ਪ੍ਲਮੇਨ੍ਟਿਂਗ / ਇਮ੍ਪ੍ਲਮੇਨਿਂਗ
Speaking on the occasion, the Prime Minister gave examples of the success of Jan Dhan Yojana, insurance schemes, Mudra Yojana, Ujjwala Yojana, and Udan, to highlight how the Union Government is implementing schemes which benefit the poorest of the poor.
ਇਸ ਮੌਕੇ ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਜਨ-ਧਨ ਯੋਜਨਾ, ਬੀਮਾ ਯੋਜਨਾ, ਮੁਦਰਾ ਯੋਜਨਾ, ਉੱਜਵਲ ਯੋਜਨਾ ਅਤੇ ਉਡਾਨ ਦੀਆਂ ਸਹੂਲਤਾਂ ਦੀ ਉਦਾਹਰਣ ਦੇ ਕੇ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ ਅਤੇ ਇਨ੍ਹਾਂ ਦਾ ਲਾਭ ਗਰੀਬ ਤੋਂ ਗਰੀਬ ਵਿਅਕਤੀ ਤੱਕ ਪਹੁੰਚ ਰਿਹਾ ਹੈ ।
Secretary Mattis briefed Prime Minister on the progress in advancing the bilateral agenda and implementing the decisions taken during that visit.
ਸ੍ਰੀ ਮੈਟਿਜ਼ ਨੇ ਪ੍ਰਧਾਨ ਮੰਤਰੀ ਨੂੰ ਦੋਪੱਖੀ ਏਜੰਡੇ ਨੂੰ ਅੱਗੇ ਵਧਾਉਣ ਅਤੇ ਦੌਰੇ ਦੌਰਾਨ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਵਿਚ ਹੋਈ ਪ੍ਰਗਤੀ ਬਾਰੇ ਜਾਣੂ ਕਰਵਾਇਆ।
Secretary Mattis briefed Prime Minister on the progress in advancing the bilateral agenda and implementing the decisions taken during that visit.
ਸ੍ਰੀ ਮੈਟਿਜ਼ ਨੇ ਪ੍ਰਧਾਨ ਮੰਤਰੀ ਨੂੰ ਦੋਪੱਖੀ ਏਜੰਡੇ ਨੂੰ ਅੱਗੇ ਵਧਾਉਣ ਅਤੇ ਦੌਰੇ ਦੌਰਾਨ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਵਿਚ ਹੋਈ ਪ੍ਰਗਤੀ ਬਾਰੇ ਜਾਣੂ ਕਰਵਾਇਆ।
Officials explained the steps being taken to plug shortcomings and resolve bottlenecks in implementing business reforms.
ਅਧਿਕਾਰੀਆਂ ਨੇ ਕਮੀਆਂ ਨੂੰ ਦੂਰ ਕਰਨ ਅਤੇ ਵਪਾਰ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਆ ਰਹੀਆਂ ਰੁਕਾਵਟਾਂ ਦੇ ਹੱਲ ਲਈ ਚੁੱਕੇ ਜਾ ਰਹੇ ਕਦਮਾਂ ਦੀ ਵਿਆਖਿਆ ਕੀਤੀ।
Government of India is promoting oil palm by implementing several programmes since 1986-87 and from 2014-15 through NMOOP.
ਭਾਰਤ ਸਰਕਾਰ 1986-87 ਅਤੇ 2014-15 ਤੋਂ ਐੱਨਐੱਮਓਓਪੀ ਜ਼ਰੀਏ ਕਈ ਪ੍ਰੋਗਰਾਮ ਲਾਗੂ ਕਰਕੇ ਪਾਮ ਤੇਲ ਨੂੰ ਉਤਸ਼ਾਹਿਤ ਕਰ ਰਹੀ ਹੈ।
Advertisement - Remove
The Union Cabinet chaired by the Prime Minister Shri Narendra Modi has been appraised of the Implementing Arrangement (IA) for Pre-formulation Studies of a Maritime Domain Awareness Mission signed between India and France on 10th March 2018.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਫਰਾਂਸ ਦਰਮਿਆਨ 10 ਮਾਰਚ, 2018 ਨੂੰ ਦਸਤਖ਼ਤ ਕੀਤੇ ‘ਮੈਰੀਟਾਈਮ ਡੋਮੇਨ ਅਵੇਰਨੈੱਸ ਮਿਸ਼ਨ’ ਨੂੰ ਤਿਆਰ ਹੋਣ ਤੋਂ ਪਹਿਲਾਂ ਦੇ ਅਧਿਐਨ ਲਈ ਇੰਪਲੀਮੈਂਟਿੰਗ ਅਰੇਂਜਮੈਂਟ (ਆਈਏ) ਸਬੰਧੀ ਮੰਤਰੀ ਮੰਡਲ ਨੂੰ ਜਾਣੂ ਕਰਵਾਇਆ ਗਿਆ।
National Highway and Infrastructure Development Corporation (NHIDCL) under Ministry of Road Transport & Highways has been designated as the implementing agency for this project.
ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਅਧੀਨ ਨੈਸ਼ਨਲ ਹਾਈਵੇ ਅਤੇ ਢਾਂਚਾ ਵਿਕਾਸ ਨਿਗਮ (ਐੱਨ ਐੱਚ ਆਈ ਡੀ ਸੀ ਐੱਲ) ਨੂੰ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਵਾਲੀ ਏਜੰਸੀ ਐਲਾਨਿਆ ਗਿਆ ਹੈ।
Akshaya Patra serves as an implementing partner of Mid-Day Meal Scheme.
ਅਕਸ਼ੈ ਪਾਤ੍ਰ ਮਿਡ ਡੇ ਮੀਲ ਯੋਜਨਾ ਦੇ ਲਾਗੂਕਰਨ ਦੇ ਭਾਗੀਦਾਰ ਦੇ ਰੂਪ ਵਿੱਚ ਕਾਰਜ ਕਰਦਾ ਹੈ।
While implementing who shall provide the policy, it poses trust on each domestic manufacturer who shall provide self-certification to the procuring Government agency declaring that the iron & steel products are domestically manufactured in terms of the domestic value addition prescribed.
ਇਸ ਨੀਤੀ ਨੂੰ ਲਾਗੂ ਕਰਦੇ ਸਮੇਂ ਦੇਸ਼ ਦੇ ਹਰੇਕ ਨਿਰਮਾਤਾ ਉੱਤੇ ਭਰੋਸਾ ਕੀਤਾ ਜਾਵੇਗਾ ਅਤੇ ਉਹ ਖ਼ਰੀਦ ਕਰਨ ਵਾਲੀ ਸਰਕਾਰੀ ਏਜੰਸੀ ਨੂੰ ਸਵੈ-ਪ੍ਰਮਾਣਿਕਤਾ (ਸੈਲਫ਼-ਸਰਟੀਫ਼ਿਕੇਸ਼ਨ) ਮੁਹੱਈਆ ਕਰਵਾਏਗਾ ਅਤੇ ਇਹ ਘੋਸ਼ਣਾ ਕਰੇਗਾ ਕਿ ਦੇਸ਼ ਵਿੱਚ ਬਣੇ ਲੋਹਾ ਤੇ ਸਟੀਲ ਉਤਪਾਦ; ਨਿਰਧਾਰਤ ਘਰੇਲ ਮੁੱਲ-ਵਾਧਾ ਦੀਆਂ ਮੱਦਾਂ ਉੱਤੇ ਪੂਰੇ ਉੱਤਰਦੇ ਹਨ।
The Prime Minister appreciated the efforts of State Government of Haryana in successfully implementing the vision of the Union Government.
ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੇ ਵਿਜ਼ਨ ਨੂੰ ਸਫਲਤਾਪੂਰਵਕ ਸਾਕਾਰ ਕਰਨ ਲਈ ਹਰਿਆਣਾ ਦੀ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਅਥੱਕ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading