Advertisement - Remove

honey - Example Sentences

Popularity:
Difficulty:
ਹਨੀ
He also inaugurated a new plant of Amar Dairy, and laid the foundation stone for a honey plant.
ਉਨ੍ਹਾਂ ਨੇ ਅਮਰ ਡੇਅਰੀ ਦੇ ਨਵੇਂ ਪਲਾਂਟ ਦਾ ਵੀ ਉਦਘਾਟਨ ਕੀਤਾ ਅਤੇ ਸ਼ਹਿਦ ਪਲਾਂਟ ਲਈ ਨੀਂਹ ਪੱਥਰ ਵੀ ਰੱਖਿਆ।
PM will distribute Electric Chaak, Solar Charkha and Honey Warp and Cheque to beneficiaries.
ਪ੍ਰਧਾਨ ਮੰਤਰੀ ਲਾਭਾਰਥੀਆਂ ਨੂੰ ਇਲੈਕਟ੍ਰਿਕ ਚਾਕ, ਸੋਲਰ ਚਰਖ਼ਾ ਅਤੇ ਹਨੀ ਵਾਰਪ ਅਤੇ ਚੈੱਕ ਵੰਡਣਗੇ ।
PM will distribute Electric Chaak, Solar Charkha and Honey Warp and Cheque to beneficiaries.
ਪ੍ਰਧਾਨ ਮੰਤਰੀ ਲਾਭਾਰਥੀਆਂ ਨੂੰ ਇਲੈਕਟ੍ਰਿਕ ਚਾਕ, ਸੋਲਰ ਚਰਖ਼ਾ ਅਤੇ ਹਨੀ ਵਾਰਪ ਅਤੇ ਚੈੱਕ ਵੰਡਣਗੇ ।
He will also inaugurate new plants of Amar Dairy, and lay the foundation stone of a honey production centre.
ਉਹ ਅਮਰ ਡੇਅਰੀ ਦੀ ਨਵੀਂ ਮਸ਼ੀਨਰੀ ਦਾ ਵੀ ਉਦਘਾਟਨ ਕਰਨਗੇ ਅਤੇ ਸ਼ਹਿਦ ਉਤਪਾਦਨ ਕੇਂਦਰ ਦਾ ਨੀਂਹ ਪੱਥਰ ਰੱਖਣਗੇ।
This will lead to increase in income for 2 lakh beekeepers and quality honey to consumers.
ਇਸ ਨਾਲ ਉਪਭੋਗਤਾਵਾਂ ਨੂੰ 2 ਲੱਖ ਮਧੂ ਮੱਖੀ ਪਾਲਕਾਂ ਤੇ ਗੁਣਵੱਤਾਪੂਰਨ ਸ਼ਹਿਦ ਦੀ ਆਮਦਨ ਵਿੱਚ ਵਾਧਾ ਹੋਵੇਗਾ।
Advertisement - Remove
He expressed hope that the model when approved by NITI Ayog, Finance Ministry, can support a lot of enterprises involved in bamboo, honey production, alternative fuels and other areas.
ਉਨ੍ਹਾਂ ਨੇ ਉਮੀਦ ਵਿਅਕਤ ਕੀਤੀ ਕਿ ਵਿੱਤ ਮੰਤਰਾਲੇ ਅਤੇ ਨੀਤੀ ਆਯੋਗ ਦੀ ਤਰਫੋਂ ਪ੍ਰਵਾਨਗੀ ਪ੍ਰਾਪਤ ਹੋਣ ਤੋਂ ਬਾਅਦ, ਇਹ ਮਾਡਲ ਬਾਂਸ, ਸ਼ਹਿਦ ਉਤਪਾਦਨ, ਵੈਕਲਪਿਕ ਈਂਧਣ ਅਤੇ ਹੋਰ ਖੇਤਰਾਂ ਵਿੱਚ ਲਗੇ ਹੋਏ ਕਈ ਉੱਦਮਾਂ ਨੂੰ ਸਹਾਇਤਾ ਪ੍ਰਦਾਨ ਕਰ ਸਕਦਾ ਹੈ।
This has created over 11,000 new jobs for the farmers, unemployed youths and tribal people 430 metric tonnes of honey worth Rs 4 crore has been extracted through these bee-boxes only.
ਇਨ੍ਹਾਂ ਕਾਰਨ ਕਿਸਾਨਾਂ , ਬੇਰੋਜ਼ਗਾਰ ਨੌਜਵਾਨਾਂ ਅਤੇ ਕਬਾਇਲੀ ਭਾਈਚਾਰਿਆਂ ਲਈ 11,000 ਤੋਂ ਅਧਿਕ ਨਵੇਂ ਰੋਜ਼ਗਾਰ ਪੈਦਾ ਹੋਏ : ਕੇਵਲ ਇਨ੍ਹਾਂ ਬਕਸਿਆਂ ਤੋਂ ਹੀ 4 ਕਰੋੜ ਰੁਪਏ ਦੇ ਮੁੱਲ ਦਾ 430 ਮੀਟ੍ਰਿਕ ਟਨ ਸ਼ਹਿਦ ਪ੍ਰਾਪਤ ਕੀਤਾ ਗਿਆ ਹੈ।
It will have the hallmark identity of an IARI including all sectors of agriculture like field crops, horticultural crops, agro-forestry, animal husbandry, fisheries, poultry, piggery, silk rearing, honey production, etc.
ਇਸ ਨੂੰ ਸਾਰੇ ਖੇਤਰਾਂ, ਜਿਵੇਂ ਕਿ ਖੇਤੀ ਫਸਲਾਂ, ਬਾਗ਼ਬਾਨੀ ਫਸਲਾਂ, ਖੇਤੀ ਜੰਗਲਾਤ, ਪਸ਼ੂ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਸੂਰ ਪਾਲਣ, ਰੇਸ਼ਮ ਦੇ ਕੀੜੇ ਪਾਲਣ, ਸ਼ਹਿਦ ਉਤਪਾਦਨ ਵਗੈਰਾ ਵਿੱਚ ਆਈ ਏ ਆਰ ਆਈ ਦੀ ਹਾਲਮਾਰਕ ਪਛਾਣ ਮੁਹੱਈਆ ਕਰਵਾਈ ਜਾਵੇਗੀ।
Both the Dairies in Amreli and Banas districts are making a huge contribution towards honey production.
ਅਮਰੇਲੀ ਜ਼ਿਲ੍ਹਾ ਅਤੇ ਬਨਾਸ, ਦੋਨੋਂ ਡੇਅਰੀ ਅੱਜ ਸ਼ਹਿਦ ਉਤਪਾਦਨ ਦੀ ਦਿਸ਼ਾ ਵਿੱਚ ਬਹੁਤ ਵੱਡਾ ਯੋਗਦਾਨ ਕਰ ਰਹੇ ਹਨ।
Honey production in India has increased manifold and is being exported to several countries.
ਹਿੰਦੁਸਤਾਨ ਵਿੱਚ ਪਹਿਲਾਂ ਜਿੰਨਾ ਸ਼ਹਿਦ ਉਤਪਾਦਨ ਹੁੰਦਾ ਸੀ, ਉਸਤੋਂ ਅੱਜ ਅਨੇਕ ਗੁਣਾ ਸ਼ਹਿਦ ਉਤਪਾਦਨ ਹੋਣਾ ਸ਼ੁਰੂ ਹੋਇਆ ਹੈ ਅਤੇ ਉਹ ਵਿਦੇਸ਼ਾਂ ਵਿੱਚ ਜਾਣ ਲਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading