Advertisement - Remove

history - Example Sentences

Popularity:
Difficulty:
ਹਿਸ੍ਟਰੀ / ਹਿਸ੍ਟ੍ਰੀ
Speaking in Hindi and English, he said such gatherings reinforce the identity of overseas Indians as the members of one family with shared history and culture.
ਉਨ੍ਹਾਂਨੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਅਵਸਰ ਪ੍ਰਵਾਸੀ ਭਾਰਤੀਆਂ ਦੀ ਪਹਿਚਾਣ ਸਾਂਝੇ ਇਤਿਹਾਸ ਅਤੇ ਸੰਸਕ੍ਰਿਤੀ ਦੇ ਨਾਲ ਇੱਕ ਪਰਿਵਾਰ ਦੇ ਮੈਂਬਰ ਵਜੋਂ ਕਰਦੇ ਹਨ।
Speaking in Hindi and English, he said such gatherings reinforce the identity of overseas Indians as the members of one family with shared history and culture.
ਉਨ੍ਹਾਂਨੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਅਵਸਰ ਪ੍ਰਵਾਸੀ ਭਾਰਤੀਆਂ ਦੀ ਪਹਿਚਾਣ ਸਾਂਝੇ ਇਤਿਹਾਸ ਅਤੇ ਸੰਸਕ੍ਰਿਤੀ ਦੇ ਨਾਲ ਇੱਕ ਪਰਿਵਾਰ ਦੇ ਮੈਂਬਰ ਵਜੋਂ ਕਰਦੇ ਹਨ।
Our history has references to women of remarkable talent and determination.
ਸਾਡੇ ਇਤਿਹਾਸ ਵਿੱਚ ਪ੍ਰਤਿਭਾ ਅਤੇ ਦ੍ਰਿੜ ਸੰਕਲਪ ਵਾਲੀਆਂ ਔਰਤਾਂ ਦਾ ਜ਼ਿਕਰ ਹੈ।
Our history has references to women of remarkable talent and determination.
ਸਾਡੇ ਇਤਿਹਾਸ ਵਿੱਚ ਪ੍ਰਤਿਭਾ ਅਤੇ ਦ੍ਰਿੜ ਸੰਕਲਪ ਵਾਲੀਆਂ ਔਰਤਾਂ ਦਾ ਜ਼ਿਕਰ ਹੈ।
The Museum on Netaji Subhas Chandra Bose and Indian National Army provides a detailed account of Subhas Chandra Bose and the history of Indian National Army.
ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਮਿਊਜ਼ੀਅਮ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਦੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ।
Advertisement - Remove
President Lukashenku and I discussed the rich history of cultural interactions between our people, which has nurtured goodwill.
ਰਾਸ਼ਟਰਪਤੀ ਲੁਕਾਸ਼ੈਂਕੋ ਅਤੇ ਮੈਂ ਆਪਣੇ ਲੋਕਾਂ ਦੇ ਵਿਚਕਾਰ ਆਪਸੀ ਸੱਭਿਆਚਾਰਕ ਸਬੰਧਾਂ ਦੇ ਖੁਸ਼ਹਾਲ ਇਤਿਹਾਸ ‘ਤੇ ਚਰਚਾ ਕੀਤੀ ਜਿਸ ਨੇ ਸਦਭਾਵਨਾ ਵਿਕਸਤ ਕੀਤੀ ਹੈ।
Every generation is responsible for bequeathing the legacy and the glorious history of their times generations, the atmospherics at that time, the sacrifices of our great men, the duty, the power, to the future generations.
ਪੀੜ੍ਹੀ ਦਰ ਪੀੜ੍ਹੀ ਇਤਿਹਾਸ ਦੇ ਇਨ੍ਹਾਂ ਸੁਨਹਿਰੀ ਪੰਨਿਆਂ ਨੂੰ, ਉਸ ਸਮੇਂ ਦੇ ਮਾਹੌਲ ਨੂੰ , ਉਸ ਸਮੇਂ ਦੇ ਸਾਡੇ ਮਹਾਪੁਰਖਾਂ ਦੇ ਬਲੀਦਾਨ ਨੂੰ, ਫਰਜ਼ ਨੂੰ, ਸਮਰੱਥਾ ਨੂੰ , ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਵੀ ਹਰ ਪੀੜ੍ਹੀ ਦੀ ਜ਼ਿੰਮੇਵਾਰੀ ਬਣਦੀ ਹੈ।
Such movement in the history of our nation should be seen as a new inspiration, new energy, new resolve and the spirit of innovation among the people.
ਇਤਿਹਾਸ ਦੀਆਂ ਇਹ ਘਟਨਾਵਾਂ ਸਾਡੇ ਲੋਕਾਂ ਲਈ ਇਕ ਨਵੀਂ ਪ੍ਰੇਰਣਾ , ਨਵੀਂ ਸਮਰੱਥਾ, ਨਵਾਂ ਸੰਕਲਪ ਜਗਾਉਣ ਲਈ ਕਿਸ ਤਰ੍ਹਾਂ ਨਾਲ ਮੌਕੇ ਬਣਨ, ਇਹ ਸਾਡੇ ਲੋਕਾਂ ਦਾ ਲਗਾਤਾਰ ਯਤਨ ਰਹਿਣਾ ਚਾਹੀਦਾ ਹੈ।
If we look at the history of the society of the last 100, 200 years, the journey of development was incremental.
ਅਸੀਂ ਵੀ ਵੇਖੀਏ, ਸਮਾਜਿਕ ਜੀਵਨ ਵਿੱਚ ਅਸੀਂ ਪਿਛਲੇ 100, 200 ਸਾਲ ਦਾ ਇਤਿਹਾਸ ਵੇਖੀਏ ਤਾਂ ਵਿਕਾਸ ਦੀ ਯਾਤਰਾ ਤੇਜ਼ ਹੋ ਰਹੀ ਸੀ।
The name of Satyendra Nath Bose has been immortalized in the history of science by concepts and terms, like Bose Statistics, Bose Einstein Condensation and Higgs Boson.
ਸਤੇਂਦਰ ਨਾਥ ਬੋਸ ਦਾ ਨਾਮ ਵਿਗਿਆਨ ਦੇ ਇਤਿਹਾਸ ਅਤੇ ਸਾਇੰਸ ਦੀਆਂ ਧਾਰਨਾਵਾਂ ਜਿਵੇਂ ਬੋਸ ਸਟੈਟਿਕਸ, ਬੋਸ ਆਇਨਸਟਾਈਨ ਕੰਡੈਂਸੇਸ਼ਨ ਅਤੇ ਹਿੱਗਜ਼ ਬੋਸਨ ਵਿੱਚ ਅਮਰ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading