Advertisement - Remove

graduates - Example Sentences

Popularity:
ਗ੍ਰੈਜਵਟ੍ਸ / ਗ੍ਰੈਜਵੈਟ੍ਸ / ਗ੍ਰੈਜੂਵਟ੍ਸ / ਗ੍ਰੈਜੂਐਟ੍ਸ
The nation is proud of the IITs, and what IIT graduates have achieved.
ਦੇਸ਼ ਨੂੰ ਆਪਣੇ ਆਈਆਈਟੀਜ਼ ਉੱਤੇ ਅਤੇ ਆਈਆਈਟੀਜ਼ ਦੇ ਗ੍ਰੈਜੂਏਟਾਂ ਨੇ ਜੋ ਕੁਝ ਹਾਸਲ ਕੀਤਾ ਹੈ, ਉਸ ‘ਤੇ ਮਾਣ ਹੈ।
The nation is proud of the IITs, and what IIT graduates have achieved.
ਦੇਸ਼ ਨੂੰ ਆਪਣੇ ਆਈਆਈਟੀਜ਼ ਉੱਤੇ ਅਤੇ ਆਈਆਈਟੀਜ਼ ਦੇ ਗ੍ਰੈਜੂਏਟਾਂ ਨੇ ਜੋ ਕੁਝ ਹਾਸਲ ਕੀਤਾ ਹੈ, ਉਸ ‘ਤੇ ਮਾਣ ਹੈ।
And today, IIT graduates are at the forefront of some of the best start-ups in India.
ਅਤੇ ਅੱਜ ਆਈਆਈਟੀ ਗ੍ਰੈਜੂਏਟਸ ਭਾਰਤ ਵਿੱਚ ਕਈ ਸਭ ਤੋਂ ਵਧੀਆ ਸਟਾਰਟ ਅੱਪਸ ਵਿੱਚ ਮੋਹਰੀ ਹਨ।
It is estimated that there are more than crore engineers and management graduates in our country.
ਅੰਦਾਜ਼ਾ ਹੈ ਕਿ ਸਾਡੇ ਦੇਸ਼ ਵਿੱਚ ਦੋ ਕਰੋੜ ਤੋਂ ਜ਼ਿਆਦਾ ਇੰਜੀਨੀਅਰ ਅਤੇ ਮੈਨੇਜਮੈਂਟ ਦੇ ਗ੍ਰੈਜੂਏਟਸ ਹਨ।
Addressing the 9th Convocation of the KLE Deemed University, in Belagavi, Karnataka today, the Vice President impressed upon the young graduates on the need to make high-quality medical care accessible to the last poor man in the queue.
ਉਪ ਰਾਸ਼ਟਰਪਤੀ ਨੇ ਕਰਨਾਟਕ ਦੇ ਬੇਲਗਾਵੀ ਵਿੱਚ ਅੱਜ ਕੇਐੱਲਈ ਡੀਮਡ ਯੂਨੀਵਰਸਿਟੀ ਦੀ 9ਵੀਂ ਕਨਵੋਕੇਸ਼ਨ ਵਿੱਚ ਨੌਜਵਾਨ ਗ੍ਰੈਜੂਏਟਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਤੱਕ ਵਧੀਆ ਚਿਕਿਤਸਾ ਸੁਵਿਧਾਵਾਂ ਸੁਲਭ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ।
Advertisement - Remove
The number of IIT graduates will surprise both you and me
ਆਈਆਈਟੀ ਗ੍ਰੈਜੂਏਟਾਂ ਦੀ ਗਿਣਤੀ ਤੁਹਾਨੂੰ ਅਤੇ ਮੈਨੂੰ ਦੋਹਾਂ ਨੂੰ ਹੈਰਾਨ ਕਰੇਗੀ।
Graduates and working professionals can also take up this programme.
ਗਰੈਜੂਏਟ ਅਤੇ ਨੌਕਰੀ ਕਰ ਰਹੇ ਪੇਸ਼ੇਵਰ ਵੀ ਇਸ ਪ੍ਰੋਗਰਾਮ ਵਿੱਚ ਦਾਖਿਲਾ ਲੈ ਸਕਦੇ ਹਨ।
PM exhorted that traditional knowledge of Indian communities should be coupled with technology and skill sets of youth and Agriculture graduates to translate the full potential of Indian Agriculture in transforming rural areas.
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਕਿਸਾਨਾਂ ਦੇ ਰਵਾਇਤੀ ਗਿਆਨ ਨੂੰਤਕਨੀਕ ਅਤੇ ਨੌਜਵਾਨਾਂ ਦੇ ਕੁਸ਼ਲ ਦਾ ਲਾਭ ਮਿਲਣਾ ਚਾਹੀਦਾ ਹੈ। ਨਾਲ ਹੀ ਗ੍ਰਾਮੀਣਖੇਤਰਾਂ ਵਿੱਚ ਤਬਦੀਲੀ ਲਿਆਉਣ ਲਈ ਭਾਰਤੀ ਖੇਤੀ ਦੀਆਂ ਪੂਰੀਆਂ ਸੰਭਾਵਨਾਵਾਂ ਦਾ ਫਾਇਦਾਲੈਣ ਲਈ ਖੇਤੀ ਗ੍ਰੈਜੂਏਟਾਂ ਦਾ ਵੀ ਸਮਰਥਨ ਮਿਲਣਾ ਚਾਹੀਦਾ ਹੈ।
A possible solution to address the shortage of doctors in rural areas could be mandatory posting of fresh MBBS graduates in rural areas before granting them their first promotion.
ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਦਾ ਸੰਭਵ ਹੱਲ, ਨਵੇਂ ਐੱਮਬੀਬੀਐੱਸ ਗ੍ਰੈਜੂਏਟਾਂ ਨੂੰ ਪੇਂਡੂ ਖੇਤਰਾਂ ਵਿੱਚ ਉਨ੍ਹਾਂ ਨੂੰ ਪਹਿਲੀ ਤਰੱਕੀ ਦੇਣ ਤੋਂ ਪਹਿਲਾਂ ਲਾਜ਼ਮੀ ਪੋਸਟਿੰਗ ਹੋ ਸਕਦਾ ਹੈ।
He urged the graduates to take this era of transformations forward.
ਉਨ੍ਹਾਂ ਨੇ ਗ੍ਰੈਜੂਏਟਾਂ ਨੂੰ ਅਪੀਲ ਕੀਤੀ ਕਿ ਉਹ ਕਾਇਆਪਲਟ ਦੇ ਇਸ ਯੁੱਗ ਨੂੰ ਅੱਗੇ ਲੈ ਕੇ ਜਾਣ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading