Advertisement - Remove

gets - Example Sentences

ਗੇਟ੍ਸ / ਗਿਟ੍ਸ
He gets the best experts to ensure justice is done to the work assigned, the Prime Minister added.
ਇਹ ਸੁਨਿਸ਼ਚਿਤ ਕਰਨ ਲਈ ਸੌਂਪੇ ਗਏ ਕਾਰਜ ਨਾਲ ਨਿਆਂ ਹੋਵੇ, ਉਹ ਸਰਬ ਸ੍ਰੇਸ਼ਠ ਮਾਹਿਰਾਂ ਦੀਆਂ ਸੇਵਾਵਾਂ ਲੈਂਦੇ ਹਨ।
Even a common man gets a unique diving feeling when he visits this place.
ਸਧਾਰਨ ਤੋਂ ਸਧਾਰਨ ਨਾਗਰਿਕ ਵੀ ਜਦੋਂ ਇਸ ਧਰਤੀ ’ਤੇ ਆਉਂਦਾ ਹੈ, ਤਾਂ ਉਸ ਨੂੰ ਅਲੱਗ ਤਰ੍ਹਾਂ ਦੀ, ਇੱਕ ਦਿਵਯ ਅਨੁਭੂਤੀ ਹੁੰਦੀ ਹੈ।
If a person belonging to the middle-class wants to build his house, then he gets a loan at a lower rate of interest.
ਮੱਧ ਵਰਗੀ ਆਦਮੀ ਅਗਰ ਆਪਣਾ ਘਰ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਘੱਟ ਵਿਆਜ ਤੇ ਪੈਸੇ ਮੁਹੱਈਆ ਕਰਵਾਏ ਜਾਂਦੇ ਹਨ, ਤਦ ਜਾ ਕੇ ਦੇਸ਼ ਲਈ ਕੁਝ ਕਰ ਸਕਣ ਲਈ ਦੇਸ਼ ਅੱਗੇ ਵਧੇਗਾ ।
One gets an opportunity to experience life anew, away from closeted walls, away from paper & pen and computers.
ਚਾਰਦੀਵਾਰੀ ਤੋਂ ਬਾਹਰ ਕਾਗਜ਼-ਕਲਮ ਨਾਲ, ਕੰਪਿਊਟਰ ਤੋਂ ਦੂਰ ਜ਼ਿੰਦਗੀ ਨੂੰ ਨਵੇਂ ਤਰੀਕੇ ਨਾਲ ਜੀਣ ਦਾ, ਅਨੁਭਵ ਕਰਨ ਦਾ ਮੌਕਾ ਮਿਲਦਾ ਹੈ।
Almost in every state, a big plantation campaign gets underway with the onset of monsoon.
ਲੱਗਭਗ ਸਾਰੇ ਸੂਬਿਆਂ ਵਿੱਚ ਬਰਸਾਤ ਸ਼ੁਰੂ ਹੁੰਦਿਆਂ ਹੀ ਪੌਦੇ ਲਗਾਉਣ ਦੀ ਇੱਕ ਵੱਡੀ ਮੁਹਿੰਮ ਚੱਲਦੀ ਹੈ।
Advertisement - Remove
The Prime Minister said he gets new energy when he spends time among the jawans and soldiers of the Armed Forces.
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਦੋਂ ਹਥਿਆਰਬੰਦ ਬਲਾਂ ਦੇ ਜਵਾਨਾਂ ਅਤੇ ਸਿਪਾਹੀਆਂ ਨਾਲ ਆਪਣਾ ਸਮਾਂ ਬਿਤਾਉਂਦੇ ਹਨ ਤਾਂ ਉਨ੍ਹਾਂ ਨੂੰ ਨਵੀਂ ਊਰਜਾ ਮਿਲਦੀ ਹੈ।
My dear countrymen, one gets a special pleasure in giving, one may not realize it, but the pleasure of giving is divine.
ਮੇਰੇ ਪਿਆਰੇ ਦੇਸ਼ਵਾਸੀਓ, ਜੀਵਨ ਵਿੱਚ ਦੇਣ ਦਾ ਆਪਣੇ ਆਪ ਵਿੱਚ ਇੱਕ ਆਨੰਦ ਹੁੰਦਾ ਹੈ।
We are reviewing each and every village and are insisting that every house in the village has electricity, gas connection, toilets every person living in the village has a bank account and every child gets the benefits of vaccination campaigns.
ਅਸੀਂ ਇੱਕ-ਇੱਕ ਪਿੰਡ ਦੀ ਸਮੀਖਿਆ ਕਰ ਰਹੇ ਹਾਂ ਅਤੇ ਇਸ ਗੱਲ ’ਤੇ ਜ਼ੋਰ ਦੇ ਰਹੇ ਹਾਂ ਕਿ ਪਿੰਡ ਦੇ ਹਰ ਘਰ ਵਿੱਚ ਬਿਜਲੀ ਹੋਵੇ, ਗੈਸ ਕਨੈਕਸ਼ਨ ਹੋਵੇ, ਪਖਾਨਾ ਹੋਵੇ, ਪਿੰਡ ਵਿੱਚ ਰਹਿਣ ਵਾਲੇ ਹਰ ਵਿਅਕਤੀ ਦੇ ਪਾਸ ਬੈਂਕ ਖਾਤਾ ਹੋਵੇ ਅਤੇ ਹਰ ਬੱਚੇ ਨੂੰ ਟੀਕਾਕਰਨ ਅਭਿਆਨ ਦਾ ਲਾਭ ਮਿਲਦਾ ਹੋਵੇ।
Kerala gets ICMR nod to explore plasma therapy for Covid infected patients.
ਕੇਰਲ ਨੂੰ ਕੋਵਿਡ ਸੰਕ੍ਰਮਿਤ ਮਰੀਜ਼ਾਂ ਲਈ ਪਲਾਜ਼ਮਾ ਥੈਰੇਪੀ ਦਾ ਪਤਾ ਲਗਾਉਣ ਵਾਸਤੇ ਆਈਸੀਐੱਮਆਰ ਦੀ ਪ੍ਰਵਾਨਗੀ ਮਿਲੀ ਹੈ।
The birth anniversary of the Pandit Deendayal Upadhyay Ji also falls on this day and today the country gets Deendayal Energy Bhawan.
ਅੱਜ ਹੀ ਪੂਜਨੀਕ ਪੰਡਤ ਦੀਨ ਦਿਆਲ ਉਪਾਧਿਆਏ ਜੀ ਦਾ ਜਨਮ ਦਿਨ ਹੈ ਅਤੇ ਅੱਜ ਹੀ ਦੇਸ਼ ਨੂੰ ਦੀਨ ਦਿਆਲ ਊਰਜਾ ਭਵਨ ਵੀ ਮਿਲ ਰਿਹਾ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading