Advertisement - Remove

gave - Example Sentences

Popularity:
ਗੇਵ / ਗੈਵ
Speaking on the occasion, the Prime Minister gave examples of the success of Jan Dhan Yojana, insurance schemes, Mudra Yojana, Ujjwala Yojana, and Udan, to highlight how the Union Government is implementing schemes which benefit the poorest of the poor.
ਇਸ ਮੌਕੇ ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਜਨ-ਧਨ ਯੋਜਨਾ, ਬੀਮਾ ਯੋਜਨਾ, ਮੁਦਰਾ ਯੋਜਨਾ, ਉੱਜਵਲ ਯੋਜਨਾ ਅਤੇ ਉਡਾਨ ਦੀਆਂ ਸਹੂਲਤਾਂ ਦੀ ਉਦਾਹਰਣ ਦੇ ਕੇ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ ਅਤੇ ਇਨ੍ਹਾਂ ਦਾ ਲਾਭ ਗਰੀਬ ਤੋਂ ਗਰੀਬ ਵਿਅਕਤੀ ਤੱਕ ਪਹੁੰਚ ਰਿਹਾ ਹੈ ।
The Prime Minister gave the example of the closing down of the Directorate General of Supplies and Disposals.
ਪ੍ਰਧਾਨ ਮੰਤਰੀ ਨੇ ਡਾਇਰੈਕਟਰ ਜਨਰਲ ਸਪਲਾਈ ਅਤੇ ਨਿਪਟਾਨ ਨੂੰ ਖਤਮ ਕਰਨ ਦੀ ਉਦਾਹਰਨ ਦਿੱਤੀ।
With this commitment, my government gave the final sanction to this project in January 2015.
ਇਸ ਵਾਅਦੇ ਨਾਲ ਮੇਰੀ ਸਰਕਾਰ ਨੇ ਜਨਵਰੀ 2015 ਵਿੱਚ ਇਸ ਪ੍ਰੋਜੈਕਟ ਨੂੰ ਅੰਤਮ ਪ੍ਰਵਾਨਗੀ ਦਿੱਤੀ ਸੀ।
The Prime Minister gave the examples of many leaders in the country today, who have risen to high positions from extremely humble backgrounds.
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਅੱਜ ਕਈ ਨੇਤਾਵਾਂ ਦੇ ਉਦਾਹਰਨ ਦਿੱਤੇ, ਜੋ ਅਤਿਅੰਤ ਨਿਮਾਣੇ ਪਿਛਕੋੜ ਤੋਂ ਉੱਚੇ ਅਹੁਦਿਆਂ ਤੱਕ ਪਹੁੰਚੇ ਹਨ।
The Prime Minister gave the examples of many leaders in the country today, who have risen to high positions from extremely humble backgrounds.
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਅੱਜ ਕਈ ਨੇਤਾਵਾਂ ਦੇ ਉਦਾਹਰਨ ਦਿੱਤੇ, ਜੋ ਅਤਿਅੰਤ ਨਿਮਾਣੇ ਪਿਛਕੋੜ ਤੋਂ ਉੱਚੇ ਅਹੁਦਿਆਂ ਤੱਕ ਪਹੁੰਚੇ ਹਨ।
Advertisement - Remove
He described the Statue of Unity as a symbol of the self-respect of the farmers who gave soil from their land, and iron from their farming implements for the Statue.
ਉਨ੍ਹਾਂ ਕਿਹਾ ਕਿ ਸਟੈਚੂ ਆਵ੍ ਯੂਨਿਟੀ ਉਨ੍ਹਾਂ ਕਿਸਾਨਾਂ ਦੇ ਸਨਮਾਨ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਇਸ ਪ੍ਰਤਿਮਾ ਲਈ ਆਪਣੀ ਜ਼ਮੀਨ ਤੋਂ ਮਿੱਟੀ ਅਤੇ ਲੋਹਾ ਪ੍ਰਦਾਨ ਕੀਤਾ।
He gave the example of Padma Awards to say how processes can be transformed to recognise hitherto unknown heroes of society.
ਉਨ੍ਹਾਂ ਪਦਮ ਪੁਰਸਕਾਰਾਂ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਸਮਾਜ ਦੇ ਹੁਣ ਤੱਕ ਅਣਗੌਲੇ ਨਾਇਕਾਂ ਨੂੰ ਪਛਾਨਣ ਲਈ ਪ੍ਰਕਿਰਿਆਵਾਂ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ।
The Prime Minister gave the example of monthly PRAGATI meetings, which had given a decisive push to many long-pending projects.
ਪ੍ਰਧਾਨ ਮੰਤਰੀ ਨੇ ਮਾਸਿਕ ਪ੍ਰਗਤੀ ਮੀਟਿੰਗਾਂ ਦੀ ਉਦਾਹਰਣ ਦੇਂਦੇ ਹੋਏ ਕਿਹਾ ਕਿ ਇਸ ਨਾਲ ਲਟਕ ਰਹੇ ਕਈ ਪ੍ਰੋਜੈਕਟਾਂ ਨੂੰ ਫੈਸਲਾਕੁੰਨ ਤੇਜ਼ੀ ਹਾਸਲ ਹੋਈ ਹੈ।
The Prime Minister gave the example of monthly PRAGATI meetings, which had given a decisive push to many long-pending projects.
ਪ੍ਰਧਾਨ ਮੰਤਰੀ ਨੇ ਮਾਸਿਕ ਪ੍ਰਗਤੀ ਮੀਟਿੰਗਾਂ ਦੀ ਉਦਾਹਰਣ ਦੇਂਦੇ ਹੋਏ ਕਿਹਾ ਕਿ ਇਸ ਨਾਲ ਲਟਕ ਰਹੇ ਕਈ ਪ੍ਰੋਜੈਕਟਾਂ ਨੂੰ ਫੈਸਲਾਕੁੰਨ ਤੇਜ਼ੀ ਹਾਸਲ ਹੋਈ ਹੈ।
The Prime Minister gave an overview of reforms undertaken in India in the recent past.
ਪ੍ਰਧਾਨ ਮੰਤਰੀ ਨੇ ਬੀਤੇ ਸਮੇਂ ਵਿੱਚ ਭਾਰਤ ਵਿੱਚ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading