Advertisement - Remove

formed - Example Sentences

Popularity:
ਫੌਰ੍ਮ੍ਡ
Chami Murmu from Jharkhand, a passionate environmentalist who formed more than 2800 groups with over 30,000 women has shared her experience in planting over 25 lakh trees in barren land.
30,000 ਤੋਂ ਅਧਿਕ ਮਹਿਲਾਵਾਂ ਦੇ ਨਾਲ 2800 ਤੋਂ ਅਧਿਕ ਸਮੂਹਾਂ ਦਾ ਗਠਨ ਕਰਨ ਵਾਲੀ ਉਤਸ਼ਾਹੀ ਵਾਤਾਵਰਣ ਮਾਹਰ, ਝਾਰਖੰਡ ਦੀ ਚਾਮੀ ਮੁਰਮੂ ਨੇ ਬੰਜਰ ਭੂਮੀ ‘ਤੇ 25 ਲੱਖ ਤੋਂ ਅਧਿਕ ਦਰਖ਼ਤ ਲਗਾਉਣ ਦਾ ਆਪਣਾ ਅਨੁਭਵ ਸਾਂਝਾ ਕੀਤਾ ਹੈ।
These steps have been taken with regard to the servicing of the containment zones formed all over the city.
ਇਹ ਕਦਮ ਪੂਰੇ ਸ਼ਹਿਰ ਵਿੱਚ ਬਣਾਏ ਗਏ ਕੰਟੇਨਮੈਂਟ ਜ਼ੋਨ ਦੀਆਂ ਸੇਵਾਵਾਂ ਨਿਭਾਉਣ ਨਾਲ ਸਬੰਧਿਤ ਹਨ।
For the workers who were coming from outside, about 60 thousand village monitoring committees were formed in a very short time.
ਜੋ ਸ਼੍ਰਮਿਕ ਬਾਹਰ ਤੋਂ ਆ ਰਹੇ ਸਨ, ਉਨ੍ਹਾਂ ਲਈ ਬਹੁਤ ਹੀ ਘੱਟ ਸਮੇਂ ਵਿੱਚ ਲਗਭਗ 60 ਹਜ਼ਾਰ ਗ੍ਰਾਮੀਣ ਨਿਗਰਾਨੀ ਕਮੇਟੀਆਂ ਦਾ ਗਠਨ ਕੀਤਾ ਗਿਆ।
When we formed the government then situation was like this only.
ਜਦੋਂ ਅਸੀਂ ਸਰਕਾਰ ਵਿੱਚ ਆਏ ਉਦੋਂ ਹਾਲ ਕੁਝ ਅਜਿਹਾ ਹੀ ਸੀ।
In a way, our spiritual system and tradition formed the centre of our consciousness and through that the social life also witnessed change in the course of time.
ਇੱਕ ਤਰ੍ਹਾਂ ਨਾਲ ਸਾਡੀ ਅਧਿਆਤਮਿਕ ਵਿਵਸਥਾ ਅਤੇ ਪਰੰਪਰਾਵਾਂ ਸਮਾਜਿਕ ਚੇਤਨਾ ਦੇ ਕੇਂਦਰ ਵਿੱਚ ਰਹੀਆਂ ਹਨ ਅਤੇ ਉਸ ਦੇ ਮਾਧਿਅਮ ਰਾਹੀਂ ਸਮਾਜਿਕ ਜੀਵਨ ਵਿੱਚ ਸਮੇਂ ਅਨੁਕੂਲ ਪਰਿਵਰਤਨ ਵੀ ਆਇਆ ਹੈ।
Advertisement - Remove
Mr Javadekar further said that Modi government has given the priority for water conservation a new ministry of Jalshakti has been formed to ensure that there will not be scarcity of water in the country.
ਸ਼੍ਰੀ ਜਾਵਡੇਕਰ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਜਲ ਸੰਭਾਲ਼ ਨੂੰ ਪਹਿਲ ਦਿੱਤੀ ਹੈ । ਇਸ ਕ੍ਰਮ ਵਿੱਚ ਸਰਕਾਰ ਨੇ ਇੱਕ ਨਵੇ ਮੰਤਰਾਲੇ - ਜਲਸ਼ਕਤੀ ਦਾ ਗਠਨ ਕੀਤਾ ਤਾਕਿ ਦੇਸ਼ ਵਿੱਚ ਜਲ ਦੀ ਕਮੀ ਨਾ ਹੋਵੇ।
It has been formed to ensure the quality of textiles and textile machinery both for internal consumption and export purpose.
ਇਸ ਦੀ ਸਥਾਪਨਾ ਅੰਦਰੂਨੀ ਖਪਤ ਅਤੇ ਨਿਰਯਾਤ ਦੋਨਾਂ ਨੂੰ ਹੁਲਾਰਾ ਦੇਣ ਵਾਲੇ ਉਦੇਸ਼ਾਂ ਦੇ ਲਈ , ਟੈਕਸਟਾਈਲਸ ਦੀ ਗੁਣਵੱਤਾ ਅਤੇ ਟੈਕਸਟਾਈਲਸ ਮਸ਼ੀਨਰੀ ਨੂੰ ਸੁਨਿਸ਼ਚਿਤ ਕਰਨ ਲਈ ਕੀਤੀ ਗਈ ਹੈ।
Also, in Ahmedabad, renowned critical care specialist Dr Raj Rawal has formed a group of expert doctors and started Covid home care service for patients with mild symptoms.
ਇਸ ਦੇ ਨਾਲ ਹੀ, ਅਹਿਮਦਾਬਾਦ ਵਿੱਚ, ਪ੍ਰਸਿੱਧ ਕ੍ਰਿਟੀਕਲ ਕੇਅਰ ਮਾਹਰ ਡਾਕਟਰ ਰਾਜ ਰਾਵਲ ਨੇ ਮਾਹਰ ਡਾਕਟਰਾਂ ਦਾ ਇੱਕ ਸਮੂਹ ਬਣਾਇਆ ਹੈ ਅਤੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਕੋਵਿਡ ਹੋਮ ਕੇਅਰ ਸੇਵਾ ਸ਼ੁਰੂ ਕੀਤੀ ਹੈ।
An expert group was formed in Punjab wherein the experts in managing COVID 19 patients have been regularly discussing the cases on phones and on Video conference.
ਪੰਜਾਬ ਵਿੱਚ ਇੱਕ ਮਾਹਰਾਂ ਦਾ ਸਮੂਹ ਗਠਿਤ ਕੀਤਾ ਗਿਆ ਸੀ ਜਿਸ ਵਿੱਚ ਕੋਵਿਡ-19 ਮਰੀਜ਼ਾਂ ਦੇ ਪ੍ਰਬੰਧਨ ਵਿੱਚ ਮਾਹਰ ਫੋਨਾਂ ਅਤੇ ਵੀਡੀਓ ਕਾਨਫਰੰਸਾਂ ਤੇ ਬਾਕਾਇਦਾ ਕੇਸਾਂ ਦੀ ਚਰਚਾ ਕਰਦੇ ਰਹੇ ਹਨ।
Booth level task force committees to be formed and this will be the basic structural and functional unit for covid management.
ਬੂਥ ਲੇਵਲ ਟਾਸਕ ਫੋਰਸ ਕਮੇਟੀਆਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਕੋਵਿਡ ਪ੍ਰਬੰਧਨ ਲਈ ਮੁੱਢਲਾ ਢਾਂਚਾ ਅਤੇ ਕਾਰਜਸ਼ੀਲ ਇਕਾਈ ਹੋਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading