Advertisement - Remove

formed - Example Sentences

Popularity:
ਫੌਰ੍ਮ੍ਡ
C Corporation is formed in the state of Texas, USA in connection with the execution of Projects in USA.
ਅਮਰੀਕਾ ਵਿੱਚ ਪ੍ਰਾਜੈਕਟਾਂ ਦੇ ਸੰਚਾਲਨ ਲਈ ਸੀ ਕਾਰਪੋਰੇਸ਼ਨ ਦਾ ਗਠਨ ਟੈਕਸਾਸ ਸੂਬੇ ਵਿੱਚ ਕੀਤਾ ਗਿਆ ਹੈ।
C Corporation is formed in the state of Texas, USA in connection with the execution of Projects in USA.
ਅਮਰੀਕਾ ਵਿੱਚ ਪ੍ਰਾਜੈਕਟਾਂ ਦੇ ਸੰਚਾਲਨ ਲਈ ਸੀ ਕਾਰਪੋਰੇਸ਼ਨ ਦਾ ਗਠਨ ਟੈਕਸਾਸ ਸੂਬੇ ਵਿੱਚ ਕੀਤਾ ਗਿਆ ਹੈ।
It marked the celebrations of the 75th anniversary of Azad Hind Government, formed by Netaji Subhas Chandra Bose.
ਇਹ ਨੇਤਾਜੀ ਸੁਭਾਸ਼ ਚੰਦਰ ਬੋਸ ਵੱਲੋਂ ਗਠਿਤ ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਦਾ ਅਵਸਰ ਸੀ।
Prime Minister, Shri Narendra Modi, today, hoisted the National Flag at Red Fort, to commemorate the 75th Anniversary of formation of Azad Hind Government, formed by Netaji Subhas Chandra Bose.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਵੱਲੋਂ ਬਣਾਈ ਆਜ਼ਾਦ ਹਿੰਦ ਸਰਕਾਰ ਦੇ ਗਠਨ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਲਾਲ ਕਿਲੇ ’ਤੇ ਰਾਸ਼ਟਰੀ ਝੰਡਾ ਫਹਿਰਾਇਆ।
Urging officials to break silos, the Prime Minister strongly emphasized that a mechanism should be formed to document and replicate successful innovations at the grassroots level.
ਉਨ੍ਹਾਂ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਪੁਰਾਣੀਆਂ ਰਵਾਇਤਾਂ ਨੂੰ ਤੋੜ ਕੇ ਇੱਕ ਨਵਾਂ ਢੰਗ ਤਰੀਕਾ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਮੁਢਲੇ ਪੱਧਰ ਉੱਤੇ ਸਫਲਤਾ ਨਾਲ ਨਵੀਆਂ ਖੋਜਾਂ ਨੇਪਰੇ ਚੜ੍ਹ ਸਕਣ ਅਤੇ ਉਨ੍ਹਾਂ ਨੂੰ ਦਸਤਾਵੇਜ਼ੀ ਬਣਾਇਆ ਜਾ ਸਕੇ।
Advertisement - Remove
He said teams should be formed at the district level to monitor progress.
ਉਨ੍ਹਾਂ ਨੇ ਕਿਹਾ ਕਿ ਤਰੱਕੀ ਦੀ ਨਿਗਰਾਨੀ ਲਈ ਜ਼ਿਲ੍ਹਾ ਪੱਧਰ `ਤੇ ਦਲ ਗਠਿਤ ਕੀਤੇ ਜਾਣੇ ਚਾਹੀਦੇ ਹਨ।
He said teams should be formed at the district level to monitor progress.
ਉਨ੍ਹਾਂ ਨੇ ਕਿਹਾ ਕਿ ਤਰੱਕੀ ਦੀ ਨਿਗਰਾਨੀ ਲਈ ਜ਼ਿਲ੍ਹਾ ਪੱਧਰ `ਤੇ ਦਲ ਗਠਿਤ ਕੀਤੇ ਜਾਣੇ ਚਾਹੀਦੇ ਹਨ।
A Joint Working Group shall be formed to monitor the activities to be carried out in fulfillment of the MoU.
ਸਮਝੌਤੇ ਦੀ ਪੂਰਤੀ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਸੰਯੁਕਤ ਕਾਰਜ ਸਮੂਹ ਦਾ ਗਠਨ ਕੀਤਾ ਜਾਏਗਾ।
These farmers have formed a cooperative society in Munar village and set-up a biscuit factory there.
ਇਨਾਂ ਕਿਸਾਨਾਂ ਨੇ ਮੁਨਾਰ ਪਿੰਡ ਵਿੱਚ ਇੱਕ ਸਹਿਕਾਰੀ ਸੰਸਥਾ ਬਣਾਈ ਹੈ ਅਤੇ ਉੱਥੇ ਬਿਸਕੁਟ ਬਣਾਉਣ ਦੀ ਫੈਕਟਰੀ ਖੋਲ ਲਈ ਹੈ।
He said clusters will be formed of pharma MSMEs.
ਉਨ੍ਹਾਂ ਕਿਹਾ ਕਿ ਫਾਰਮਾ ਖੇਤਰ ਦੇ ਸੂਖਮ , ਲਘੂ ਅਤੇ ਦਰਮਿਆਨੇ ਉੱਦਮਾਂ ( ਐੱਮਐੱਸਐੱਮਈ ) ਲਈ ਕਲਸਟਰ ਬਣਾਏ ਜਾਣਗੇ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading