Advertisement - Remove

feed - Example Sentences

Popularity:
Difficulty:
ਫੀਡ
The Prime Minister, Shri Narendra Modi, today inaugurated the SUMUL cattle feed plant at Bajipura in southern Gujarat.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੱਖਣੀ ਗੁਜਰਾਤ ਦੇ ਬਾਜੀਪੁਰਾ ਵਿਖੇ ਸੁਮੁਲ ਪਸ਼ੂ ਫੀਡ ਪਲਾਂਟ ਦਾ ਉਦਘਾਟਨ ਕੀਤਾ।
Farmers feed us, they provide food to people, they provide fodder to livestock and raw material to all the industries, the entire credit for ensuring the food security of the country goes to our farmer brothers and sisters.
ਕਿਸਾਨ ਸਾਡੇ ਅੰਨਦਾਤਾ ਹਨ- ਉਹ ਲੋਕਾਂ ਨੂੰ ਭੋਜਨ ਦਿੰਦੇ ਹਨ, ਪਸ਼ੂਆਂ ਨੂੰ ਚਾਰਾ ਦਿੰਦੇ ਹਨ, ਸਾਰੇ ਉਦਯੋਗਾਂ ਨੂੰ ਕੱਚੀ ਸਮੱਗਰੀ ਦਿੰਦੇ ਹਨ, ਦੇਸ਼ ਦੀ ਖੁਰਾਕ ਸੁਰੱਖਿਆ ਸੁਨਿਸ਼ਿਚਤ ਕਰਨ ਦਾ ਪੂਰਾ ਕ੍ਰੈਡਿਟ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਜਾਂਦਾ ਹੈ।
Track II comprises experts-driven thematic consultations to feed evidence-informed recommendations into the policy drafting process.
ਟ੍ਰੈਕ II ਵਿੱਚ ਨੀਤੀ ਨਿਰਮਾਣ ਪ੍ਰਕਿਰਿਆ ਵਿੱਚ ਪ੍ਰਮਾਣ-ਸੂਚਿਤ ਸਿਫਾਰਸ਼ਾਂ ਨੂੰ ਫੀਡ ਕਰਨ ਲਈ ਮਾਹਿਰਾਂ ਦੁਆਰਾ ਸੰਚਾਲਿਤ ਥੀਮੈਟਿਕ ਮਸ਼ਵਰੇ ਸ਼ਾਮਲ ਕੀਤੇ ਗਏ ਹਨ।
Track II comprises experts-driven thematic consultations to feed evidence-informed recommendations into the policy drafting process.
ਟ੍ਰੈਕ II ਵਿੱਚ ਪਾਲਿਸੀ ਡ੍ਰਾਫਟ ਪ੍ਰਕਿਰਿਆ ਵਿੱਚ ਪ੍ਰਮਾਣ-ਸੂਚਿਤ ਸਿਫਾਰਸ਼ਾਂ ਨੂੰ ਫੀਡ ਕਰਨ ਲਈ ਮਾਹਿਰਾਂ ਦੁਆਰਾ ਸੰਚਾਲਿਤ ਵਿਸ਼ੇ ਸਬੰਧੀ ਸਲਾਹ-ਮਸ਼ਵਰੇ ਸ਼ਾਮਲ ਹਨ।
Track II comprises experts-driven thematic consultations to feed evidence-informed recommendations into the policy drafting process.
ਟ੍ਰੈਕ 2 ਵਿੱਚ ਪਾਲਿਸੀ ਨਿਰਮਾਣ ਪ੍ਰਕਿਰਿਆ ਵਿੱਚ ਪ੍ਰਮਾਣ-ਸੂਚਿਤ ਸਿਫਾਰਸ਼ਾਂ ਨੂੰ ਫੀਡ ਕਰਨ ਲਈ ਮਾਹਿਰ-ਕੇਂਦ੍ਰਿਤ ਵਿਸ਼ੇਸਕ ਵਿਚਾਰ ਵਟਾਂਦਰੇ ਸ਼ਾਮਲ ਹਨ।
Advertisement - Remove
AHIDF would facilitate much needed incentivisation of investments in establishment of such infrastructure for dairy and meat processing and value addition infrastructure and establishment of animal feed plant in the private sector.
ਏਐੱਚਆਈਡੀਐੱਫ, ਡੇਅਰੀ ਅਤੇ ਮਾਸ ਪ੍ਰੋਸੈੱਸਿੰਗ ਅਤੇ ਮੁੱਲ ਵਾਧਾ ਸੰਰਚਨਾ ਅਤੇ ਨਿਜੀ ਖੇਤਰ ਵਿੱਚ ਪਸ਼ੂ ਚਾਰਾ ਪਲਾਂਟਾਂ ਦੀ ਸਥਾਪਨਾ ਲਈ ਇਸ ਪ੍ਰਕਾਰ ਦੀ ਸੰਰਚਨਾ ਦੀ ਸਥਾਪਨਾ ਵਿੱਚ ਨਿਵੇਸ਼ ਦੀ ਲੋੜ ਨੂੰ ਪ੍ਰੋਤਸਾਹਿਤ ਕਰਨ ਵਿੱਚ ਵੀ ਸਹਾਇਤਾ ਪ੍ਰਦਾਨ ਕਰੇਗਾ।
Agriculture is the basic culture of Indians and the Green Revolution has enabled us to be self-sufficient and feed the growing population.
ਖੇਤੀਬਾੜੀ ਭਾਰਤੀਆਂ ਦਾ ਬੁਨਿਆਦੀ ਸੱਭਿਆਚਾਰ ਹੈ ਅਤੇ ਹਰੀ ਕ੍ਰਾਂਤੀ ਨੇ ਸਾਨੂੰ ਆਤਮਨਿਰਭਰ ਬਣਾਉਣ ਅਤੇ ਵਧਦੀ ਅਬਾਦੀ ਨੂੰ ਅੰਨ ਦੇਣ ਦੇ ਸਮਰੱਥ ਬਣਾਇਆ ਹੈ।
Referring to the contemporary challenges being faced by the global leadership, Shri Naidu said that peace and sustainable development are interlinked and they feed on each other.
ਗਲੋਬਲ ਲੀਡਰਸ਼ਿਪ ਨੂੰ ਦਰਪੇਸ਼ ਸਮਕਾਲੀ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਸ਼ਾਂਤੀ ਅਤੇ ਟਿਕਾਊ ਵਿਕਾਸ ਆਪਸ ਵਿੱਚ ਜੁੜੇ ਹੋਏ ਹਨ ਅਤੇ ਉਹ ਇੱਕ-ਦੂਜੇ ਦੇ ਪੂਰਕ ਹਨ।
Dairying through cooperatives will be encouraged by creating infrastructure for cattle feed manufacturing, mild procurement, processing and marketing.
ਮਵੇਸ਼ੀ ਚਾਰਾ ਨਿਰਮਾਣ, ਆਮ ਖਰੀਦ, ਪ੍ਰੋਸੈਸਿੰਗ ਅਤੇ ਮਾਰਕੀਟਿੰਗ ਲਈ ਸਹਿਕਾਰੀ ਸਮਿਤੀਆਂ ਰਾਹੀਂ ਡੇਰੀ ਕਾਰਜਾਂ ਨੂੰ ਹੁਲਾਰਾ ਦਿੱਤਾ ਜਾਵੇਗਾ।
Besides the disruption of fishing activities from open-water, and aquaculture in both freshwater and brackish water systems, several associated activities like seed production, feed plant operation, supply and market chains, etc.
ਮੱਛੀ ਫੜਨ ਦੀਆਂ ਗਤੀਵਿਧੀਆਂ ਅਤੇ ਮਿੱਠੇ ਅਤੇ ਖਾਰੇ ਪਾਣੀ ਦੀਆਂ ਪ੍ਰਣਾਲੀਆਂ ਵਿੱਚ ਐਕਵਾਕਲਚਰ ਦੇ ਇਲਾਵਾ ਬੀਜ ਉਤਪਾਦਨ, ਚਾਰਾ ਪਲਾਂਟ ਸੰਚਾਲਨ, ਸਪਲਾਈ ਅਤੇ ਬਜ਼ਾਰ ਲੜੀ ਆਦਿ ਕਈ ਸਬੰਧਿਤ ਗਤੀਵਿਧੀਆਂ ਅਤਿਅਧਿਕ ਪ੍ਰਭਾਵਿਤ ਹੋਈਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading