Advertisement - Remove

faces - Example Sentences

Popularity:
ਫੈਸਜ਼ / ਫੈਸਿਜ਼
India faces major socio-economic challenges which affect large sections of our population.
ਭਾਰਤ ਵਿੱਚ ਪ੍ਰਮੁੱਖ ਸਮਾਜਿਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸਾਡੀ ਅਬਾਦੀ ਦੇ ਵੱਡੇ ਵਰਗ ਨੂੰ ਪ੍ਰਭਾਵਿਤ ਕਰਦੀਆਂ ਹਨ।
All employees of the Department of Posts have been sensitized so that no one faces difficulty in sending and receiving medicines during lockdown.
ਡਾਕ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਇਆ ਗਿਆ ਹੈ ਤਾਕਿ ਕਿਸੇ ਨੂੰ ਵੀ ਲੌਕਡਾਊਨ ਦੌਰਾਨ ਦਵਾਈ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
However, during infection, it faces a high surge of oxygen inside the human body.
ਹਾਲਾਂਕਿ, ਸੰਕ੍ਰਮਣ ਦੌਰਾਨ ਇਹ ਮਾਨਵ ਸਰੀਰ ਦੇ ਅੰਦਰ ਆਕਸੀਜਨ ਦੇ ਤੇਜ਼ ਵਾਧੇ ਦਾ ਸਾਹਮਣਾ ਕਰਦਾ ਹੈ।
Friends, India faces major socio-economic challengeswhich affect large sections of our population.
ਦੋਸਤੋ, ਭਾਰਤ ਵਿੱਚ ਪ੍ਰਮੁੱਖ ਸਮਾਜਿਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸਾਡੀ ਅਬਾਦੀ ਦੇ ਵੱਡੇ ਵਰਗ ਨੂੰ ਪ੍ਰਭਾਵਿਤ ਕਰਦੀਆਂ ਹਨ।
Everyone faces exams in schools and colleges and also in the larger class-room of life.
ਹਰ ਕੋਈ ਸਕੂਲ ਅਤੇ ਕਾਲਜਾਂ ਵਿੱਚ ਪ੍ਰੀਖਿਆ ਦਾ ਸਾਹਮਣਾ ਕਰਦਾ ਹੈ ਅਤੇ ਜੀਵਨ ਨਾਲ ਸਬੰਧਿਤ ਵੱਡੀ ਜਮਾਤ ਵਿੱਚ ਵੀ ਇਸ ਪ੍ਰੀਖਿਆ ਦਾ ਸਾਹਮਣਾ ਕਰਦਾ ਹੈ ।
Advertisement - Remove
However with the rising climate issues, a developing country like India faces the challenge where we are caught between energy security on one side and climate security on the other.
ਪਰ ਮੌਸਮ ਸਬੰਧੀ ਉੱਭਰ ਰਹੇ ਮੁੱਦਿਆਂ ਕਾਰਨ, ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਨੂੰ ਉਸ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਅਸੀਂ ਊਰਜਾ ਸੁਰੱਖਿਆ ਇੱਕ ਪਾਸੇ ਅਤੇ ਮੌਸਮ ਸੁਰੱਖਿਆ ਦੂਜੇ ਪਾਸੇ ਰੱਖ ਕੇ ਚਲਦੇ ਹਾਂ।
Under the Prime Minister's vision of AatmaNirbhar Bharat, India has demonstrated how it rises up to the challenges it faces and uncovers opportunities presented before it.
‘ਆਤਮਨਿਰਭਰ ਭਾਰਤ’ ਬਾਰੇ ਪ੍ਰਧਾਨ ਮੰਤਰੀ ਦੀ ਦੂਰਦ੍ਰਿਸ਼ਟੀ ਅਧੀਨ, ਭਾਰਤ ਨੇ ਇਹ ਪ੍ਰਦਰਸ਼ਿਤ ਕਰ ਵਿਖਾਇਆ ਹੈ ਕਿ ਉਹ ਕਿਵੇਂ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ ਅਤੇ ਉਸੇ ਦੌਰਾਨ ਨਵੇਂ ਮੌਕਿਆਂ ਦਾ ਲਾਭ ਵੀ ਲੈ ਸਕਦਾ ਹੈ।
I am confident that our country can do this. Speaking about the challenges faced by food processing sector, Smt. Badal said that the unorganised food processing sector faces a number of challenges which limit their performance and their growth.
ਮੈਨੂੰ ਮਾਣ ਹੈ ਕਿ ਸਾਡਾ ਦੇਸ਼ ਇਹ ਸਭ ਕਰ ਸਕਦਾ ਹੈ।’’ ਸ਼੍ਰੀਮਤੀ ਬਾਦਲ ਨੇ ਫ਼ੂਡ ਪ੍ਰੋਸੈੱਸਿੰਗ ਖੇਤਰ ਦੁਆਰਾ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੰਗਠਿਤ ਫ਼ੂਡ ਪ੍ਰੋਸੈੱਸਿੰਗ ਖੇਤਰ ਅਨੇਕ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਵਿਕਾਸ ਸੀਮਤ ਹੁੰਦੇ ਹਨ।
The Prime Minister asserted that as he works to empower the people and the nation, even though he faces criticism on some occasions, he cannot mortgage the country's future, for his own present.
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਉਹ ਦੇਸ਼ ਦੇ ਲੋਕਾਂ ਨੂੰ ਤਾਕਤ ਦੇਣ ਲਈ ਕੰਮ ਕਰ ਰਹੇ ਹਨ , ਭਾਵੇਂ ਕਿ ਉਨ੍ਹਾਂ ਨੂੰ ਕੁਝ ਮੌਕਿਆਂ ਉੱਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਪਰ ਫੇਰ ਵੀ ਉਹ ਆਪਣੇ ਮੌਜੂਦਾ ਸਮੇਂ ਲਈ ਦੇਸ਼ ਦੇ ਭਵਿੱਖ ਨੂੰ ਗਹਿਣੇ ਨਹੀਂ ਰੱਖ ਸਕਦੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading