Advertisement - Remove

expressing - Example Sentences

ਇਕ੍ਸ੍ਪ੍ਰੇਸਿਂਗ
Expressing concern over the disruption caused by Covid pandemic in normal academic schedule, the Vice President said that virtual classes were temporary arrangement and they cannot replace a teacher.
ਕੋਵਿਡ ਮਹਾਮਾਰੀ ਦੇ ਆਲੋਕ ਵਿੱਚ ਸਮਾਨ ਸਿੱਖਿਅਕ ਸ਼ੈਸਨ ਵਿੱਚ ਆਈ ਰੁਕਾਵਟ ‘ਤੇ ਚਿੰਤਾ ਵਿਅਕਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਰਚੁਅਲ ਜਮਾਤਾਂ ਅਸਥਾਈ ਵਿਵਸਥਾ ਹਨ ਅਤੇ ਉਹ ਇੱਕ ਟੀਚਰ ਦੀ ਜਗ੍ਹਾ ਨਹੀਂ ਲੈ ਸਕਦੀਆਂ ਹਨ ।
Expressing satisfaction at sufficient rainfall this monsoon, Shri Rupani said that numerous check dams, ponds and other water conservation efforts of the state government in last 3 years are now yielding good results following this years good rainfall.
ਇਸ ਸਾਲ ਕਾਫੀ ਵਰਖਾ ਹੋਣ ਉੱਤੇ ਤਸੱਲੀ ਪ੍ਰਗਟਾਉਂਦੇ ਹੋਏ ਸ਼੍ਰੀ ਰੁਪਾਣੀ ਨੇ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਰਾਜ ਸਰਕਾਰ ਵੱਲੋਂ ਕਈ ਚੈੱਕ ਡੈਮ ਅਤੇ ਤਲਾਬਾਂ ਦੇ ਨਾਲ ਨਾਲ ਪਾਣੀ ਦੀ ਬੱਚਤ ਦੇ ਕਈ ਹੋਰ ਯਤਨ ਕੀਤੇ ਗਏ ਹਨ ਜਿਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
Expressing confidence that India will play a leadership role in the Post- COVID world, he said that India is ensuring that no country will remain deprived of the essential medicines, especially underdeveloped countries.
ਕੋਵਿਡ-19 ਤੋਂ ਬਾਅਦ ਦੀ ਦੁਨੀਆ ਵਿੱਚ ਭਾਰਤ ਇਕ ਲੀਡਰਸ਼ਿਪ ਦੀ ਭੂਮਿਕਾ ਨਿਭਾਏਗਾ। ਇਸ ਗੱਲ ਦਾ ਭਰੋਸਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਕੋਈ ਵੀ ਦੇਸ਼, ਖ਼ਾਸ ਕਰਕੇ ਪਿਛੜੇ ਦੇਸ਼ਾਂ ਵਿੱਚੋ ਕੋਈ ਵੀ ਜ਼ਰੂਰੀ ਦਵਾਈਆਂ ਤੋਂ ਵਾਂਝਾ ਨਹੀਂ ਰਹੇਗਾ।
Expressing solidarity with the people of Odisha and deep sorrow for the lives lost, Prime Minister announced an ex-gratia of Rs.
ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਲੋਕਾਂ ਦੇ ਨਾਲ ਇਕਜੁੱਟਤਾ ਵਿਅਕਤ ਕਰਦੇ ਹੋਏ, ਤੂਫਾਨ ਵਿੱਚ ਲੋਕਾਂ ਦੇ ਮਾਰੇ ਜਾਣ ‘ਤੇ ਗਹਿਰਾ ਦੁਖ ਪ੍ਰਗਟ ਕੀਤਾ।
Bhamre said the government has put defence at the core of its Make in India programme and further stated that various companies are expressing their willingness to invest in India by utilizing the countrys highly talented and skilled manpower.
ਭਾਮਰੇ ਨੇ ਕਿਹਾ ਕਿ ਸਰਕਾਰ ਨੇ ਰੱਖਿਆ ਖ਼ੇਤਰ ਨੂੰ ਆਪਣੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਦੇ ਕੇਂਦਰ ਵਿੱਚ ਰੱਖਿਆ ਹੈ । ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਕੰਪਨੀਆਂ ਦੇਸ਼ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਸਟਾਫ ਦੀਆਂ ਸੇਵਾਵਾਂ ਰਾਹੀਂ ਭਾਰਤ ਵਿੱਚ ਨਿਵੇਸ਼ ਕਰਨ ਦੀ ਇੱਛਾ ਪ੍ਰਗਟ ਕਰ ਰਹੀਆਂ ਹਨ।
Advertisement - Remove
Expressing his happiness at the overwhelming response for International Day of Yoga all over the country and the world, Shri Naidu advised the minister to continue with efforts to make Yoga a peoples movement.
ਸ਼੍ਰੀ ਨਾਇਡੂ ਨੇ ਆਯੁਸ਼ ਮੰਤਰੀ ਨੂੰ ਯੋਗ ਨੂੰ ਲੋਕ ਲਹਿਰ ਬਣਾਉਣ ਦੇ ਯਤਨ ਜਾਰੀ ਰੱਖਣ ਦਾ ਸੁਝਾਅ ਦਿੱਤਾ।
Expressing the confidence that we will together triumph over todays traumatic trials, the Governor spoke with a sense of calling.
ਉਨ੍ਹਾਂ ਨੇ ਵਿਸ਼ਵਾਸ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਮਿਲ ਕੇ ਅੱਜ ਦੇ ਦੁਖਦਾਈ ਟ੍ਰਾਇਲਾਂ ਉੱਤੇ ਜਿੱਤ ਪ੍ਰਾਪਤ ਕਰਾਂਗੇ, ਗਵਰਨਰ ਨੇ ਸੱਦਾ ਦੇਣ ਦੀ ਭਾਵਨਾ ਨਾਲ ਗੱਲ ਕੀਤੀ।
Expressing gratitude for selecting Haryana for setting up Indinaoils new research unit, ShriKhattarsaid that the state is a front-runner in not only agriculture sector, but is also developing as a Sports hub and a major player in the automobile sector.
ਇੰਡੀਅਨ ਆਇਲ ਦੀ ਨਵੀਂ ਖੋਜ ਇਕਾਈ ਸਥਾਪਿਤ ਕਰਨ ਲਈ ਹਰਿਆਣਾ ਦੀ ਚੋਣ ਕਰਨ ਲਈ ਧੰਨਵਾਦ ਕਰਦਿਆਂ ਸ਼੍ਰੀ ਖੱਟਰ ਨੇ ਕਿਹਾ ਕਿ ਇਹ ਰਾਜ ਨਾ ਸਿਰਫ਼ ਖੇਤੀਬਾੜੀ ਸੈਕਟਰ ਵਿੱਚ ਮੋਹਰੀ ਹੈ, ਬਲਕਿ ਇੱਕ ਸਪੋਰਟਸ ਹੱਬ ਅਤੇ ਵਾਹਨ ਖੇਤਰ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ।
Expressing concern that a vast majority of our laws and regulations were still illegible to the ordinary citizen, he called for the expansion of legal literacy.
ਇਸ ਸਰੋਕਾਰ ਦਾ ਪ੍ਰਗਟਾਵਾ ਕਰਦਿਆਂ ਕਿ ਸਾਡੇ ਕਾਨੂੰਨਾਂ ਅਤੇ ਨਿਯਮਾਂ ਦੀ ਬਹੁਗਿਣਤੀ ਅਜੇ ਵੀ ਆਮ ਨਾਗਰਿਕ ਲਈ ਅਸਪਸ਼ਟ ਹੈ, ਉਨ੍ਹਾਂ ਨੇ ਕਾਨੂੰਨੀ ਸਾਖ਼ਰਤਾ ਦਾ ਵਿਸਤਾਰ ਕਰਨ ਦਾਸੱਦਾ ਦਿੱਤਾ।
Expressing his gratitude to the Government of India, a shopkeeper in Haryana said it will help him spend his time productively.
ਹਰਿਆਣਾ ਦੇ ਇੱਕ ਦੁਕਾਨਦਾਰ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣਾ ਸਮਾਂ ਉਤਪਾਦਕ ਤਰੀਕੇ ਬਿਤਾਉਣ ’ਚ ਮਦਦ ਮਿਲੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading