Advertisement - Remove

entering - Example Sentences

Popularity:
Difficulty:
ਏਨ੍ਟਰਿਂਗ / ਏਨਰਿਂਗ
We are entering an era of greater energy availability.
ਅਸੀਂ ਵਧੇਰੇ ਊਰਜਾ ਉਪਲੱਬਧਤਾ ਦੇ ਯੁੱਗ ਵਿੱਚ ਦਾਖਲ ਹੋ ਰਹੇ ਹਾਂ।
He mentioned that 11 projects worth more than Rs 3000 crore have been approved so far, to prevent waste water from entering the River Ganga.
ਉਨ੍ਹਾਂ ਕਿਹਾ ਕਿ 3,000 ਕਰੋੜ ਰੁਪਏ ਤੋਂ ਵੱਧ ਦੇ 11 ਪ੍ਰੋਜੈਕਟਾਂ ਨੂੰ ਹੁਣ ਤੱਕ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਕਿ ਗੰਦੇ ਪਾਣੀ ਨੂੰ ਗੰਗਾ ਦਰਿਆ ਵਿੱਚ ਦਾਖਿਲ ਹੋਣ ਤੋਂ ਰੋਕਿਆ ਜਾ ਸਕੇ।
I congratulate all of you my friends who are associated with the Kolkata Port Trust for entering the 150th year of establishment, and my best wishes for the same.
ਸਥਾਪਨਾ ਦੇ 150ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ਲਈ ਕੋਲਕਾਤਾ ਪੋਰਟ ਟਰੱਸਟ ਨਾਲ ਜੁੜੇ ਆਪ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
Every processor must sanitize her hands before entering the centre and starting to work.
ਹਰ ਪ੍ਰੋਸੈੱਸਰ ਨੂੰ ਕੇਂਦਰ ਦੇ ਅੰਦਰ ਦਾਖਲ ਹੋਣ ਅਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਹੱਥ ਸੈਨੇਟਾਈਜ਼ ਕਰਨੇ ਚਾਹੀਦੇ ਹਨ।
All workplace, plants, trucks and buses entering factory are being sanitized frequently.
ਸਾਰੇ ਕਾਰਜ-ਸਥੱਲਾਂ,ਪੌਦਿਆਂ, ਫੈਕਟਰੀ ਵਿੱਚ ਦਾਖਲ ਹੋਣ ਟਰੱਕਾਂ ਅਤੇ ਬੱਸਾਂ ਦੀ ਅਕਸਰ ਸੈਨੀਟਾਈਜ਼ੇਸ਼ਨ ਕੀਤੀ ਜਾਂਦੀ ਹੈ।
Advertisement - Remove
Also stops issuing fresh permits to people entering the state by road until existing backlog of testing is complete.
ਜਦੋਂ ਤੱਕ ਕਿ ਮੌਜੂਦਾ ਲੋਕਾਂ ਦੀ ਟੈਸਟਿੰਗ ਦਾ ਬੈਕਲਾਗ ਪੂਰਾ ਨਹੀਂ ਹੋ ਜਾਂਦਾ, ਰਾਜ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਤਾਜ਼ਾ ਪਰਮਿਟ ਜਾਰੀ ਕਰਨਾ ਬੰਦ ਕਰ ਦਿੰਦਾ ਹੈ।
Nagaland:Govt orders 14 days institutional quarantine and thereafter 14 days mandatory home quarantine for all persons entering the State from 18th May onwards.
ਨਾਗਾਲੈਂਡ: ਸਰਕਾਰ 18 ਮਈ ਤੋਂ ਰਾਜ ਵਿੱਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ 14 ਦਿਨਾਂ ਦੀ ਸੰਸਥਾਗਤ ਏਕਾਂਤਵਾਸ ਅਤੇ ਇਸ ਤੋਂ ਬਾਅਦ 14 ਦਿਨ ਲਾਜ਼ਮੀ ਘਰੇਲੂ ਏਕਾਂਤਵਾਸ ਦਾ ਆਦੇਸ਼ ਦੇ ਦਿੱਤਾ ਹੈ।
For details : INPUTS FROM PIB FIELD OFFICES Chandigarh: The Administrator, UT Chandigarh, stressed on more vigorous contacts tracing and screening of outsiders, both at the time of entering the city and also in their place of stay.
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟਸ ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਬਾਹਰਲੇ ਲੋਕਾਂ ਦੇ ਸ਼ਹਿਰ ਵਿੱਚ ਦਾਖਲ ਹੋਣ ਸਮੇਂ ਅਤੇ ਉਨ੍ਹਾਂ ਦੇ ਠਹਿਰਨ ਦੇ ਸਥਾਨ ’ਤੇ ਉਨ੍ਹਾਂ ਦੀ ਵਧੇਰੇ ਜ਼ੋਰਦਾਰ ਸੰਪਰਕ ਟ੍ਰੇਸਿੰਗ ਅਤੇ ਸਕ੍ਰੀਨਿੰਗ ਕਰਨ ’ਤੇ ਜ਼ੋਰ ਦਿੱਤਾ।
In this context, both sides agreed to expedite commissioning of the Joint Studyon the prospects of entering into a bilateralComprehensive Economic Partnership Agreement (CEPA) between India and Bangladesh.
ਇਸ ਸੰਦਰਭ ਵਿੱਚ ਦੋਵੇਂ ਧਿਰਾਂ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਇੱਕ ਦੁਵੱਲਾ ਵਿਸਤ੍ਰਿਤ ਆਰਥਿਕ ਸਹਿਯੋਗ ਸਮਝੌਤਾ (ਸੀਈਪੀਏ) ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਸਹਿਮਤ ਹੋਈਆਂ।
In view of COVID-19, initial screening of these personnel entering the dockyard was essential to prevent the spread of COVID-19 within the yard and the Western Fleet.
ਕੋਰੋਨਾ ਵਾਇਰਸ ਦੇ ਫੈਲਾਅ ਦੇ ਮੱਦੇਨਜ਼ਰ, ਇਨ੍ਹਾਂ ਕਰਮੀਆਂ ਦੀ ਡੌਕਯਾਰਡ ‘ਚ ਪ੍ਰਵੇਸ਼ ਸਮੇਂ ਮੁੱਢਲੀ ਜਾਂਚ ਜ਼ਰੂਰੀ ਹੋ ਗਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading