Advertisement - Remove

emerge - Example Sentences

Popularity:
Difficulty:
ਇਮਰ੍ਜ / ਈਮਰ੍ਜ
Many memories emerge before my eyes.
ਅਨੇਕ ਯਾਦਾਂ ਅੱਖਾਂ ਦੇ ਸਾਹਮਣੇ ਉੱਭਰ ਕੇ ਆਉਂਦੀਆਂ ਹਨ।
Recalling the role of Surat in freedom movement, Mr. Modi expressed hope that the city will emerge as one of the fastest developing cities across the globe in a decade with a surge in the investments in the city.
ਅਜ਼ਾਦੀ ਦੇ ਅੰਦੋਲਨ ਵਿੱਚ ਸੂਰਤ ਦੀ ਭੂਮਿਕਾ ਨੂੰ ਯਾਦ ਕਰਦਿਆਂ ਸ਼੍ਰੀ ਮੋਦੀ ਨੇ ਆਸ ਪ੍ਰਗਟਾਈ ਕਿ ਇਹ ਸ਼ਹਿਰ ਭਾਰੀ ਨਿਵੇਸ਼ ਨਾਲ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਵਿਕਸਤ ਹੋ ਰਹੇ ਸ਼ਹਿਰਾਂ ਵਿੱਚ ਸ਼ਾਮਲ ਹੋ ਜਾਵੇਗਾ।
Modi expressed hope that the city will emerge as one of the fastest developing cities across the globe in a decade with a surge in the investments in the city.
ਅਜ਼ਾਦੀ ਦੇ ਅੰਦੋਲਨ ਵਿੱਚ ਸੂਰਤ ਦੀ ਭੂਮਿਕਾ ਨੂੰ ਯਾਦ ਕਰਦਿਆਂ ਸ਼੍ਰੀ ਮੋਦੀ ਨੇ ਆਸ ਪ੍ਰਗਟਾਈ ਕਿ ਇਹ ਸ਼ਹਿਰ ਭਾਰੀ ਨਿਵੇਸ਼ ਨਾਲ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਵਿਕਸਤ ਹੋ ਰਹੇ ਸ਼ਹਿਰਾਂ ਵਿੱਚ ਸ਼ਾਮਲ ਹੋ ਜਾਵੇਗਾ।
Friends, The true strength and potential of the people of the country can emerge only when the government is standing, not as an obstacle, but as their partner with the India, Indians and the industry.
ਸਾਥੀਓ , ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੀ ਸਹੀ ਸਮਰੱਥਾ ਤਾਂ ਹੀ ਉਦੋਂ ਸਾਹਮਣੇ ਆ ਸਕਦੀ ਹੈ , ਜਦੋਂ ਸਰਕਾਰ , ਇੰਡੀਆ , ਇੰਡੀਅਨ ਅਤੇ ਇੰਡਸਟਰੀਜ਼ ਦੇ ਅੱਗੇ ਰੁਕਾਵਟ ਬਣ ਕੇ ਨਹੀਂ , ਬਲਕਿ ਉਨ੍ਹਾਂ ਦਾ ਸਾਥੀ ਬਣ ਕੇ ਖੜ੍ਹੀ ਰਹੇ ।
I am confident that every Indian will not only combat this difficult situation successfully, but also emerge victorious.
ਮੈਨੂੰ ਵਿਸ਼ਵਾਸ ਹੈ, ਹਰ ਹਿੰਦੁਸਤਾਨੀ ਇਸ ਸੰਕਟ ਦਾ ਨਾ ਸਿਰਫ ਸਫ਼ਲਤਾ ਨਾਲ ਮੁਕਾਬਲਾ ਕਰੇਗਾ ਬਲਕਿ ਇਸ ਮੁਸ਼ਕਿਲ ਘੜੀ ‘ਚੋਂ ਵਿਜਈ (ਜੇਤੂ) ਹੋ ਕੇ ਨਿਕਲੇਗਾ ।
Advertisement - Remove
He expressed confidence that every Indian will not only successfully fight this difficult situation but also emerge victorious.
ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਹਰੇਕ ਭਾਰਤੀ ਨਾ ਕੇਵਲ ਇਸ ਮੁਸ਼ਕਿਲ ਪਰਿਸਥਿਤੀ ਨਾਲ ਸਫਲਤਾਪੂਰਵਕ ਲੜੇਗਾ ਬਲਕਿ ਵਿਜਈ (ਜੇਤੂ) ਵੀ ਹੋਵੇਗਾ ।
Expressing optimism, he said, We are in this together, we will fight this invisible enemy and emerge victorious.
ਇਹ ਉਮੀਦ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ, " ਅਸੀਂ ਇਸ ਸਥਿਤੀ ਵਿੱਚ ਸਾਰੇ ਇਕੱਠੇ ਹਾਂ। ਅਸੀਂ ਇਸ ਅਦ੍ਰਿਸ਼ ਦੁਸ਼ਮਣ ਨਾਲ ਲੜਾਂਗੇ ਅਤੇ ਵਿਜਈ (ਜੇਤੂ) ਬਣ ਕੇ ਉੱਭਰਾਂਗੇ।
In his interaction the Prime Minister said, Your optimism has instilled greater confidence in me that the nation will emerge triumphant.
ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ, "ਤੁਹਾਡੇ ਆਸ਼ਾਵਾਦ ਨੇ ਮੇਰੇ ਵਿੱਚ ਇਸ ਗੱਲ ਦਾ ਹੋਰ ਅਧਿਕ ਵਿਸ਼ਵਾਸ ਉਤਪੰਨ ਕਰ ਦਿੱਤਾ ਹੈ ਕਿ ਰਾਸ਼ਟਰ ਵਿਜਈ (ਜੇਤੂ) ਹੋਵੇਗਾ।"
For details: NRLM Self Help Group women emerge as community warriors to contain the spread of COVID-19 in the country About 2 crore masks have been produced by around 78,000 SHG members of 27 State Rural Livelihood Missions (SRLMs).
ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ (ਐੱਨਆਰਐੱਲਐੱਮ) ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਦੇਸ਼ ਵਿੱਚ ਕੋਵਿਡ-19 ਨੂੰ ਫੈਲਣੋਂ ਰੋਕਣ ਲਈ ਕਮਿਊਨਿਟੀ ਵਾਰੀਅਰਸ ਵਜੋਂ ਉੱਭਰੀਆਂ 27 ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਐੱਸਆਰਐੱਲਐੱਮ) ਦੇ ਕਰੀਬ 78,000 ਸੈਲਫ ਹੈਲਪ ਗਰੁੱਪ ਮੈਂਬਰਾਂ ਨੇ 2 ਕਰੋੜ ਤੋਂ ਵੱਧ ਮਾਸਕ ਤਿਆਰ ਕੀਤੇ।
India, with the right blend of the physical and the virtual can emerge as the global nerve centre of complex modern multinational supply chains in the post COVID-19 world.
ਕੋਵਿਡ19 ਤੋਂ ਬਾਅਦ ਦੇ ਵਿਸ਼ਵ ਵਿੱਚ ਭੌਤਿਕ ਤੇ ਹਕੀਕੀ ਦੇ ਸਹੀ ਮਿਸ਼ਰਣ ਨਾਲ ਭਾਰਤ ਗੁੰਝਲਦਾਰ ਆਧੁਨਿਕ ਬਹੁਰਾਸ਼ਟਰੀ ਸਪਲਾਈਲੜੀਆਂ ਦੇ ਵਿਸ਼ਵਪੱਧਰੀ ਪ੍ਰਮੁੱਖ ਕੇਂਦਰ ਵਜੋਂ ਉੱਭਰ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading