Advertisement - Remove

edition - Example Sentences

ਅਡਿਸ਼ਨ / ਇਡਿਸ਼ਨ / ਇਡਿਸ਼ਨ
Now the third edition is being inaugurated from Kurukshetra.
ਹੁਣ ਤੀਜਾ ਸਵੱਛ ਸ਼ਕਤੀ ਸੰਮੇਲਨ ਕੁਰੂਕਸ਼ੇਤਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
PM Modi inaugurated the 9th edition of the Summit at Mahatma Mandir Exhibition cum Convention Centre in Gandhinagar.
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਗਾਂਧੀਨਗਰ ਵਿੱਚ ਮਹਾਤਮਾ ਮੰਦਰ ਪ੍ਰਦਰਸ਼ਨੀ ਕਨਵੈਨਸ਼ਨ ਸੈਂਟਰ ਵਿੱਚ ਸਿਖਰ ਸੰਮੇਲਨ ਦੇ 9ਵੇਂ ਐਡੀਸ਼ਨ ਦਾ ਉਦਘਾਟਨ ਕੀਤਾ।
The theme “Women First, Prosperity for All” makes this edition of GES stand out.
ਇਸ ਦਾ ਵਿਸ਼ਾ ‘ਔਰਤ ਪ੍ਰਥਮ, ਸਾਰਿਆਂ ਲਈ ਖੁਸ਼ਹਾਲੀ’ ਇਸ ਸੰਸਕਰਣ ਦੇ ਜੀਈਐੱਸ ਦਾ ਸਮਰਥਨ ਹੈ।
A decision to host the Eighth Edition of the GES in 2017 in India was taken at the meeting between the Prime Minister Shri Narendra Modi and the then US President Barack Obama on 7th June, 2016 under the Joint Declaration.
ਜੀਈਐੱਸ 2017 ਭਾਰਤ ਵਿੱਚ ਕਰਵਾਉਣ ਦਾ ਫੈਸਲਾ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਉਸ ਵੇਲੇ ਦੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ 7 ਜੂਨ, 2016 ਨੂੰ ਇੱਕ ਸਾਂਝੇ ਐਲਾਨਨਾਮੇ ਵਿੱਚ ਕੀਤਾ ਸੀ।
A decision to host the Eighth Edition of the GES in 2017 in India was taken at the meeting between the Prime Minister Shri Narendra Modi and the then US President Barack Obama on 7th June, 2016 under the Joint Declaration.
ਜੀਈਐੱਸ 2017 ਭਾਰਤ ਵਿੱਚ ਕਰਵਾਉਣ ਦਾ ਫੈਸਲਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉਸ ਵੇਲੇ ਦੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ 7 ਜੂਨ, 2016 ਨੂੰ ਇੱਕ ਸਾਂਝੇ ਐਲਾਨਨਾਮੇ ਵਿੱਚ ਕੀਤਾ ਸੀ।
Advertisement - Remove
With this, the stage is set for 9th edition of Vibrant Gujarat Summit,scheduled to be held during January 18-20in Gandhinagar.
ਇਸ ਦੇ ਨਾਲ ਹੀ 18-20 ਜਨਵਰੀ ਨੂੰ ਗਾਂਧੀਨਗਰ ਵਿੱਚ ਆਯੋਜਿਤ ਹੋਣ ਜਾ ਰਹੇ ਵਾਈਬ੍ਰੈਂਟ ਗੁਜਰਾਤ ਸਮਿਟ (ਸਿਖ਼ਰ ਸੰਮੇਲਨ) ਦੇ 9ਵੇਂ ਸੰਸਕਰਣ ਦਾ ਅਧਾਰ ਤਿਆਰ ਹੋ ਗਿਆ।
The next edition has been planned for first quarter of next year in Kyrgyz Republic.
ਕਿਰਗਿਜ਼ ਗਣਰਾਜ ਵਿੱਚ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿੱਚ ਅਗਲੇ ਸੰਸਕਰਨ ਦੀ ਯੋਜਨਾ ਬਣਾਈ ਗਈ ਹੈ।
It is a great privilege to speak to you at the inauguration of the second edition of the Raisina Dialogue.
ਰਾਇਸੀਨਾ ਡਾਇਲਾਗ ਦੇ ਦੂਜੇ ਸੰਸਕਰਨ ਦੇ ਉਦਘਾਟਨ ਮੌਕੇ ਤੁਹਾਨੂੰ ਸੰਬੋਧਨ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।
The next edition was Swachh Shakti-2018 from Lucknow, Uttar Pradesh and now the third edition is being inaugurated from Kurukshetra to empower the women.
ਅਗਲੇ ਸਵੱਛ ਸ਼ਕਤੀ-2018 ਦੀ ਸ਼ੁਰੂਆਤ ਲਖਨਊ, ਉੱਤਰ ਪ੍ਰਦੇਸ਼ ਅਤੇ ਹੁਣ ਤੀਜੇ ਐਡੀਸ਼ਨ ਦੀ ਸ਼ੁਰੂਆਤ ਕੁਰੂਕਸ਼ੇਤਰ ਤੋਂ ਕੀਤੀ ਜਾ ਰਹੀ ਹੈ।
The Vivekananda Kendra had, in September 2015, hosted the first edition of this unique conference,representing various religions and traditions, in New Delhi, which had been addressed by the Prime Minister.
ਸਤੰਬਰ 2015 ਵਿੱਚ ਵਿਵੇਕਾਨੰਦ ਕੇਂਦਰ ਨੇ ਨਵੀਂ ਦਿੱਲੀ ਵਿੱਚ ਵੱਖ-ਵੱਖ ਧਰਮਾਂ ਅਤੇ ਪਰੰਪਰਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਇਸ ਵਿਲੱਖਣ ਸੰਮੇਲਨ ਦਾ ਪਹਿਲਾ ਐਡੀਸ਼ਨ ਆਯੋਜਿਤ ਕੀਤਾ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading