Advertisement - Remove

drone - Example Sentences

ਡ੍ਰੋਨ
He said that in a meeting of PRAGATI last week, the progress of reconstruction works at Kedarnath was monitored through a drone camera.
ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਪ੍ਰਗਤੀ ਦੀ ਬੈਠਕ ਵਿੱਚ ਕੇਦਾਰਨਾਥ ਵਿੱਚ ਪੁਨਰਨਿਰਮਾਣ ਦੀ ਪ੍ਰਗਤੀ ਦੀ ਨਿਗਰਾਨੀ ਇੱਕ ਡਰੋਨ ਕੈਮਰੇ ਰਾਹੀਂ ਕੀਤੀ ਗਈ ਸੀ।
He said that in a meeting of PRAGATI last week, the progress of reconstruction works at Kedarnath was monitored through a drone camera.
ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਪ੍ਰਗਤੀ ਦੀ ਬੈਠਕ ਵਿੱਚ ਕੇਦਾਰਨਾਥ ਵਿੱਚ ਪੁਨਰਨਿਰਮਾਣ ਦੀ ਪ੍ਰਗਤੀ ਦੀ ਨਿਗਰਾਨੀ ਇੱਕ ਡਰੋਨ ਕੈਮਰੇ ਰਾਹੀਂ ਕੀਤੀ ਗਈ ਸੀ।
The Sanitary Inspector and other Team members report to the Nodal officer before and after drone operations are carried out at each designated location.
ਨਿਰਧਾਰਿਤ ਸਥਾਨ ’ਤੇ ਡਰੋਨ ਸੰਚਾਲਨ ਕਰਨ ਤੋਂ ਬਾਅਦ ਅਤੇ ਪਹਿਲਾਂ ਸੈਨੇਟਰੀ ਇੰਸਪੈਕਟਰਾਂ ਅਤੇ ਹੋਰ ਟੀਮ ਮੈਂਬਰਾਂ ਦੁਆਰਾ ਨੋਡਲ ਅਫ਼ਸਰ ਨੂੰ ਰਿਪੋਰਟ ਕੀਤਾ ਜਾਂਦਾ ਹੈ।
The average cost of operations range from Rs.8000 to Rs.12000 per day per drone and is dependent on area covered in acres.
ਸੰਚਾਲਨ ਦੀ ਔਸਤ ਲਾਗਤ 8000 ਰੁਪਏ ਤੋਂ 12000 ਰੁਪਏ ਤੱਕ ਪ੍ਰਤੀ ਦਿਨ ਪ੍ਰਤੀ ਡਰੋਨ ਹੁੰਦੀ ਹੈ ਅਤੇ ਇਹ ਏਕੜਾਂ ਵਿੱਚ ਕਵਰ ਕੀਤੇ ਗਏ ਖੇਤਰ ’ਤੇ ਨਿਰਭਰ ਕਰਦਾ ਹੈ।
He also stated that CCTV cameras will be installed and drone photography will be used to find persons, who are violating the social distancing norms in the area.
ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਡਰੋਨ ਰਾਹੀਂ ਫੋਟੋਗ੍ਰਾਫੀ ਦੀ ਮਦਦ ਲੈ ਕੇ ਉਨ੍ਹਾਂ ਲੋਕਾਂ ਨੂੰ ਲੱਭਿਆ ਜਾਵੇਗਾ ਜੋ ਕਿ ਇਲਾਕੇ ਵਿੱਚ ਸਮਾਜਿਕ ਦੂਰੀ ਦੇ ਸਿਧਾਂਤ ਦੀ ਉਲੰਘਣਾ ਕਰ ਰਹੇ ਹਨ।
Advertisement - Remove
The presentation also highlighted the progress made in the Kashi Vishwanath Mandir complex by using a drone video of the lay out.
ਇੱਕ ਡ੍ਰੋਨ ਵੀਡੀਓ ਨਾਲ ਤਿਆਰ ਕੀਤੀ ਗਈ ਇੱਕ ਪੇਸ਼ਕਾਰੀ ਜ਼ਰੀਏ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ਵਿੱਚ ਚਲ ਰਹੇ ਕੰਮਾਂ ਦੀ ਪ੍ਰਗਤੀ ਅਤੇ ਉਸ ਦੇ ਪੂਰੇ ਖ਼ਾਕੇ ਦੀ ਝਲਕ ਵੀ ਪੇਸ਼ ਕੀਤੀ ਗਈ।
Police using crowd analytics software and drone cameras along with Automatic Number Plate Recognition System (ANPR) to enforce lockdown.
ਲੌਕਡਾਊਨ ਲਾਗੂ ਕਰਨ ਲਈ ਪੁਲਿਸ ਆਟੋਮੈਟਿਕ ਨੰਬਰ ਪਲੇਟ ਰੈਕਗਨਿਸ਼ਨ ਸਿਸਟਮ (ਏਐੱਨਪੀਆਰ) ਨਾਲ ਕ੍ਰਾਊਡ ਅਨੈਲੇਟਿਕਸ ਸੌਫਟਵੇਅਕ ਅਤੇ ਡਰੋਨ ਕੈਮਰਿਆਂ ਦੀ ਵਰਤੋਂ ਕਰ ਰਹੀ ਹੈ।
Drone operations in Varanasi have just commenced.
ਵਾਰਾਣਸੀ ’ਚ ਡ੍ਰੋਨ ਅਪਰੇਸ਼ਨਸ ਹਾਲੇ ਸ਼ੁਰੂ ਹੀ ਹੋਏ ਹਨ।
All five drone service providers have started work at Barmer, Jaisalmer, Bikaner, Nagore and Phalodi (Jodhpur) district of Rajasthan with deployment of 12 drones till date in phased manner.
ਸਾਰੀਆਂ 5 ਡ੍ਰੋਨ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੇ ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਾਲੌਦੀ (ਜੋਧਪੁਰ) ਜ਼ਿਲ੍ਹਿਆਂ ਵਿੱਚ 12 ਡ੍ਰੋਨਾਂ ਨਾਲ ਪੜਾਅਵਾਰ ਢੰਗ ਨਾਲ ਕੰਮ ਚਾਲੂ ਕੀਤਾ।
One drone can cover 16-17 hectare area in one hour and in 4 hours it can cover upto 70 hectare area.
ਇਕ ਡਰੋਨ ਇਕ ਘੰਟੇ ਵਿੱਚ 16-17 ਹੈਕਟੇਅਰ ਇਲਾਕੇ ਨੂੰ ਕਵਰ ਕਰਦਾ ਹੈ ਅਤੇ 4 ਘੰਟਿਆਂ ਵਿੱਚ ਇਹ 70 ਹੈਕਟੇਅਰ ਇਲਾਕੇ ਨੂੰ ਕਵਰ ਕਰ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading