Advertisement - Remove

draw - Example Sentences

Popularity:
Difficulty:
ਡ੍ਰੌ
He said that if we want to draw more tourists to Gir, we should also inspire the tourists to visit other nearby places like Dwarka.
ਉਨ੍ਹਾਂ ਕਿਹਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਗਿਰ ਖੇਤਰ ਵਿੱਚ ਵਧੇਰੇ ਸੈਲਾਨੀ ਆਉਣ ਤਾਂ ਸਾਨੂੰ ਚਾਹੀਦਾ ਹੈ ਕਿ ਸੈਲਾਨੀਆਂ ਨੂੰ ਦਵਾਰਕਾ ਅਤੇ ਹੋਰ ਆਲੇ-ਦੁਆਲੇ ਦੀਆਂ ਥਾਵਾਂ ਉੱਤੇ ਜਾਣ ਲਈ ਵੀ ਪ੍ਰੇਰਿਤ ਕੀਤਾ ਜਾਵੇ।
He presented awards to winners of the Mega Draw under Lucky Grahak Yojana and Digi-dhan Vyapar Yojana.
ਉਨ੍ਹਾਂ ਲੱਕੀ ਗ੍ਰਾਹਕ ਯੋਜਨਾ ਅਤੇ ਡਿਜੀ-ਧਨ ਵਯਾਪਾਰ ਯੋਜਨਾ ਅਧੀਨ ਮੈਗਾ ਡਰਾੱਅ ਦੇ ਜੇਤੂਆਂ ਨੂੰ ਪੁਰਸਕਾਰ ਭੇਟ ਕੀਤੇ।
He said that as far as tourism is concerned, India is blessed with so much potential and this can draw the world to India.
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸੈਰ-ਸਪਾਟੇ ਦਾ ਸਬੰਧ ਹੈ, ਭਾਰਤ ਵਿੱਚ ਇੰਨੀਆਂ ਜ਼ਿਆਦਾ ਸੰਭਾਵਨਾਵਾਂ ਹਨ ਕਿ ਉਹ ਸਮੁੱਚੇ ਵਿਸ਼ਵ ਨੂੰ ਭਾਰਤ ਵੱਲ ਖਿੱਚ ਸਕਦੀਆਂ ਹਨ।
However, I want to draw your attention to the question – was our performance really good?
ਪਰ ਮੈਂ ਇਸ ਤਰਫ਼ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ ਕਿ ਕੀ ਸਾਡਾ ਪ੍ਰਦਰਸ਼ਨ ਅਸਲ ਵਿੱਚ ਵਧੀਆ ਸੀ?
Will join culmination of the DigiDhan Mela, where I will present awards to Mega Draw winners of Lucky Grahak Yojana and DigiDhan Vyapar Yojna.
ਡਿਜੀਧਨ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਵਾਂਗਾ, ਜਿੱਥੇ ਮੈਂ ਲਕੀ ਗ੍ਰਾਹਕ ਯੋਜਨਾ ਅਤੇ ਡਿਜੀਧਨ ਵਯਾਪਾਰ ਯੋਜਨਾ ਦੇ ਮੈਗਾ ਡ੍ਰਾੱਅ ਜੇਤੂਆਂ ਨੂੰ ਇਨਾਮ ਭੇਟ ਕਰਾਂਗਾ।
Advertisement - Remove
DNOs, in their interaction, said that they have resorted to many innovative ideas, to reach people, help the customers draw money from their accounts, and book the cylinders.
ਗੱਲਬਾਤ ਦੌਰਾਨ ਜ਼ਿਲ੍ਹਾ ਨੋਡਲ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਲੋਕਾਂ ਤੱਕ ਪਹੁੰਚਣ, ਗਾਹਕਾਂ ਨੂੰ ਉਨ੍ਹਾਂ ਦੇ ਖਾਤਿਆਂ ਚੋਂ ਪੈਸੇ ਕੱਢਣ ਅਤੇ ਸਿਲੰਡਰ ਬੁੱਕ ਕਰਨ ਵਿੱਚ ਮਦਦ ਕਰਨ ਲਈ ਕਈ ਨਵੇਂ ਵਿਚਾਰਾਂ ਦਾ ਸਹਾਰਾ ਲਿਆ ਹੈ।
And I would like to draw your attention towards one more important thing and that is the Turn-around Time at Major Ports.
ਅਤੇ ਇੱਕ ਮਹੱਤਵਪੂਰਨ ਚੀਜ਼ ਹੋਈ ਹੈ, ਜਿਸ ਦੀ ਤਰਫ਼ ਵੀ ਤੁਹਾਨੂੰ ਧਿਆਨ ਦੇਣਾ ਜ਼ਰੂਰੀ ਹੈ ।
Friends I would like to draw your attention to another form of land degradation which if not prevented could be impossible to reverse.
ਮਿੱਤਰੋ, ਮੈਂ ਤੁਹਾਡਾ ਧਿਆਨ ਭੂਮੀ ਵਿਕਾਰ ਦੇ ਇੱਕ ਹੋਰ ਰੂਪ ਵੱਲ ਆਕਰਸ਼ਿਤ ਕਰਨਾ ਚਾਹੁੰਦਾ ਹਾਂ ਜਿਸਨੂੰ ਜੇਕਰ ਨਹੀਂ ਰੋਕਿਆ ਗਿਆ ਤਾਂ ਫਿਰ ਉਸ ਨੂੰ ਮੂਲ ਸਥਿਤੀ ਵਿੱਚ ਵਾਪਸ ਲਿਆਉਣਾ ਅਸੰਭਵ ਹੋ ਸਕਦਾ ਹੈ।
The event aims to draw attention to changing the way the country manages fisheries resources to ensure sustainable stocks and healthy ecosystems.
ਇਸ ਪ੍ਰੋਗਰਾਮ ਦਾ ਉਦੇਸ਼ ਟਿਕਾਊ ਭੰਡਾਰ ਨੂੰ ਯਕੀਨੀ ਬਣਾਉਣ ਲਈ ਮੱਛੀ ਪਾਲਣ ਦੇ ਸਰੋਤਾਂ ਦੇ ਬਦਲਦੇ ਪ੍ਰਬੰਧਨ ਅਤੇ ਸਿਹਤਮੰਦ ਵਾਤਾਵਰਣ ਵੱਲ ਧਿਆਨ ਖਿੱਚਣਾ ਹੈ।ਇਸ ਪ੍ਰੋਗਰਾਮ ਦਾ ਉਦੇਸ਼ ਟਿਕਾਊ ਭੰਡਾਰ ਨੂੰ ਯਕੀਨੀ ਬਣਾਉਣ ਲਈ ਮੱਛੀ ਪਾਲਣ ਦੇ ਸਰੋਤਾਂ ਦੇ ਬਦਲਦੇ ਪ੍ਰਬੰਧਨ ਅਤੇ ਸਿਹਤਮੰਦ ਵਾਤਾਵਰਣ ਵੱਲ ਧਿਆਨ ਖਿੱਚਣਾ ਹੈ।
Today I want to draw your attention to two things.
ਅੱਜ ਦੋ ਚੀਜ਼ਾਂ ਦੀ ਤਰਫ਼ ਮੈਂ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading