Advertisement - Remove

doors - Example Sentences

Popularity:
ਡੌਰ੍ਜ਼
Earlier, the doors of the banks never opened for the poor.
ਇਸ ਤੋਂ ਪਹਿਲਾਂ, ਬੈਂਕਾਂ ਦੇ ਦਰਵਾਜ਼ੇ ਗ਼ਰੀਬਾਂ ਲਈ ਕਦੇ ਨਹੀਂ ਖੁੱਲ੍ਹੇ।
He assured the retiring members that the doors of Parliament and PMO are always open for them, and urged them to continue sharing their thoughts on vital issues of the day.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੇਵਾਮੁਕਤ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਲੋਕ ਸਭਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਦਵਾਰ ਉਨ੍ਹਾਂ ਲਈ ਹਮੇਸ਼ਾਂ ਖੁੱਲ੍ਹੇ ਰਹਿਣਗੇ।
Today, the situation is like this that coming to Rwanda means that the doors of entire Africa are open for you because the key lies here.
ਅੱਜ ਇਹ ਸਥਿਤੀ ਹੈ ਕਿ ਰਵਾਂਡਾ ਆਉਣ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਲਈ ਪੂਰੇ ਅਫ਼ਰੀਕਾ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਕਿਉਂਕਿ ਚਾਬੀ ਇੱਥੇ ਹੈ।
However, if a poor person, who is hungry, if he goes to the doors of another poor family and if that poor family shares half of its meal then both of them remember thing for the rest of their lives.
ਪਰ ਇੱਕ ਗ਼ਰੀਬ ਕਿਸੇ ਗ਼ਰੀਬ ਪਰਿਵਾਰ ਦੇ ਦਰਵਾਜ਼ੇ ‘ਤੇ ਖੜ੍ਹਾ ਹੈ, ਭੁੱਖਾ ਹੈ, ਅਤੇ ਇੱਕ ਗ਼ਰੀਬ ਆਪਣੀ ਅੱਧੀ ਰੋਟੀ ਵੰਡ ਕੇ ਦੇ ਦਿੰਦਾ ਹੈ। ਦੋਹਾਂ ਨੂੰ ਜੀਵਨ ਭਰ ਯਾਦ ਕਰਦਾ ਹੈ।
Shri Shah said that post the repeal of the Article 370, doors to private investment in JK would be opened, which would in turn increase the potential for development there.
ਸ਼੍ਰੀ ਸ਼ਾਹ ਨੇ ਕਿਹਾ ਕਿ ਧਾਰਾ 370 ਦੇ ਖਤਮ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਨਿਜੀ ਨਿਵੇਸ਼ ਲਈ ਦਰਵਾਜ਼ੇ ਖੁੱਲ੍ਹ ਜਾਣਗੇ ਅਤੇ ਇਸ ਦੇ ਨਤੀਜੇ ਵਜੋਂ ਉੱਥੇ ਵਿਕਾਸ ਦੀ ਸਮਰੱਥਾ ਵਧੇਗੀ।
Advertisement - Remove
Various tea gardens have opened their doors for tourists to experience the British era tea garden charm.
ਵੱਖ-ਵੱਖ ਚਾਹ ਬਾਗਾਨਾਂ ਨੇ ਆਪਣੇ ਦਰਵਾਜ਼ੇ ਸੈਲਾਨੀਆਂ ਲਈ ਖੋਲ੍ਹੇ ਹੋਏ ਹਨ ਤਾਕਿ ਉਹ ਅੰਗਰੇਜ਼ਾ ਦੇ ਸਮੇਂ ਦੇ ਚਾਹ ਬਾਗਾਂ ਦੀ ਸੁੰਦਰਤਾ ਦਾ ਆਨੰਦ ਮਾਣ ਸਕਣ।
The UP government also opened the doors of the government ration shop to those who did not have a ration card.
ਜਿਨ੍ਹਾਂ ਦੇ ਪਾਸ ਰਾਸ਼ਨ ਕਾਰਡ ਨਹੀਂ ਸੀ, ਉਨ੍ਹਾਂ ਲਈ ਵੀ ਯੂਪੀ ਸਰਕਾਰ ਨੇ ਸਰਕਾਰੀ ਰਾਸ਼ਨ ਦੀ ਦੁਕਾਨ ਦੇ ਦਰਵਾਜ਼ੇ ਖੋਲ੍ਹ ਦਿੱਤੇ।
Friends, The doors of the banks are always open for those sisters who want to start their small businesses - like salon, tailoring, weaving, handicraft etc.
ਸਾਥੀਓ , ਅਜਿਹੀਆਂ ਭੈਣਾਂ ਜੋ ਆਪਣਾ ਛੋਟਾ - ਮੋਟਾ ਕਾਰੋਬਾਰ ਕਰਨਾ ਚਾਹੁੰਦੀਆਂ ਹਨ - ਜਿਵੇਂ ਸੈਲੂਨ ਹੋਵੇ , ਟੇਲਰਿੰਗ ਹੋਵੇ , ਕੋਈ ਬੁਣਾਈ - ਕਢਾਈ ਦਾ ਕੰਮ ਹੋਵੇ , ਹਥਖੱਡੀ ਦਾ ਕੰਮ ਹੋਵੇ , ਅਜਿਹਾ ਕੋਈ ਵੀ ਕੰਮ ਕਰਨਾ ਚਾਹੁੰਦੀਆਂ ਹਨ , ਤਾਂ ਉਨ੍ਹਾਂ ਦੇ ਲਈ ਬੈਂਕਾਂ ਦੇ ਦਰਵਾਜ਼ੇ ਖੁੱਲ੍ਹੇ ਹਨ ।
Total cases: 3843. Active: 1381, Recovered: 2387, Deaths: 75. Telangana: Temples open their doors for devotees from today.
ਕੁੱਲ ਕੇਸ: 3843, ਮੌਜੂਦਾ: 1381, ਠੀਕ ਹੋਏ: 2387, ਮੌਤਾਂ: 75 ਤੇਲੰਗਾਨਾ: ਅੱਜ ਤੋਂ ਮੰਦਰਾਂ ਨੇ ਸ਼ਰਧਾਲੂਆਂ ਲਈ ਆਪਣੇ ਦਰਵਾਜ਼ੇ ਖੋਲ੍ਹੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading