Advertisement - Remove

document - Example Sentences

ਡਾਕ੍ਯਮੇਨ੍ਟ / ਡਾਕ੍ਯੁਮਨ੍ਟ / ਡਾਕ੍ਯੂਮੇਨ੍ਟ / ਡਾਕ੍ਯਮਨ੍ਟ / ਡਾਕ੍ਯਮੇਨ੍ਟ
He appreciated the 2030 vision document of the Kingdom of Saudi Arabia.
ਉਨ੍ਹਾਂ ਨੇ ਸਾਊਦੀ-ਅਰਬ ਦੇ ਵਿਜ਼ਨ ਦਸਤਾਵੇਜ਼ 2030 ਦੀ ਪ੍ਰਸ਼ੰਸਾ ਕੀਤੀ ।
The Prime Minister asked the collectors to seek help from colleagues, intellectuals of the district, and students of schools and colleges, to prepare a vision document , or resolution document for their district before the 15th of August.
ਪ੍ਰਧਾਨ ਮੰਤਰੀ ਨੇ ਕੁਲੈਕਟਰਾਂ ਨੂੰ 15 ਅਗਸਤ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਦਾ ਦ੍ਰਿਸ਼ਟੀਕੋਣ ਦਸਤਾਵੇਜ਼ ਜਾਂ ਪ੍ਰਸਤਾਵ ਦਸਤਾਵੇਜ਼ ਤਿਆਰ ਕਰਨ ਲਈ ਆਪਣੇ ਜ਼ਿਲ੍ਹਿਆਂ ਦੇ ਸਹਿਕਰਮੀਆਂ, ਬੁੱਧੀਜੀਵੀਆਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੋਂ ਸਹਾਇਤਾ ਲੈਣ ਲਈ ਕਿਹਾ।
He will release a document highlighting the achievements of the Government.
ਉਹ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਇੱਕ ਦਸਤਾਵੇਜ਼ ਜਾਰੀ ਕਰਨਗੇ।
The document s include fitness, permits (all types), driving licence, registration or any other concerned document under the Motor Vehicle Rules.
ਇਨ੍ਹਾਂ ਦਸਤਾਵੇਜ਼ ਾਂ ਵਿੱਚ ਫਿਟਨਸ, ਪਰਮਿਟ (ਸਾਰੇ ਤਰ੍ਹਾਂ ਦੇ), ਡ੍ਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਜਾਂ ਮੋਟਰ ਵਾਹਨ ਨਿਯਮਾਂ ਤਹਿਤ ਆਉਂਦੇ ਕਈ ਹੋਰ ਦਸਤਾਵੇਜ਼ ਸ਼ਾਮਲ ਹਨ।
Talking about the Action Plan, Honble Union Minister called it a step in the right direction and said that the document will guide individual and collective actions for the G20 members in responding to COVID-19 pandemic in short and medium term.
ਕਾਰਜਯੋਜਨਾ ਬਾਰੇ ਗੱਲ ਕਰਦਿਆਂ ਮਾਣਯੋਗ ਕੇਂਦਰੀ ਮੰਤਰੀ ਨੇ ਇਸ ਨੂੰ ਸਹੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ ਤੇ ਕਿਹਾ ਕਿ ਇਹ ਦਸਤਾਵੇਜ਼ ਕੋਵਿਡ19 ਮਹਾਮਾਰੀ ਨੂੰ ਥੋੜ੍ਹੇ ਤੇ ਦਰਮਿਆਨੇ ਸਮੇਂ ਅੰਦਰ ਖ਼ਤਮ ਕਰਨ ਲਈ ਵਿਅਕਤੀਗਤ ਤੇ ਸਮੂਹਿਕ ਕਾਰਜਾਂ ਬਾਰੇ ਮਾਰਗਦਰਸ਼ਨ ਕਰੇਗਾ।
Advertisement - Remove
He suggested that Mauritius could document its best practices, which would be helpful for other countries, especially island countries, in dealing with similar health crises.
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮਾਰੀਸ਼ਸ ਆਪਣੀਆਂ ਸਰਬਉੱਤਮ ਪ੍ਰਥਾਵਾਂ ਦਾ ਦਸਤਾਵੇਜ਼ ਤਿਆਰ ਕਰ ਸਕਦਾ ਹੈ, ਜੋ ਹੋਰ ਦੇਸ਼ਾਂ, ਵਿਸ਼ੇਸ਼ ਰੂਪ ਨਾਲ ਟਾਪੂ ਦੇਸ਼ਾਂ ਲਈ ਇਹੋ-ਜਿਹੇ ਸਿਹਤ ਸੰਕਟਾਂ ਨਾਲ ਨਜਿੱਠਣ ਵਿੱਚ ਸਹਾਇਕ ਹੋਵੇਗਾ।
The Indian Navy Environment Conservation Roadmap (INECR) has been the guiding document and key enabler for progressively achieving this vision of the Indian Navy to add a Green Footprint to its Blue Water operations.
‘ਇੰਡੀਅਨ ਨੇਵੀ ਇਨਵਾਇਰਨਮੈਂਟ ਕੰਜ਼ਰਵੇਸ਼ਨ ਰੋਡਮੈਪ’ (ਆਈਐੱਨਈਸੀਆਰ) ਭਾਰਤੀ ਨੇਵੀ ਦੇ ਆਪਣੇ ਬਲੂ ਵਾਟਰ ਅਪਰੇਸ਼ਨਾਂ ਲਈ ਗ੍ਰੀਨ ਫੁੱਟਪ੍ਰਿੰਟ ਨੂੰ ਜੋੜਨ ਦੇ ਇਸ ਨਜ਼ਰੀਏ ਨੂੰ ਅਗਾਂਹਵਧੂ ਪ੍ਰਾਪਤੀ ਕਰਨ ਲਈ ਮਾਰਗਦਰਸ਼ਕ ਦਸਤਾਵੇਜ਼ ਅਤੇ ਮੁੱਖ ਯੋਗਤਾ ਵਾਲਾ ਰਿਹਾ ਹੈ।
Also, e-Office ensures enhanced security as no file or document can be altered or destroyed or backdated.
ਇਸ ਦੇ ਇਲਾਵਾ, ਈ-ਆਫਿਸ ਮੁਕਾਬਲਤਨ ਵਧੇਰੇ ਸੁਰੱਖਿਆ ਸੁਨਿਸ਼ਚਿਤ ਕਰਦਾ ਹੈ ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਕਿਸੇ ਵੀ ਫਾਈਲ ਜਾਂ ਦਸਤਾਵੇਜ਼ ਵਿੱਚ ਅਣਉਚਿਤ ਫੇਰਬਦਲ ਕਰਨਾ ਜਾਂ ਇਸ ਨੂੰ ਨਸ਼ਟ ਕਰਨਾ ਜਾਂ ਬੈਕਡੇਟ ਪਾਉਣਾ ਸੰਭਵ ਨਹੀਂ ਹੈ।
This includes bringing more transparency in official communication through the newly introduced Document Identification Number (DIN) wherein every communication of the Department would carry a computer generated unique document identification number.
ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ‘ਦਸਤਾਵੇਜ਼ ਪਹਿਚਾਣ ਸੰਖਿਆ (DIN-ਡਿਨ)’ ਦੇ ਜ਼ਰੀਏ ਸਰਕਾਰੀ ਸੰਚਾਰ ਵਿੱਚ ਅਧਿਕ ਪਾਰਦਰਸ਼ਤਾ ਲਿਆਉਣਾ ਵੀ ਇਨ੍ਹਾਂ ਪਹਿਲਾਂ ਵਿੱਚ ਸ਼ਾਮਲ ਹੈ ਜਿਸ ਤਹਿਤ ਵਿਭਾਗ ਦੇ ਹਰ ਸੰਚਾਰ ਜਾਂ ਪੱਤਰ - ਵਿਵਹਾਰ ‘ਤੇ ਕੰਪਿਊਟਰ ਦੁਆਰਾ ਤਿਆਰ ਕੀਤਾ ਇੱਕ ਵਿਲੱਖਣ ਦਸਤਾਵੇਜ਼ ਪਹਿਚਾਣ ਨੰਬਰ ਅੰਕਿਤ ਹੁੰਦਾ ਹੈ।
A vision document has been released to provide better infrastructure for Mumbai Metropolitan Region.
ਮੁੰਬਈ ਮੈਟਰੋਪੌਲੀਟਨ (ਮਹਾਨਗਰੀ) ਖੇਤਰ ਨੂੰ ਬਿਹਤਰ ਬੁਨਿਆਦੀ ਢਾਂਚਾ ਉਪਲੱਬਧ ਕਰਵਾਉਣ ਲਈ ਇੱਕ ਵਿਜ਼ਨ ਦਸਤਾਵੇਜ਼ ਜਾਰੀ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading