Advertisement - Remove

distribution - Example Sentences

Popularity:
Difficulty:
ਡਿਸ੍ਟ੍ਰਬ੍ਯੂਸ਼ਨ
The Prime Minister mentioned how the UDAY scheme has brought down losses of power distribution companies, describing it as an example of cooperative, competitive federalism.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸ ਤਰ੍ਹਾਂ ਉਦੈ ਯੋਜਨਾ ਨੇ ਬਿਜਲੀ ਵਿਤਰਣ ਕੰਪਨੀਆਂ ਦੇ ਨੁਕਸਾਨ ਨੂੰ ਘਟਾਇਆ ਹੈ, ਇਸ ਨੂੰ ਉਹਨਾਂ ਨੇ ਸਹਿਕਾਰੀ, ਪ੍ਰਤੀਯੋਗੀ ਸੰਘਵਾਦ ਦਾ ਇੱਕ ਉਦਾਹਰਣ ਦੱਸਿਆ ।
He will also inaugurate the Patna City Gas Distribution project.
ਉਹ ਪਟਨਾ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਦਾ ਉਦਘਾਟਨ ਵੀ ਕਰਨਗੇ।
He also believed that poverty cannot be ameliorated by mere distribution of capital among the impoverished.
ਇਸ ਦੇ ਨਾਲ-ਨਾਲ ਉਹ ਇਹ ਵੀ ਮੰਨਦੇ ਸਨ ਕਿ ਗ਼ਰੀਬਾਂ ਵਿੱਚ ਸਿਰਫ਼ ਕੁਝ ਵੰਡ ਦੇਣ ਨਾਲ ਉਨ੍ਹਾਂ ਦੀ ਗਰੀਬੀ ਦੂਰ ਨਹੀਂ ਕੀਤੀ ਜਾ ਸਕਦੀ।
The other existing schemes of Department of Food and Public Distribution (DFPD) for procurement of paddy, wheat and nutri-cereals/coarse grains and of Ministry of Textile for cotton and jute will be continued for providing MSP to farmers for these crops.
ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਦੀਆਂ ਝੋਨੇ, ਕਣਕ ਅਤੇ ਨਿਊਟਰੀ ਫਸਲਾਂ /ਮੋਟੇ ਅਨਾਜਾਂ ਦੀਆਂ ਅਤੇ ਕਪੜਾ ਮੰਤਰਾਲਾ ਦੀ ਕਪਾਹ ਅਤੇ ਪਟਸਨ ਬਾਰੇ ਕਿਸਾਨਾਂ ਨੂੰ ਐੱਮਐੱਸਪੀ ਪ੍ਰਦਾਨ ਕਰਨ ਦੀਆਂ ਹੋਰ ਸਕੀਮਾਂ ਵੀ ਜਾਰੀ ਰਹਿਣਗੀਆਂ।
Addressing the gathering, Prime Minister said that the work for setting up City Gas Distribution network has started in 129 districts, under the 9th round of CGD bidding.
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਜੀਡੀ ਬੋਲੀ ਦੇ 9ਵੇਂ ਦੌਰ ਤਹਿਤ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਦੀ ਸਥਾਪਨਾ ਦਾ ਕੰਮ 129 ਜ਼ਿਲ੍ਹਿਆਂ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ ।
Advertisement - Remove
He added that after the 10th round of bidding of CGD, more than 400 districts would be covered under the City Gas Distribution network, covering around seventy percent of the population.
ਉਨ੍ਹਾਂ ਕਿਹਾ ਕਿ ਸੀਜੀਡੀ ਬੋਲੀ ਦੇ 10ਵੇਂ ਦੌਰ ਤੋਂ ਬਾਅਦ 70% ਅਬਾਦੀ ਨੂੰ ਕਵਰ ਕਰਕੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਦੇ ਤਹਿਤ 400 ਤੋਂ ਜ਼ਿਆਦਾ ਜ਼ਿਲ੍ਹੇ ਆ ਜਾਣਗੇ।
Shri Modi pointed out the various steps taken by the Union Government to strengthen the Gas infrastructure in the country,especially increasing the number of LNG terminals, creating nation-wide Gas Grid and creation of City Gas Distribution Network.
ਸ਼੍ਰੀ ਮੋਦੀ ਨੇ ਦੇਸ਼ ਵਿੱਚ ਗੈਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਉਠਾਏ ਗਏ ਵੱਖ-ਵੱਖ ਕਦਮਾਂ , ਖਾਸ ਕਰਕੇ ਐੱਲਐੱਨਜੀ ਟਰਮੀਨਲਾਂ ਦੀ ਸੰਖਿਆ ਵਧਾਉਣ , ਰਾਸ਼ਟਰਵਿਆਪੀ ਗੈਸ ਗਰਿਡ ਬਣਾਉਣ ਅਤੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਤਿਆਰ ਕਰਨ ਦੀ ਜਾਣਕਾਰੀ ਦਿੱਤੀ ।
• Ranchi City Gas Distribution Project by GAIL
* ਰਾਂਚੀ ਸਿਟੀ ਵਿਖੇ ਗੇਲ ਦੇ ਗੈਸ ਵੰਡ ਪ੍ਰੋਜੈਕਟ
Among the projects inaugurated are the Varanasi City Gas Distribution Project, and the Varanasi-Ballia MEMU train.
ਉਦਘਾਟਨ ਕੀਤੇ ਪ੍ਰੋਜੈਕਟਾਂ ਵਿੱਚ ਵਾਰਾਣਸੀ ਸਿਟੀ ਗੈਸ ਵੰਡ ਪ੍ਰੋਜੈਕਟ ਅਤੇ ਵਾਰਾਣਸੀ-ਬਲੀਆ ਮੈਮੂ(MEMU) ਟਰੇਨ ਸ਼ਾਮਲ ਹਨ।
Among the projects inaugurated are the Varanasi City Gas Distribution Project, and the Varanasi-Ballia MEMU train.
ਉਦਘਾਟਨ ਕੀਤੇ ਪ੍ਰੋਜੈਕਟਾਂ ਵਿੱਚ ਵਾਰਾਣਸੀ ਸਿਟੀ ਗੈਸ ਵੰਡ ਪ੍ਰੋਜੈਕਟ ਅਤੇ ਵਾਰਾਣਸੀ-ਬਲੀਆ ਮੈਮੂ(MEMU) ਟਰੇਨ ਸ਼ਾਮਲ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading