Advertisement - Remove

data - Example Sentences

ਡੇਟ / ਡੈਟ / ਡੈਟ
He spoke of the expansion of smartphones, broadband and data connectivity, which he described as signs of a digital revolution in India.
ਉਨ੍ਹਾਂ ਨੇ ਸਮਾਰਟ ਫੋਨ, ਬ੍ਰੋਡਬੈਂਡ ਅਤੇ ਡੇਟਾ ਕਨੈਕਟੀਵਿਟੀ ਦੇ ਵਿਸਥਾਰ ਦਾ ਜ਼ਿਕਰ ਕਰਦਿਆਂ ਇਸ ਦਾ ਭਾਰਤ ਵਿੱਚ ਇੱਕ ਡਿਜੀਟਲ ਕ੍ਰਾਂਤੀ ਦੇ ਸੰਕੇਤ ਵਜੋਂ ਵਰਨਣ ਕੀਤਾ।
He spoke of the expansion of smartphones, broadband and data connectivity, which he described as signs of a digital revolution in India.
ਉਨ੍ਹਾਂ ਨੇ ਸਮਾਰਟ ਫੋਨ, ਬ੍ਰੋਡਬੈਂਡ ਅਤੇ ਡੇਟਾ ਕਨੈਕਟੀਵਿਟੀ ਦੇ ਵਿਸਥਾਰ ਦਾ ਜ਼ਿਕਰ ਕਰਦਿਆਂ ਇਸ ਦਾ ਭਾਰਤ ਵਿੱਚ ਇੱਕ ਡਿਜੀਟਲ ਕ੍ਰਾਂਤੀ ਦੇ ਸੰਕੇਤ ਵਜੋਂ ਵਰਨਣ ਕੀਤਾ।
· Under Science and Technology Research Partnership for Sustainable Development (SATREPS) Program, a project “Smart Cities Development for Emerging Countries by Multimodal Transport System Based on Sensing, Network and Big Data Analysis of Regional Transportation” was launched in 2017.
ਟਿਕਾਊ ਵਿਕਾਸ ਲਈ ਵਿਗਿਆਨ ਅਤੇ ਤਕਨਾਲੋਜੀ ਖੋਜ ਭਾਈਵਾਲੀ ਸੈਟਰੈਪਸ) ਪ੍ਰੋਗਰਾਮ ਅਧੀਨ ਇਕ ਪ੍ਰੋਜੈਕਟ ''ਸਮਾਰਟ ਸਿਟੀਜ਼ ਡਿਵੈਲਪਮੈਂਟ ਫਾਰ ਅਮਰਜਿੰਗ ਕੰਟਰੀਜ਼ ਬਾਇ ਮਲਟੀਮੋਡਲ ਟਰਾਂਸਪੋਰਟ ਸਿਸਟਮ ਬੇਸਡ ਆਨ ਸੈਂਸਿੰਗ , ਨੈੱਟਵਰਕ ਐਡ ਬਿੱਗ ਡਾਟਾ ਅਨੈਲਸਿਲਜ਼ ਆਵ੍ ਰੀਜਨਲ ਟਰਾਂਸਪੋਰਟੇਸ਼ਨ'' ਜਿਸ ਦੀ ਸ਼ੁਰੂਆਤ 2017 ਵਿੱਚ ਹੋਈ ਸੀ।
• As per data of current functional AIIMS, it is expected that each new AIIMS would cater to around 1500 Outdoor patients per day and around 1000 Indoor patients per month.
ਮੌਜੂਦਾ ਕਾਰਜਸ਼ੀਲ ਏਮਸ ਦੇ ਡਾਟਾ ਅਨੁਸਾਰ ਆਸ਼ਾ ਹੈ ਕਿ ਹਰੇਕ ਨਵੇਂ ਏਮਸ ਵਿੱਚ ਹਰੇਕ ਦਿਨ 1500 ਬਾਹਰੀ ਰੋਗੀ ਅਤੇ ਹਰੇਕ ਮਹੀਨੇ 1000 ਇਨਡੋਰ ਪੇਸ਼ੇਂਟ ਰੋਗੀ ਆਉਣਗੇ।
The objective of this challenge is to invite innovative ideas based on Artificial Intelligence, Internet of Things, Big Data Analytics, Blockchain and other cutting edge technology to reform Government processes.
ਇਸ ਚੈਲੰਜ ਦਾ ਟੀਚਾ ਆਰਟੀਫੀਸ਼ਲ ਇੰਟੈਲੀਜੈਂਸ , ਇੰਟਰਨੈੱਟ ਆਵ੍ ਥਿੰਗਜ਼ , ਬਿੱਗ ਡੇਟਾ ਐਨਾਲਿਟਿਕਸ ਬਲੌਕਚੇਨ ਅਤੇ ਹੋਰ ਕਟਿੰਗ ਐੱਜ ਟੈਕਨੋਲੋਜੀ ‘ਤੇ ਅਧਾਰਤ ਸਰਕਾਰੀ ਅਮਲਾਂ ਵਿੱਚ ਸੁਧਾਰ ਲਿਆਉਣ ਲਈ ਨਵੇਂ ਇਨੋਵੇਟਿਵ ਵਿਚਾਰ ਲੈਣਾ ਹੈ।
Advertisement - Remove
The objective of this challenge is to invite innovative ideas based on Artificial Intelligence, Internet of Things, Big Data Analytics, Blockchain and other cutting edge technology to reform Government processes.
ਇਸ ਚੈਲੰਜ ਦਾ ਟੀਚਾ ਆਰਟੀਫੀਸ਼ਲ ਇੰਟੈਲੀਜੈਂਸ , ਇੰਟਰਨੈੱਟ ਆਵ੍ ਥਿੰਗਜ਼ , ਬਿੱਗ ਡੇਟਾ ਐਨਾਲਿਟਿਕਸ ਬਲੌਕਚੇਨ ਅਤੇ ਹੋਰ ਕਟਿੰਗ ਐੱਜ ਟੈਕਨੋਲੋਜੀ ‘ਤੇ ਅਧਾਰਤ ਸਰਕਾਰੀ ਅਮਲਾਂ ਵਿੱਚ ਸੁਧਾਰ ਲਿਆਉਣ ਲਈ ਨਵੇਂ ਇਨੋਵੇਟਿਵ ਵਿਚਾਰ ਲੈਣਾ ਹੈ।
Processing and use of space data
ਪੁਲਾੜਨਾਲ ਜੁੜੇ ਡੇਟਾ ਦੀ ਪ੍ਰੋਸੈੱਸਿੰਗ ਅਤੇ ਉਪਯੋਗ ਕਰਨਾ ।
Upcoming sectors such as Artificial Intelligence, Big Data Analytics, Machine Learning, Cyber-physical systems, Genomics, and Electric Vehicles are new challenges that require your attention.
ਉੱਭਰ ਰਹੇ ਖੇਤਰ, ਜਿਵੇਂ ਕਿ ਬਨਾਵਟੀ ਸਿਆਣਪ, ਬਿੱਗ ਡਾਟਾ ਵਿਸ਼ਲੇਸ਼ਣ, ਮਸ਼ੀਨ ਲਰਨਿੰਗ, ਸਾਈਬਰ ਫਿਜ਼ੀਕਲ ਸਿਸਟਮ, ਜੀਨੋਮਿਕਸ ਅਤੇ ਬਿਜਲਈ ਗੱਡੀਆਂ ਹੁਣ ਨਵੀਆਂ ਚੁਣੌਤੀਆਂ ਹਨ ਜਿਨ੍ਹਾਂ ਵੱਲ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ।
We can turn it into the huge opportunity by research, training and skilling in robotics, artificial intelligence, big data analytics.
ਖੋਜ, ਸਿਖਲਾਈ ਰੋਬੋਟਿਕਸ ਵਿੱਚ ਮੁਹਾਰਤ, ਆਰਟੀਫੀਸ਼ਲ ਇੰਟੈਲੀਜੈਂਸ, ਬਿੱਗ ਡੇਟਾ ਐਨਾਲਿਟਕਸ ਨਾਲ ਅਸੀਂ ਇਸ ਨੂੰ ਇੱਕ ਵੱਡੇ ਅਵਸਰ ਵਿੱਚ ਤਬਦੀਲ ਕਰ ਸਕਦੇ ਹਾਂ।
Data is the engine that drives artificial intelligence.
ਡੇਟਾ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਚਲਾਉਣ ਵਾਲਾ ਇੱਕ ਇੰਜਣ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading