Advertisement - Remove

courage - Example Sentences

Popularity:
Difficulty:
ਕਰਜ / ਕਰਿਜ / ਕਰਿਜ
Recently, he dedicated the National Police Memorial to the nation, to salute the courage and sacrifice of over 33,000 police personnel who laid down their lives for the service of the nation.
ਹਾਲ ਹੀ ਵਿੱਚ ਉਨ੍ਹਾਂ ਨੇ ਰਾਸ਼ਟਰ ਦੀ ਸੇਵਾ ਲਈ ਆਪਣਾ ਜੀਵਨ ਬਲਿਦਾਨ ਕਰਨ ਵਾਲੇ 33,000 ਤੋਂ ਵੀ ਜ਼ਿਆਦਾ ਪੁਲਿਸਕਰਮੀਚਾਰੀਆਂ ਦੇ ਸਾਹਸ ਅਤੇ ਤਿਆਗ ਨੂੰ ਸਲਾਮ ਕਰਨ ਲਈ ਰਾਸ਼ਟਰੀ ਪੁਲਿਸ ਸਮਾਰਕ ਰਾਸ਼ਟਰ ਨੂੰ ਸਮਰਪਿਤ ਕੀਤਾ।
Recently, he dedicated the National Police Memorial to the nation, to salute the courage and sacrifice of over 33,000 police personnel who laid down their lives for the service of the nation.
ਹਾਲ ਹੀ ਵਿੱਚ ਉਨ੍ਹਾਂ ਨੇ ਰਾਸ਼ਟਰ ਦੀ ਸੇਵਾ ਲਈ ਆਪਣਾ ਜੀਵਨ ਬਲਿਦਾਨ ਕਰਨ ਵਾਲੇ 33,000 ਤੋਂ ਵੀ ਜ਼ਿਆਦਾ ਪੁਲਿਸਕਰਮੀਚਾਰੀਆਂ ਦੇ ਸਾਹਸ ਅਤੇ ਤਿਆਗ ਨੂੰ ਸਲਾਮ ਕਰਨ ਲਈ ਰਾਸ਼ਟਰੀ ਪੁਲਿਸ ਸਮਾਰਕ ਰਾਸ਼ਟਰ ਨੂੰ ਸਮਰਪਿਤ ਕੀਤਾ।
The Prime Minister, Shri Narendra Modi has recalled the courage and compassion of Lord Christ on Good Friday.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁੱਡ ਫ੍ਰਾਈਡੇ ‘ਤੇ ਯਿਸੂ ਮਸੀਹ ਦੇ ਸਾਹਸ ਅਤੇ ਦਇਆ ਨੂੰ ਯਾਦ ਕੀਤਾ ਹੈ।
The Prime Minister appreciated the resilience and courage of the people of Indonesia in facing the challenges emanating from the wide spread devastation due to this grave natural calamity.
ਇਸ ਗੰਭੀਰ ਕੁਦਰਤੀ ਆਫਤ ਕਾਰਨ ਪੇਸ਼ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਇੰਡੋਨੇਸ਼ੀਆ ਦੇ ਲੋਕਾਂ ਦੀ ਲਚਕ ਅਤੇ ਸਾਹਸ ਦੀ ਪ੍ਰਧਾਨ ਮੰਤਰੀ ਨੇ ਪ੍ਰਸ਼ੰਸਾ ਕੀਤੀ।
The Prime Minister appreciated the resilience and courage of the people of Indonesia in facing the challenges emanating from the wide spread devastation due to this grave natural calamity.
ਇਸ ਗੰਭੀਰ ਕੁਦਰਤੀ ਆਫਤ ਕਾਰਨ ਪੇਸ਼ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਇੰਡੋਨੇਸ਼ੀਆ ਦੇ ਲੋਕਾਂ ਦੀ ਲਚਕ ਅਤੇ ਸਾਹਸ ਦੀ ਪ੍ਰਧਾਨ ਮੰਤਰੀ ਨੇ ਪ੍ਰਸ਼ੰਸਾ ਕੀਤੀ।
Advertisement - Remove
His indomitable courage is a source of motivation.
ਉਨ੍ਹਾਂ ਦਾ ਅਜਿੱਤ ਸਾਹਸ ਪ੍ਰੇਰਣਾ ਦਾ ਸਰੋਤ ਹੈ।
The Prime Ministercongratulated the local representatives for the courage displayed by them in the face of heavy odds; and for successfully participating in the democratic process, despite threats and intimidation.
ਪ੍ਰਧਾਨ ਮੰਤਰੀ ਨੇ ਧਮਕੀਆਂ ਅਤੇ ਡਰਾਉਣ-ਧਮਕਾਉਣ ਦੀ ਪਰਵਾਹ ਨਾ ਕਰਦਿਆਂ, ਭਾਰੀ ਚੁਣੌਤੀਆਂ ਦਾ ਸਾਹਮਣਾ ਕਰਕੇ ਲੋਕਤਾਂਤਰਿਕ ਪ੍ਰਕਿਰਿਆ ਵਿੱਚ ਸਫਲਤਾਪੂਵਕ ਹਿੱਸਾ ਲੈਣ ਲਈ ਸਥਾਨਕ ਪ੍ਰਤੀਨਿਧੀਆਂ ਵੱਲੋਂ ਦਿਖਾਏ ਗਏ ਸਾਹਸ ਦੀ ਸ਼ਲਾਘਾ ਕੀਤੀ।
The award would be announced every year, recognizing the bravery and courage displayed in saving lives of people, in the wake of a disaster.
ਕਿਸੇ ਆਪਦਾ ਸਮੇਂ, ਲੋਕਾਂ ਦੇ ਜੀਵਨ ਬਚਾਉਣ ਵਿੱਚ ਦਿਖਾਈ ਗਈ ਬਹਾਦਰੀ ਤੇ ਸਾਹਸ ਨੂੰ ਮਾਨਤਾ ਦਿੰਦਿਆਂ, ਹਰ ਸਾਲ ਇਸ ਪੁਰਸਕਾਰ ਦਾ ਐਲਾਨ ਕੀਤਾ ਜਾਵੇਗਾ।
Expressing happiness in dedicating the National Police Memorial, Prime Minister said that the Central Sculpture of the memorial represents capability, courage and service orientation of the police forces.
ਰਾਸ਼ਟਰ ਨੂੰ ਨੈਸ਼ਨਲ ਪੁਲਿਸ ਮੈਮੋਰੀਅਲ ਸਮਰਪਿਤ ਕਰਨ ਵਿੱਚ, ਪ੍ਰਸੰਨਤਾ ਦਾ ਪ੍ਰਗਟਾਵਾ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਯਾਦਗਾਰ ਦੀ ਕੇਂਦਰੀ ਮੂਰਤੀ ਪੁਲਿਸ ਬਲਾਂ ਦੀ ਸਮਰੱਥਾ, ਸਾਹਸ ਅਤੇ ਸੇਵਾ ਦੀ ਪ੍ਰਵਿਰਤੀ ਨੂੰ ਦਰਸਾਉਂਦੀ ਹੈ।
“On Good Friday we recall the courage and compassion of Lord Christ.
ਪ੍ਰਧਾਨ ਮੰਤਰੀ ਨੇ ਕਿਹਾ,”ਗੁੱਡ ਫ੍ਰਾਈਡੇ ‘ਤੇ ਅਸੀਂ ਯਿਸੂ ਮਸੀਹ ਦੇ ਸਾਹਸ ਅਤੇ ਦਇਆ ਨੂੰ ਯਾਦ ਕਰਦੇ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading