Advertisement - Remove

concession - Example Sentences

ਕਨ੍ਸੇਸ਼ਨ
The Union Cabinet chaired by Prime Minister Shri Narendra Modi has approved amendments in the Model Concession Agreement (MCA) to make the Port Projects more investor-friendly and make investment climate in the Port Sector more attractive.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਮਾਡਲ ਰਿਆਇਤ ਸਮਝੌਤੇ (ਐੱਮਸੀਏ) ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਬੰਦਰਗਾਹ ਪ੍ਰੋਜੈਕਟਾਂ ਨੂੰ ਹੋਰ ਨਿਵੇਸ਼ਕ ਪੱਖੀ ਬਣਾਉਣ ਅਤੇ ਬੰਦਰਗਾਹ ਖੇਤਰ ਵਿੱਚ ਨਿਵੇਸ਼ ਦੇ ਮਾਹੌਲ ਨੂੰ ਹੋਰ ਆਕਰਸ਼ਕ ਬਣਾਇਆ ਜਾ ਸਕੇ।
Why else would the elderly give up their railway concession on just one request
ਕਿਉਂ ਸਾਡੇ ਬਜ਼ੁਰਗ ਨਾਗਰਿਕਾਂ ਨੇ ਇੱਕ ਹੀ ਬੇਨਤੀ ਕਰਨ ’ਤੇ ਰੇਲਵੇ ਵਿੱਚ ਦਿੱਤੀ ਜਾਣ ਵਾਲੀ ਰਿਆਇਤ ਛੱਡ ਦਿੱਤੀ?
For existing and operational PPP projects, the Major Ports can permit waiver of all penal consequences on a case-to-case basis along with deferment of certain performance obligations under the relevant provisions of Concession Agreement.
2) ਮੌਜੂਦਾ ਸਮੇਂ ਵਿੱਚ ਮੌਜੂਦ ਅਤੇ ਸੰਚਾਲਿਤ ਪੀਪੀਪੀ ਪ੍ਰੋਜੈਕਟਾਂ ਲਈ ਪ੍ਰਮੁੱਖ ਬੰਦਰਗਾਹ ਰਿਆਇਤ ਸਮਝੌਤੇ ਦੇ ਸੰਗਤ ਪ੍ਰਾਵਧਾਨਾਂ ਤਹਿਤ ਪ੍ਰਦਰਸ਼ਨ ਦੀਆਂ ਕੁਝ ਜ਼ਿੰਮੇਵਾਰੀਆਂ ਨੂੰ ਮੁਲਤਵੀ ਕਰਨ ਦੇ ਨਾਲ ਨਾਲ ਕੇਸ-ਟੂ-ਕੇਸ ਦੇ ਅਧਾਰ ’ਤੇ ਸਾਰੇ ਜੁਰਮਾਨੇ ਮੁਆਫ਼ ਕਰਨ ਦੀ ਆਗਿਆ ਦੇ ਸਕਦੇ ਹਨ।
Concession s: Only four categories of Divyangjan concession and 11 categories of patient concessions are permitted in these special trains.. Cancellation and Refund rule: Railway Passengers (Cancellation of Ticket and Refund of Fare) Rules, 2015 shall be applicable.
ਰਿਆਇਤ ਾਂ : ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਵਿੱਚ ਕੇਵਲ ਚਾਰ ਸ਼੍ਰੇਣੀਆਂ ਵਿੱਚ ਦਿੱਵਯਾਂਗਜਨ ਰਿਆਇਤ ਅਤੇ 11 ਸ਼੍ਰੇਣੀਆਂ ਵਿੱਚ ਮਰੀਜ਼ ਰਿਆਇਤਾਂ ਦੀ ਆਗਿਆ ਹੈ । ਰੱਦੀਕਰਨ ਅਤੇ ਵਾਪਸੀ ਦੇ ਨਿਯਮ : ਰੇਲਵੇ ਯਾਤਰੀ (ਟਿਕਟ ਰੱਦੀਕਰਨ ਅਤੇ ਕਿਰਾਇਆ ਵਾਪਸੀ ) ਨਿਯਮ, 2015 ਲਾਗੂ ਹੋਵੇਗਾ ।
Earlier quarantine concession was announced for officials and other professionals arriving in the state.
ਇਸ ਤੋਂ ਪਹਿਲਾਂ ਰਾਜ ਵਿੱਚ ਆਉਣ ਵਾਲੇ ਅਧਿਕਾਰੀਆਂ ਅਤੇ ਹੋਰ ਪੇਸ਼ੇਵਰਾਂ ਲਈ ਕੁਆਰੰਟੀਨ ਦੀ ਰਿਆਇਤ ਦਾ ਐਲਾਨ ਕੀਤਾ ਗਿਆ ਸੀ।
Advertisement - Remove
If Modi had announced a concession of Rs.50 thousand crores, it would have made headlines. People would have been impressed.
50 ਹਜ਼ਾਰ ਕਰੋਡ਼ ਰੁਪਏ, ਅਤੇ ਇਹੀ 50 ਹਜ਼ਾਰ ਕਰੋਡ਼ ਦੀ ਕੋਈ ਰਿਆਇਤ ਮੋਦੀ ਨੇ ਐਲਾਨ ਕੀਤੀ ਹੁੰਦੀ ਤਾਂ ਸ਼ਾਇਦ ਹਫ਼ਤੇ ਭਰ ਹੈੱਡ ਲਾਈਨ ਬਣੀ ਰਹਿੰਦੀ - ਵਾਹ-ਵਾਹ ਮੋਦੀ, ਵਾਹ - ਵਾਹ ।
Age old Mineral Concession Rule, 1960 was governing many aspects of coal mining and needed amendment in furthering the Coal Sector Reforms and also due to several legislations coming into existence such as those related to Environment and Forest conservation etc.
ਸਾਲਾਂ ਪੁਰਾਣੇ ਖਣਿਜ ਰਿਆਇਤ ਨਿਯਮ ,1960 ਕੋਲੇ ਦੀ ਖੁਦਾਈ ਦੇ ਅਨੇਕ ਪਹਿਲੂਆਂ ਦਾ ਸੰਚਾਲਨ ਕਰ ਰਿਹਾ ਸੀ ਅਤੇ ਕੋਲਾ ਖੇਤਰ ਸੁਧਾਰਾਂ ਨੂੰ ਅੱਗੇ ਵਧਾਉਣ ਅਤੇ ਨਾਲ ਹੀ ਅਨੇਕਾਂ ਕਾਨੂੰਨਾਂ ਜਿਵੇਂ ਵਾਤਾਵਰਣ, ਜੰਗਲ ਸੁਰੱਖਿਆ ਨਾਲ ਸਬੰਧਿਤ ਕਾਨੂੰਨਾਂ ਦੇ ਹੋਂਦ ਵਿੱਚ ਆਉਣ ਦੇ ਕਾਰਨ ਸੋਧ ਦੀ ਜ਼ਰੂਰਤ ਸੀ।
To implement it, corresponding CMSP Rules and CBA rules were also amended Amendment in Mineral Concession Rule 1960: Salient features Registration of ualified Persons for Mining Plan preparation is no longer required.
ਖਣਿਜ ਰਿਆਇਤ ਨਿਯਮ 1960 ਵਿੱਚ ਸੋਧ: ਮੁੱਖ ਵਿਸ਼ੇਸ਼ਤਾਵਾਂ ਮਾਈਨਿੰਗ ਯੋਜਨਾ ਦੀ ਤਿਆਰੀ ਲਈ ਯੋਗ ਵਿਅਕਤੀਆਂ ਦੀ ਨਾਮਜ਼ਦਗੀ ਦੀ ਹੁਣ ਲੋੜ ਨਹੀਂ ਹੈ।
The Concession Period for the project shall be 35 years.
ਇਸ ਪ੍ਰੋਜੈਕਟ ਲਈ ਰਿਆਇਤ ਮਿਆਦ ( ਕਨਸੈਸ਼ਨ ਪੀਰੀਅਡ ) 35 ਸਾਲ ਹੋਵੇਗੀ।
There were queries on haulage charges for which Ministry of Railways has replied that haulage charges will be specified upfront and will be suitably indexed for the entire concession period thereby bringing certainty in the haulage charges.
ਕਾਨਫਰੰਸ ਵਿੱਚ ਮਾਲ ਕਿਰਾਏ ਬਾਰੇ ਵੀ ਸਵਾਲ ਕੀਤੇ ਗਏ ਜਿਸ ਬਾਰੇ ਰੇਲਵੇ ਮੰਤਰਾਲੇ ਨੇ ਜਵਾਬ ਦਿੱਤਾ ਕਿ ਮਾਲ ਕਿਰਾਇਆ ਪਹਿਲਾਂ ਤੋਂ ਨਿਰਧਾਰਿਤ ਕੀਤਾ ਜਾਵੇਗਾ ਅਤੇ ਸਮੁੱਚੀ ਰਿਆਇਤ ਅਵਧੀ ਸੂਚੀਬੱਧ ਕੀਤੀ ਜਾਵੇਗੀ, ਜਿਸ ਨਾਲ ਮਾਲ ਭਾੜੇ ਵਿੱਚ ਨਿਸ਼ਚਤਤਾ ਪੱਕੀ ਕੀਤੀ ਜਾਏਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading