Advertisement - Remove

compliance - Example Sentences

Popularity:
Difficulty:
ਕਮ੍ਪ੍ਲਾਇਅਨ੍ਸ
Compliance with the Convention shall ensure enhanced security in the supply chain as only approved transporters and vehicles are allowed to operate in terms of the Convention.
ਸੰਮੇਲਨ ਸਪਲਾਈ ਚੇਨ ਵਿੱਚ ਸੁਧਾਰ ਸੁਰੱਖਿਆ ਨੂੰ ਯਕੀਨੀ ਕਰੇਗਾ ਕਿਉਂਕਿ ਕੇਵਲ ਸਵੀਕਾਰਤ ਟਰਾਂਸਪੋਰਟਰ ਅਤੇ ਵਾਹਨਾਂ ਨੂੰ ਸੰਮੇਲਨ ਅਨੁਸਾਰ ਸੰਚਾਲਿਤ ਕਰਨ ਦੀ ਪ੍ਰਵਾਨਗੀ ਹੈ।
We emphasise the paramount importance of strict compliance with the existing legal regime providing for the peaceful use of outer space.
ਅਸੀਂ ਬਾਹਰਲੇ ਪੁਲਾੜ ਦੀ ਸ਼ਾਂਤੀਪੂਰਨ ਉਦੇਸ਼ਾਂ ਲਈ ਵਰਤੋਂ ਲਈ ਮੌਜੂਦਾ ਕਾਨੂੰਨੀ ਢਾਂਚੇ ਦੀ ਸਖਤੀ ਨਾਲ ਪਾਲਣਾ ਕਰਨ ਉੱਤੇ ਜ਼ੋਰ ਦਿੰਦੇ ਹਾਂ।
Shri Tomar called for strict compliance of the exemptions granted to Agriculture and allied sectors and directed setting up of control rooms for regular monitoring of the various exemptions and relaxations.
ਸ਼੍ਰੀ ਤੋਮਰ ਨੇ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਨੂੰ ਦਿੱਤੀਆਂ ਛੂਟਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਕੰਟਰੋਲ ਰੂਮ ਬਣਾ ਕੇ ਨਿਯਮਿਤ ਨਿਗਰਾਨੀ ਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
The Department of Agriculture, Cooperation and Farmers Welfare, Government of India has circulated the SOP to the States for compliance in order to protect health of farmers and farm workers and to contain the spread of Corona Virus.
ਭਾਰਤ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸਿਹਤ ਦੀ ਸੁਰੱਖਿਆ ਲਈ ਅਤੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਰਾਜਾਂ ਨੂੰ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੇ ਹਨ।
Other than this, the tax relief to business, relief from contractual commitments to contractors in public procurement and compliance relief to real estate sector were also covered.
ਇਸ ਤੋਂ ਇਲਾਵਾ, ਕਾਰੋਬਾਰਾਂ ਲਈ ਟੈਕਸ ਰਾਹਤ, ਜਨਤਕ ਖ਼ਰੀਦਦਾਰੀ ਵਿੱਚ ਠੇਕੇਦਾਰਾਂ ਨੂੰ ਠੇਕੇ (ਇਕਰਾਰਨਾਮੇ) ਦੀਆਂ ਪ੍ਰਤੀਬੱਧਤਾਵਾਂ ਭਾਵ ਸ਼ਰਤਾਂ ਤੋਂ ਰਾਹਤ ਅਤੇ ਰੀਅਲ ਇਸਟੇਟ ਸੈਕਟਰ ਨੂੰ ਇਨ੍ਹਾਂ ਦੀ ਪਾਲਣਾ ਤੋਂ ਰਾਹਤ ਵੀ ਕਵਰ ਕੀਤੀ ਗਈ ਹੈ।
Advertisement - Remove
As per the health department protocol, all the passengers were subjected to medical screening with strict compliance with the social distancing norms and nobody was found symptomatic.
ਸਿਹਤ ਵਿਭਾਗ ਦੇ ਪ੍ਰੋਟੋਕੋਲ ਅਨੁਸਾਰ, ਸਾਰੇ ਯਾਤਰੀਆਂ ਦੀ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਡਾਕਟਰੀ ਜਾਂਚ ਕੀਤੀ ਗਈ ਅਤੇ ਕਿਸੇ ਵਿੱਚ ਵੀ ਬਿਮਾਰੀ ਦੇ ਕੋਈ ਲੱਛਣ ਨਹੀਂ ਮਿਲੇ।
The launch of the Instant PAN facility is yet another step by the Income Tax Department towards Digital India, thereby creating further ease of compliance to the taxpayers.
ਤਤਕਾਲ ਪੈਨ ਸੁਵਿਧਾ ਦੀ ਸ਼ੁਰੂਆਤ ਇਨਕਮ ਟੈਕਸ ਵਿਭਾਗ ਦੁਆਰਾ ਡਿਜੀਟਲ ਇੰਡੀਆ ਵੱਲ ਵਧਾਇਆ ਗਿਆ ਇੱਕ ਹੋਰ ਕਦਮ ਹੈ, ਜਿਸ ਨਾਲ ਕਰਦਾਤਿਆਂ ਨੂੰ ਨਿਯਮਾਂ ਦੀ ਪਾਲਣਾ ਵਿੱਚ ਹੋਰ ਵੀ ਅਧਿਕ ਅਸਾਨੀ ਹੋ ਗਈ ਹੈ।
This would substantially improve ease of GST compliance for over 22 lakh registered taxpayers who had to otherwise log into their account on the common portal and then file their returns every month.
ਇਸ ਨਾਲ 22 ਲੱਖ ਰਜਿਸਟਰਡ ਟੈਕਸ ਦੇਣ ਵਾਲਿਆਂ ਲਈ ਜੀਐੱਸਟੀ ਦੀ ਪਾਲਣਾ ਵਿੱਚ ਅਸਾਨੀ ਨਾਲ ਸੁਧਾਰ ਹੋਵੇਗਾ ਜਿਨ੍ਹਾਂ ਨੂੰ ਆਮ ਪੋਰਟਲ ’ਤੇ ਆਪਣੇ ਖਾਤੇ ਵਿੱਚ ਲੌਗਇਨ ਕਰਨਾ ਪੈਂਦਾ ਸੀ ਅਤੇ ਫਿਰ ਹਰ ਮਹੀਨੇ ਆਪਣੀ ਰਿਟਰਨ ਫਾਈਲ ਕਰਨਾ ਪੈਂਦਾ ਸੀ।
Indian Railways is taking all necessary steps for further compliance of the order.
ਭਾਰਤੀ ਰੇਲਵੇ ਆਦੇਸ਼ ਦੀ ਹੋਰ ਪਾਲਣਾ ਲਈ ਸਾਰੇ ਜ਼ਰੂਰੀ ਕਦਮ ਉਠਾ ਰਿਹਾ ਹੈ।
The Central Board of Indirect Taxes and Customs (CBIC) said that the filing of NIL statement in FORM GSTR-1 also through SMS would substantially improve ease of GST compliance for over 12 lakh registered taxpayers.
ਸੈਂਟਰਲ ਬੋਰਡ ਆਵ੍ ਇਨਡਾਈਰੈਕਟ ਟੈਕਸਜ਼ ਐਂਡ ਕਸਟਮਸ (ਸੀਬੀਆਈਸੀ) ਨੇ ਕਿਹਾ ਕਿ ਜੀਐੱਸਟੀਆਰ -1 ਫ਼ਾਰਮ ਨੂੰ ਨਿੱਲ ਸਟੇਟਮੈਂਟ ਦੀ ਐੱਸਐੱਮਐੱਸ ਦੇ ਜ਼ਰੀਏ ਨਾਲ ਦਾਇਰ ਕਰਨ ਦੀ ਸੁਵਿਧਾ ਨਾਲ 12 ਲੱਖ ਤੋਂ ਵੱਧ ਰਜਿਸਟਰਡ ਟੈਕਸ ਦੇਣ ਵਾਲਿਆਂ ਦੇ ਲਈ ਜੀਐੱਸਟੀ ਦੀ ਪਾਲਣਾ ਵਿੱਚ ਅਸਾਨੀ ਨਾਲ ਖਾਸਾ ਸੁਧਾਰ ਹੋਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading