Advertisement - Remove

completing - Example Sentences

ਕਮ੍ਪ੍ਲੀਟਿਂਗ
He emphasized that there could be no greater inspiration for completing this task, than the 150th anniversary of Mahatma Gandhi.
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕਾਰਜ ਨੂੰ ਪੂਰਾ ਕਰਨ ਲਈ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਨਾਲੋਂ ਅੱਛਾ ਪ੍ਰੇਰਨਾ ਦਾ ਸਰੋਤ ਹੋਰ ਨਹੀਂ ਹੋ ਸਕਦਾ।
He emphasized that there could be no greater inspiration for completing this task, than the 150th anniversary of Mahatma Gandhi.
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕਾਰਜ ਨੂੰ ਪੂਰਾ ਕਰਨ ਲਈ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਨਾਲੋਂ ਅੱਛਾ ਪ੍ਰੇਰਨਾ ਦਾ ਸਰੋਤ ਹੋਰ ਨਹੀਂ ਹੋ ਸਕਦਾ।
The Prime Minister reiterated the importance of completing projects in time, so that cost overruns could be avoided, and the benefits of projects could reach the people, as originally envisaged.
ਪ੍ਰਧਾਨ ਮੰਤਰੀ ਨੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਮਹੱਤਵ ਨੂੰ ਦੁਹਰਾਇਆ, ਤਾਂ ਜੋ ਖ਼ਰਚੇ ਵਧਣ ਤੋਂ ਬਚਾਅ ਹੋ ਸਕੇ, ਅਤੇ ਪ੍ਰੋਜੈਕਟਾਂ ਦੇ ਲਾਭ ਆਮ ਲੋਕਾਂ ਤੱਕ ਪੁੱਜ ਸਕਣ, ਜਿਵੇਂ ਕਿ ਅਸਲ ਵਿੱਚ ਵਿਚਾਰ ਕੀਤਾ ਗਿਆ ਸੀ।
For the time he was appointed by the previous government, he completing his entire term.
ਪਿਛਲੀ ਸਰਕਾਰ ਨੇ ਉਨ੍ਹਾਂ ਨੂੰ ਜਿੰਨੇ ਸਮੇਂ ਲਈ ਨਿਯੁਕਤ ਕੀਤਾ ਸੀ, ਉਹ ਆਪਣਾ ਸਾਰਾ ਕਾਰਜਕਾਲ ਮੁਕੰਮਲ ਕਰ ਰਹੇ ਹਨ।
Let all of us march together with the dream of a building an India of grandeur and majesty as we wait for the 75th year of independence after completing 70 years of Independence in the next five years.
ਅੱਜ ਅਜ਼ਾਦੀ ਦੇ 70 ਸਾਲ ਬਾਅਦ, ਅਜ਼ਾਦੀ ਦੇ 75 ਸਾਲ ਦੀ ਉਡੀਕ ਦੇ ਪੰਜ ਸਾਲ ਦੇ ਅਹਿਮ ਕਾਰਜਕਾਲ ਵਿੱਚ ਇੱਕ ”ਦਿਵਯ-ਭਵਯ ਭਾਰਤ” ਦੇ ਸੁਪਨੇ ਨੂੰ ਲੈ ਕੇ ਅਸੀਂ ਸਾਰੇ ਦੇਸ਼ ਵਾਸੀ ਚੱਲੀਏ, ਇਸੇ ਇੱਕ ਭਾਵ ਨਾਲ ਮੈਂ ਫਿਰ ਇੱਕ ਵਾਰੀ ਅਜ਼ਾਦੀ ਦੇ ਦੀਵਾਨਿਆਂ ਨੂੰ ਪ੍ਰਣਾਮ ਕਰਦਾ ਹਾਂ।
Advertisement - Remove
It will help in completing the process of IDBI Banks turnaround and enable it to return to profitability and normal lending, and giving Government the option of recovering its investment at an opportune time.
ਇਸ ਨਾਲ ਆਈਡੀਬੀਆਈ ਬੈਂਕ ਦੇ ਕਾਰੋਬਾਰ ਦੀ ਪ੍ਰਕਿਰਿਆ ਪੂਰੀ ਕਰਨ ਵਿੱਚ ਮਦਦ ਮਿਲੇਗੀ ਅਤੇ ਇਹ ਮੁਨਾਫਾ ਕਮਾਉਣ ਅਤੇ ਆਮ ਕਰਜ਼ਾ ਦੇਣ ਦੇ ਸਮਰੱਥ ਹੋ ਜਾਵੇਗਾ ਅਤੇ ਸਰਕਾਰ ਕੋਲ ਸਹੀ ਸਮੇਂ ‘ਤੇ ਆਪਣੇ ਨਿਵੇਸ਼ ਦੀ ਵਸੂਲੀ ਕਰਨ ਦਾ ਵਿਕਲਪ ਉਪਲੱਬਧ ਹੋਵੇਗਾ।
The emphasis should be on completing a task in the specified time frame.
ਇੱਕ ਨਿਸ਼ਚਤ ਸਮੇਂ ਅੰਦਰ ਕੋਈ ਕੰਮ ਮੁਕੰਮਲ ਕਰਨ ਉੱਤੇ ਜ਼ੋਰ ਦੇਣਾ ਚਾਹੀਦਾ ਹੈ।
The trainees completing the course have successfully met their requisite standards of academics and outdoor training.
ਕੋਰਸ ਪੂਰਾ ਕਰਨ ਵਾਲੇ ਟ੍ਰੇਨੀਆਂ ਦੁਆਰਾ ਵਿੱਦਿਅਕ ਅਤੇ ਆਊਟਡੋਰ ਟ੍ਰੇਨਿੰਗ ਦੇ ਮਾਪਦੰਡਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ।
The Company is planning to restart Caprolactam operations during the financial year 2020-2021 after completing major maintenance activities and installing online effluent monitoring facilities.
ਕੰਪਨੀ ਪ੍ਰਮੁੱਖ ਰੱਖ-ਰਖਾਅ ਗਤੀਵਿਧੀਆਂ ਨੂੰ ਪੂਰਾ ਕਰਨ ਤੇ ਔਨਲਾਈਨ ਇਨਫਲੂਐਂਟ ਮੌਨਿਟਰਿੰਗ ਸੁਵਿਧਾਵਾਂ ਨੂੰ ਸਥਾਪਿਤ ਕਰਨ ਤੋਂ ਬਾਅਦ ਵਿੱਤ ਵਰ੍ਹੇ 2020-21 ਦੌਰਾਨ ਕੈਪਰੋਲੈਕਟਮ ਪ੍ਰਚਾਲਨ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
Singh said that the inauguration of these projects has reinforced Governments commitment in completing all projects in a time bound manner that have started in the last six years notwithstanding various hurdles like the Covid19 crisis.
ਸਿੰਘ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਉਦਘਾਟਨ ਨੇ ਕੋਵਿਡ-19 ਸੰਕਟ ਵਰਗੀਆਂ ਅਨੇਕਾਂ ਰੁਕਾਵਟਾਂ ਦੇ ਬਾਵਜੂਦ, ਪਿਛਲੇ ਛੇ ਸਾਲਾਂ ਤੋਂ ਸ਼ੁਰੂ ਕੀਤੇ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਅਨੁਸਾਰ ਮੁਕੰਮਲ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading