Advertisement - Remove

commissioned - Example Sentences

Popularity:
ਕਮਿਸ਼ਨ੍ਡ
Phase-1 of the project comprising trunk infrastructure along with Exhibition cum Convention Centre will be implemented and commissioned by December 2019.
ਪ੍ਰਦਰਸ਼ਨੀ ਤੇ ਕਨਵੈਨਸ਼ਨ ਸੈਂਟਰ ਨਾਲ ਸਬੰਧਤ ਬੁਨਿਆਦੀ ਢਾਂਚੇ ਵਾਲੇ ਪ੍ਰੋਜੈਕਟ ਦਾ ਫੇਜ਼ 1 ਲਾਗੂ ਕੀਤਾ ਜਾਵੇਗਾ ਅਤੇ ਇਹ ਦਸੰਬਰ 2019 ਤੱਕ ਸ਼ੁਰੂ ਹੋ ਜਾਵੇਗਾ।
The Cabinet Meeting Chaired by Prime Minister Narendra Modi today approved the grant of Ex-Servicemen Contributory Health Scheme (ECHS) facilities to World War-II Veterans, Emergency Commissioned Officers (ECOs), Short Service Commissioned Officers (SSCOs) and pre-mature retirees.
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿਸ਼ਵ ਯੁੱਧ-2 ਵੈਟਰਨਸ, ਐਮਰਜੈਂਸੀ ਕਮਿਸ਼ਨਡ ਅਫ਼ਸਰਾਂ (ਈਸੀਓਜ਼), ਸਾਰਟ ਸਰਵਿਸ ਕਮਿਸ਼ਨਡ ਅਫ਼ਸਰਾਂ (ਐੱਸਐੱਸਸੀਓਜ਼) ਅਤੇ ਪ੍ਰੀ-ਮਚਿਓਰਡ ਰਿਟਾਇਰੀਜ਼ ਲਈ ਐਕਸ-ਸਰਵਿਸਮੈੱਨ ਕੰਟਰੀਬਿਊਟਰੀ ਹੈਲਥ ਸਿਸਟਮ (ਈਸੀਐੱਚਐੱਸ) ਤਹਿਤ ਮੈਡੀਕਲ ਸੁਵਿਧਾਵਾਂ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
Metro Lines of around 250 kilometer length are proposed to be commissioned over the next two years.
ਅਗਲੇ 2 ਵਰ੍ਹਿਆਂ ਵਿੱਚ ਤਕਰੀਬਨ 250 ਕਿਲੋਮੀਟਰ ਲੰਬੀਆਂ ਮੈਟਰੋ ਲਾਈਨਾਂ ਨੂੰ ਚਾਲੂ ਕਰਨ ਦਾ ਪ੍ਰਸਤਾਵ ਹੈ।
This is likely to be commissioned by end July 2020.
ਇਸਦੇ ਜੁਲਾਈ 2020 ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ।
About 100 MWp rooftop solar systems have already been commissioned on various stations and buildings of Indian Railways.
ਭਾਰਤੀ ਰੇਲਵੇ ਦੇ ਵਿਭਿੰਨ ਸਟੇਸ਼ਨਾਂ ਅਤੇ ਭਵਨਾਂ ’ਤੇ ਲਗਭਗ 100 ਮੈਗਾਵਾਟ ਵਾਲੇ ਸੌਰ ਪੈਨਲ ਪਹਿਲਾਂ ਤੋਂ ਹੀ ਚਾਲੂ ਹੋ ਚੁੱਕੇ ਹਨ।
Advertisement - Remove
It is likely to be commissioned within 15 days.
ਇਸ ਦੇ 15 ਦਿਨਾਂ ਦੇ ਅੰਦਰ ਸ਼ੁਰੂ ਹੋਣ ਦੀ ਸੰਭਾਵਨਾ ਹੈ।
With this in mind 365 km major connectivity work has been commissioned during COVID period.
ਇਸ ਨੂੰ ਦਿਮਾਗ ਵਿੱਚ ਰੱਖਦੇ ਹੋਏ 365 ਕਿਲੋਮੀਟਰ ਪ੍ਰਮੁੱਖ ਕਨੈਕਟੀਵਿਟੀ ਕੰਮ ਕੋਵਿਡ ਸਮੇਂ ਦੌਰਾਨ ਸ਼ੁਰੂ ਕੀਤਾ ਗਿਆ।
Till date, 100 Mega Watt (MW) of solar plants have been commissioned on roof-tops of various buildings including 900 stations.
ਅੱਜ ਤੱਕ 100 ਮੈਗਾਵਾਟ (ਐੱਮਡਬਲਿਊ) ਵਾਲੇ ਸੋਲਰ ਪਲਾਂਟ ਵੱਖ-ਵੱਖ ਇਮਾਰਤਾਂ ਦੀਆਂ ਛੱਤਾਂ ਉੱਤੇ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ 900 ਸਟੇਸ਼ਨ ਵੀ ਸ਼ਾਮਲ ਹਨ।
The Indian Strategic Petroleum Reserves Ltd. (ISPRL) has constructed and commissioned underground rock caverns for storage of total 5.33 MMT of crude oil at three locations namely Vishakhapatnam (1.33 MMT), Mangalore (1.5 MMT) and Padur (2.5 MMT).
ਇੰਡੀਅਨ ਸਟ੍ਰੈਟੇਜਿਕ ਪੈਟ੍ਰੋਲੀਅਮ ਰਿਜ਼ਰਵਸ ਲਿਮਿਟਡ (ਆਈਐੱਸਪੀਆਰਐੱਲ) ਨੇ ਵਿਸ਼ਾਖਾਪਟਨਮ (1.33 ਐੱਮਐੱਮਟੀ), ਮੰਗਲੌਰ (1.5 ਐੱਮਐੱਮਟੀ) ਅਤੇ ਪਾਦੁਰ (2.5 ਐੱਮਐੱਮਟੀ) ਨਾਮੀ ਤਿੰਨ ਸਥਾਨਾਂ ’ਤੇ ਕੁੱਲ ਮਿਲਾਕੇ 5.33 ਐੱਮਐੱਮਟੀ ਕੱਚੇ ਤੇਲ ਦੇ ਭੰਡਾਰ ਲਈ ਭੂਮੀਗਤ ਚੱਟਾਨੀ ਗੁਫਾਵਾਂ ਦਾ ਨਿਰਮਾਣ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਚਾਲੂ ਵੀ ਕਰ ਦਿੱਤਾ ਹੈ।
It is for the first time in Indian maritime history that a ship was commissioned through digital medium, maintaining strict protocol of social distancing in the backdrop of COVID-19 pandemic.
ਭਾਰਤੀ ਸਮੁੰਦਰੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਜਹਾਜ਼ ਨੂੰ ਡਿਜੀਟਲ ਮਾਧਿਅਮ ਰਾਹੀਂ ਚਾਲੂ ਕੀਤਾ ਗਿਆ ਹੋਵੇ, ਜਿਸ ਵਿੱਚ ਕੋਵਿਡ-19 ਮਹਾਮਾਰੀ ਕਾਰਨ ਸਮਾਜਿਕ ਦੂਰੀ ਦੇ ਸਖ਼ਤ ਨੇਮਾਂ ਨੂੰ ਬਣਾਈ ਰੱਖਿਆ ਗਿਆ ਹੋਵੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading