Advertisement - Remove

commencement - Example Sentences

ਕਮੇਨ੍ਸ੍ਮਨ੍ਟ
We will facilitate an early commencement of negotiations on a free trade agreement between the Eurasian Economic Union and the Republic of India.
ਅਸੀਂ ਯੂਰੇਸ਼ੀਅਨ ਆਰਥਿਕ ਯੂਨੀਅਨ ਅਤੇ ਭਾਰਤ ਗਣਰਾਜ ਦੇ ਵਿਚਕਾਰ ਇੱਕ ਮੁਕਤ ਵਪਾਰ ਸਮਝੌਤੇ 'ਤੇ ਜਲਦੀ ਵਾਰਤਾ ਦੀ ਸ਼ੁਰੂਆਤ ਕਰਨ ਦੀ ਸੁਵਿਧਾ ਪ੍ਰਦਾਨ ਕਰਾਂਗੇ।
PM will also inaugurate the commencement of electrification work of 346 km long Hospet-Hubli-Vasco da Gama line.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 346 ਕਿਲੋਮੀਟਰ ਲੰਮੀ ਹੌਸਪੈੱਟ-ਹੁਬਲੀ-ਵਾਸਕੋਡੀਗਾਮਾ ਰੇਲ ਲਾਈਨ ਦੇ ਬਿਜਲੀਕਰਨ ਕਾਰਜ ਦਾ ਉਦਘਾਟਨ ਕਰਨਗੇ।
PM will also inaugurate the commencement of electrification work of 346 km long Hospet-Hubli-Vasco da Gama line.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 346 ਕਿਲੋਮੀਟਰ ਲੰਮੀ ਹੌਸਪੈੱਟ-ਹੁਬਲੀ-ਵਾਸਕੋਡੀਗਾਮਾ ਰੇਲ ਲਾਈਨ ਦੇ ਬਿਜਲੀਕਰਨ ਕਾਰਜ ਦਾ ਉਦਘਾਟਨ ਕਰਨਗੇ।
Your Foundation day and the commencement of the new economic paradigm of India- the “Goods and Services Tax” coincide on this very day.
ਅਤੇ ਇਹ ਚੰਗਾ ਸੰਯੋਗ ਹੈ ਕਿ ਅੱਜ ਤੋਂ ਹੀ ਤੁਹਾਡਾ ਸਥਾਪਨਾ ਦਿਵਸ ਅਤੇ ਭਾਰਤ ਦੇ ਅਰਥ ਜਗਤ ਵਿੱਚ ਇੱਕ ਨਵੇਂ ਰਾਹ ਦੀ ਸ਼ੁਰੂਆਤ ਦਾ ਦਿਨ ਹੈ।
Project Details: The construction period of the project is seven years which shall be reckoned from the date of commencement of construction.
ਪ੍ਰੋਜੈਕਟ ਵੇਰਵੇ ਪ੍ਰੋਜੈਕਟ ਦੇ ਨਿਰਮਾਣ ਦੀ ਮਿਆਦ 7 ਸਾਲ ਹੈ ਜੋ ਨਿਰਮਾਣ ਦੀ ਸ਼ੁਰਆਤ ਦੀ ਮਿਤੀ ਤੋਂ ਹੀ ਆਂਕੀ ਜਾਵੇਗੀ।
Advertisement - Remove
The commencement of foreign supplies marks a major milestone in our efforts to procure personal protection equipment for the battle against COVID-19.
ਕੋਵਿਡ19 ਵਿਰੁੱਧ ਜੰਗ ਲਈ ਨਿਜੀ ਸੁਰੱਖਿਆ ਉਪਕਰਣਾਂ ਦੀ ਖ਼ਰੀਦ ਲਈ ਸਾਡੇ ਯਤਨਾਂ ਵਿੱਚ ਵਿਦੇਸ਼ੀ ਸਪਲਾਈਜ਼ ਦੀ ਸ਼ੁਰੂਆਤ ਇੱਕ ਵੱਡਾ ਮੀਲਪੱਥਰ ਹੈ।
He urged the students to see the convocation not as the end of a journey but the commencement of a new phase of responsibility and learning.
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਕਨਵੋਕੇਸ਼ਨ ਨੂੰ ਯਾਤਰਾ ਦੀ ਸਮਾਪਤੀ ਦੇ ਤੌਰ ‘ਤੇ ਨਹੀਂ, ਬਲਕਿ ਇੱਕ ਨਵੇਂ ਪੜਾਅ ਦੀ ਜ਼ਿੰਮੇਵਾਰੀ ਅਤੇ ਸਿੱਖਣ ਦੀ ਸ਼ੁਰੂਆਤ ਵਜੋਂ ਲੈਣ।
The launch of Mohanpura irrigation project and the commencement of the work on the three water supply schemes, is an important part of this episode.
ਅੱਜ ਇੱਥੇ ਮੋਹਨਪੁਰਾ ਵਿੱਚ ਸਿੰਚਾਈ ਪ੍ਰੋਜੈਕਟ ਦਾ ਲੋਕ-ਅਰਪਣ ਅਤੇ ਤਿੰਨ ਵਾਟਰ ਸਪਲਾਈ ਸਕੀਮਾਂ ‘ਤੇ ਕੰਮ ਸ਼ੁਰੂ ਹੋਣਾ, ਇਸ ਕੜੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
This will shrink the procurement timelines and ensure placement of orders within six months and commencement of deliveries within one year.
ਇਸ ਨਾਲ ਖਰੀਦ ਲਈ ਸਮਾਂ - ਸੀਮਾ ਵਿੱਚ ਕਮੀ ਆਵੇਗੀ ਅਤੇ ਖਰੀਦ ਲਈ ਛੇ ਮਹੀਨੇ ਦੇ ਅੰਦਰ ਆਰਡਰ ਦਿੱਤਾ ਜਾ ਸਕੇਗਾ ਅਤੇ ਇੱਕ ਸਾਲ ਦੇ ਅੰਦਰ ਡਿਲਿਵਰੀ ਦੀ ਸ਼ੁਰੂਆਤ ਹੋ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading