Advertisement - Remove

combat - Example Sentences

ਕਾਮ੍ਬੈਟ / ਕਮ੍ਬੈਟ / ਕਾਮ੍ਬੈਟ / ਕਮ੍ਬੈਟ
They further discussed stepping up effective cooperation to combat terrorism in all its forms and promoting regional stability and security.
ਉਨ੍ਹਾਂ ਨੇ ਸਭ ਤਰ੍ਹਾਂ ਦੇ ਦਹਿਸ਼ਤਵਾਦ ਦਾ ਮੁਕਾਬਲਾ ਕਰਨ ਅਤੇ ਖੇਤਰੀ ਸਥਿਰਤਾ ਅਤੇ ਸੁਰੱਖਿਆ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਭਾਵੀ ਸਹਿਯੋਗ ਵਧਾਉਣ ਦੀ ਚਰਚਾ ਕੀਤੀ।
They further discussed stepping up effective cooperation to combat terrorism in all its forms and promoting regional stability and security.
ਉਨ੍ਹਾਂ ਨੇ ਸਭ ਤਰ੍ਹਾਂ ਦੇ ਦਹਿਸ਼ਤਵਾਦ ਦਾ ਮੁਕਾਬਲਾ ਕਰਨ ਅਤੇ ਖੇਤਰੀ ਸਥਿਰਤਾ ਅਤੇ ਸੁਰੱਖਿਆ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਭਾਵੀ ਸਹਿਯੋਗ ਵਧਾਉਣ ਦੀ ਚਰਚਾ ਕੀਤੀ।
Both leaders agreed that the terrorism poses a grave threat to global peace and stability and reiterated their strong commitment to combat it in all its forms and manifestations.
6. ਦੋਹਾਂ ਨੇਤਾਵਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਆਤੰਕਵਾਦ, ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਖ਼ਤਰਾ ਹੈ। ਦੋਹਾਂ ਨੇਤਾਵਾਂ ਨੇ ਆਤੰਕਵਾਦ ਦੇ ਸਾਰੇ ਤਰੀਕਿਆਂ ਅਤੇ ਸਰੂਪਾਂ ਦਾ ਮੁਕਾਬਲਾ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।
Our cooperation in this field will help us combat the challenge of Climate Change.
ਇਸ ਖੇਤਰ ਵਿੱਚ ਸਾਡਾ ਸਹਿਯੋਗ ਸਾਨੂੰ ਜਲਵਾਯੂ-ਤਬਦੀਲੀ ਦੀ ਚੁਣੌਤੀ ਦਾ ਮੁਕਾਬਲਾ ਕਰਨ ਵਿੱਚ ਸਾਡੀ ਮਦਦ ਕਰੇਗਾ।
They adopted a Joint Statement on Cooperation in Combat ing Terrorism with a view to deepening their strategic and security cooperation, and expressed their strong commitment to combat terrorism in all its forms and manifestations, based on a comprehensive approach.
ਬ੍ਰੇਸਲਜ਼ ‘ਚ ਅਗਲੇ ਭਾਰਤ-ਯੂਰਪੀ ਸੰਘ ਸਾਈਬਰ ਗੱਲਬਾਤ ਦੇ ਨੇਤਾਵਾਂ ਨੇ ਇੱਕ ਸੰਯੁਕਤ ਬਿਆਨ ਵਿੱਚ ਆਪਣੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ, ਇੱਕ ਵੱਡੇ ਨਜ਼ਰੀਏ ਦੇ ਅਧਾਰ ‘ਤੇ ਆਤੰਕਵਾਦ ਦਾ ਮੁਕਾਬਲਾ ਕਰਨ ਲਈ ਆਪਣਾ ਮਜ਼ਬੂਤ ਇਰਾਦਾ ਪ੍ਰਗਟ ਕੀਤਾ।
Advertisement - Remove
There is ample evidence that practicing yoga helps combat stress and chronic conditions.
ਇਸ ਦੀਆਂ ਬਹੁਤ ਉਦਾਹਰਨਾਂ ਹਨ ਕਿ ਤਣਾਅ ਅਤੇ ਗੰਭੀਰ ਸਥਿਤੀ ਦੇ ਟਾਕਰੇ ਵਿੱਚ ਯੋਗ ਮਦਦ ਕਰਦਾ ਹੈ।
Russia’s clear stand on the need to combat terrorism mirrors our own.
ਰੂਸ ਦਾ ਦਹਿਸ਼ਤਗਰਦੀ ਨਾਲ ਟਾਕਰਾ ਕਰਨ ਦੀ ਲੋੜ ‘ਤੇ ਸਪਸ਼ਟ ਰੁਖ ਸਾਡੇ ਵਰਗਾ ਹੈ।
54. The Sides denounced terrorism in all its forms and manifestations and reiterated the need to combat international terrorism with decisive and collective response without any double standards.
ਦੋਹਾਂ ਪੱਖਾਂ ਨੇ ਸਾਰੇ ਤਰ੍ਹਾਂ ਦੇ ਦਹਿਸ਼ਤਵਾਦ ਅਤੇ ਇਸਦੇ ਪ੍ਰਚਾਰ ਦੀ ਨਿੰਦਾ ਕੀਤੀ ਅਤੇ ਬਿਨਾ ਕਿਸੇ ਦੋਹਰੇ ਮਾਪਦੰਡ ਦੇ ਨਿਰਣਾਇਕ ਅਤੇ ਸਮੂਹਕ ਕਾਰਵਾਈ ਨਾਲ ਅੰਤਰਰਾਸ਼ਟਰੀ ਦਹਿਸ਼ਤਵਾਦ ਦਾ ਮੁਕਾਬਲਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
And, actively cooperate to combat the common challenges of terrorism and insurgent activity in our region.
ਅਤੇ, ਸਾਡੇ ਖੇਤਰ ਵਿੱਚ ਦਹਿਸ਼ਤਗਰਦੀ ਅਤੇ ਘੁਸਪੈਠ ਜਿਹੀਆਂ ਗਤੀਵਿਧੀਆਂ ਦੀਆਂ ਸਾਂਝੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਰਗਰਮੀ ਨਾਲ ਇੱਕ-ਦੂਜੇ ਨੂੰ ਸਹਿਯੋਗ ਦੇਣ ਦੀ ਸਹਿਮਤੀ ਬਣੀ ਹੈ।
Together, we will continue efforts to combat international terrorism, which poses a great threat to maintenance of peace and security.
ਅਸੀਂ ਇਕੱਠੇ ਅੰਤਰਰਾਸ਼ਟਰੀ ਦਹਿਸ਼ਤਗਜਰਦੀ ਦਾ ਟਾਕਰਾ ਕਰਨ ਲਈ ਉਪਰਾਲੇ ਜਾਰੀ ਰੱਖਾਂਗੇ ਜਿਹੜੇ ਕਿ ਸ਼ਾਂਤੀ ਅਤੇ ਸੁਰੱਖਿਆ ਬਣਾਏ ਰੱਖਣ ਲਈ ਵੱਡਾ ਖਤਰਾ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading