Advertisement - Remove

clearing - Example Sentences

Popularity:
Difficulty:
ਕ੍ਲਿਰਿਂਗ / ਕ੍ਲੀਰਿਂਗ
We are clearing loans up to Rs one crore in 59 minutes”.
ਅਸੀਂ ਇੱਕ ਕਰੋੜ ਰੁਪਏ ਤੱਕ ਦੇ ਕਰਜ਼ੇ 59 ਮਿੰਟ ਵਿੱਚ ਪ੍ਰਵਾਨ ਕਰ ਰਹੇ ਹਾਂ।’
This exchange is set to be among the fastest exchanges in the world with most modern trading, clearing and settlement systems.
ਇਹ ਐਕਸਚੇਂਜ ਵਿਸ਼ਵ ਦੀਆਂ ਸਭ ਤੋਂ ਤੇਜ਼ ਰਫ਼ਤਾਰ ਐਕਸਚੇਂਜਾਂ ਵਿੱਚੋਂ ਇੱਕ ਬਣਨ ਜਾ ਰਹੀ ਹੈ ਕਿਉਂਕਿ ਇੱਥੇ ਅਤਿ ਆਧੁਨਿਕ ਟਰੇਡਿੰਗ, ਕਲੀਅਰਿੰਗ ਅਤੇ ਸੈਟਲਮੈਂਟ ਸਿਸਟਮਜ਼ ਮੌਜੂਦ ਹਨ।
Government will provide one-time grant of Rs. 417.10 crore towards severance package and for clearing the current liabilities of the company.
ਇਸ ਸਹਿਮਤੀ ਪੱਤਰ ਨਾਲ ਭਾਰਤ ਅਤੇ ਕੈਨੇਡਾ ਦੇ ਖੋਜੀ ਖੁਲ੍ਹਾ ਮਨ ਨਾਲ ਗ੍ਰੈਜੂਏਟ ਪੱਧਰ ਉੱਤੇ ਅਕਾਦਮਿਕ ਖੋਜ ਕਰ ਸਕਣਗੇ ਅਤੇ ਇਕ ਦੂਜੇ ਦੇ ਦੇਸ਼ ਵਿੱਚ ਸਨਅਤੀ-ਅਕਾਦਮਿਕ ਸਹਿਯੋਗ ਕਾਇਮ ਕਰ ਸਕਣਗੇ।
It was also agreed to set up a Joint Committee of officials to examine feasible options, including Rupee-Rial Arrangement, Asian Clearing Union mechanism to establish functional payment channels.
ਇਸ ਗੱਲ ਉੱਤੇ ਵੀ ਸਹਿਮਤੀ ਹੋਈ ਕਿ ਅਧਿਕਾਰੀਆਂ ਦੀ ਇੱਕ ਸਾਂਝੀ ਕਮੇਟੀ ਕਾਇਮ ਕੀਤੀ ਜਾਵੇ ਜੋ ਕਿ ਕਈ ਬਦਲਾਅ, ਜਿਨ੍ਹਾਂ ਵਿੱਚ ਰੁਪੀ-ਰਿਆਲ ਸਮਝੌਤਾ, ਏਸ਼ੀਅਨ ਕਲੀਅਰਿੰਗ ਯੂਨੀਅਨ ਮੈਕੇਨਿਜ਼ਮ ਵਗੈਰਾ ਬਾਰੇ ਵਿਚਾਰ ਕਰੇ ਤਾਂਕਿ ਇੱਕ ਫੰਕਸ਼ਨਲ ਪੇਮੈਂਟ ਸਿਸਟਮ ਚੈਨਲ ਬਣ ਸਕੇ।
It was also agreed to set up a Joint Committee of officials to examine feasible options, including Rupee-Rial Arrangement, Asian Clearing Union mechanism to establish functional payment channels.
ਇਸ ਗੱਲ ਉੱਤੇ ਵੀ ਸਹਿਮਤੀ ਹੋਈ ਕਿ ਅਧਿਕਾਰੀਆਂ ਦੀ ਇੱਕ ਸਾਂਝੀ ਕਮੇਟੀ ਕਾਇਮ ਕੀਤੀ ਜਾਵੇ ਜੋ ਕਿ ਕਈ ਬਦਲਾਅ, ਜਿਨ੍ਹਾਂ ਵਿੱਚ ਰੁਪੀ-ਰਿਆਲ ਸਮਝੌਤਾ, ਏਸ਼ੀਅਨ ਕਲੀਅਰਿੰਗ ਯੂਨੀਅਨ ਮੈਕੇਨਿਜ਼ਮ ਵਗੈਰਾ ਬਾਰੇ ਵਿਚਾਰ ਕਰੇ ਤਾਂਕਿ ਇੱਕ ਫੰਕਸ਼ਨਲ ਪੇਮੈਂਟ ਸਿਸਟਮ ਚੈਨਲ ਬਣ ਸਕੇ।
Advertisement - Remove
It pertains to putting in place an efficient mechanism for collection of Stamp Duty on Security Market Instruments transactions through Stock Exchanges or Clearing Corporation authorized by Stock Exchanges Depositories.
ਇਹ ਸਟਾਕ ਐਕਸਚੇਂਜ ਜਾਂ ਸਟਾਕ ਐਕਸਚੇਂਜ ਡਿਪਾਜਿਟਰੀਜ਼ ਦੁਆਰਾ ਅਧਿਕ੍ਰਿਤ ਕਲੀਅਰਿੰਗ ਕਾਰਪੋਰੇਸ਼ਨ ਜ਼ਰੀਏ ਸਕਿਓਰਿਟੀ ਮਾਰਕਿਟ ਇੰਸਟਰੂਮੈਂਟਸ ਲੈਣ-ਦੇਣ ’ਤੇ ਸਟੈਂਪ ਡਿਊਟੀ ਵਸੂਲਣ ਲਈ ਇੱਕ ਕੁਸ਼ਲ ਤੰਤਰ ਬਣਾਉਣ ਨਾਲ ਸਬੰਧਿਤ ਹੈ।
While the clearing operations were going on at the well site, the well caught fire on 9 June 2020 around noon time, spreading the fire in an area of about 200 meters around the well site.
ਇਸ ਖੂਹ ਨੂੰ ਮਾਹਿਰਾਂ ਦੀ ਸਲਾਹ ਤੇ ਅਮਲ ਕਰਦੇ ਹੋਇਆਂ ਅਤੇ ਸਾਰੀਆਂ ਸੁਰੱਖਿਆ ਸਾਵਧਾਨੀਆਂ ਨੂੰ ਵਰਤਦਿਆਂ ਢੱਕਣ ਦੀ ਯੋਜਨਾ ਬਣਾਈ ਗਈ ਸੀ ਅਤੇ ਜਦੋਂ ਕਲੀਅਰਿੰਗ ਸਬੰਧੀ ਅਪ੍ਰੇਸ਼ਨ ਖੂਹ ਵਾਲੀ ਥਾਂ ਤੇ ਚਲ ਰਹੇ ਸਨ, ਖੂਹ ਨੇ 9 ਜੂਨ ਨੂੰ ਲਗਭਗ ਦੁਪਹਿਰ ਵੇਲ੍ਹੇ ਅੱਗ ਫ਼ੜ ਲਈ ਤੇ ਖੂਹ ਦੀ ਥਾਂ ਦੇ ਲਗਭਗ 200 ਮੀਟਰ ਦੇ ਖੇਤਰ ਵਿੱਚ ਭੜਕ ਉੱਠੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading