Advertisement - Remove

chairperson - Example Sentences

ਚੇਪਰ੍ਸਨ / ਚੇਰ੍ਪਰ੍ਸਨ
The Council would be headed by a Chairperson and will have Executive and Non-Executive Members.
ਕੌਂਸਲ ਦੀ ਅਗਵਾਈ ਚੇਅਰਪਰਸਨ ਕਰੇਗਾ ਅਤੇ ਇਸ ਵਿੱਚ ਕਾਰਜਕਾਰੀ ਅਤੇ ਗੈਰ-ਕਾਰਜਕਾਰੀ ਮੈਂਬਰ ਸ਼ਾਮਲ ਹੋਣਗੇ।
Section 4(1) of the National Trust Act, 1999 provides that the Chairperson or a Member of the Board of National Trust would continue in office beyond the prescribed term of three years until his successor shall have been duly appointed.
ਨੈਸ਼ਨਲ ਟਰੱਸਟ ਐਕਟ 1999 ਦੀ ਧਾਰਾ 4(1) ਅਨੁਸਾਰ ਤਿੰਨ ਸਾਲ ਦਾ ਕਾਰਜ ਕਾਲ ਖ਼ਤਮ ਹੋਣ ਤੋਂ ਬਾਅਦ ਵੀ ਚੇਅਰਪਰਸਨ ਅਤੇ ਮੈਂਬਰ ਆਪਣੇ ਉੱਤਰਾਧਿਕਾਰੀ ਦੀ ਵਿਧੀ ਪੂਰਵਕ ਨਿਯੁਕਤੀ ਹੋਣ ਤੱਕ ਆਪਣੇ ਅਹੁਦੇ ‘ਤੇ ਡਟੇ ਰਹਿੰਦੇ ਹਨ।

Benches of Adjudicating Authority may sit in Kolkata, Mumbai and Chennai, and the necessary notification in this regard shall be issued after making consultation with the Chairperson of the proposed Adjudicating Authority.
ਨਿਰਣਯਨ ਅਥਾਰਟੀ ਦੇ ਬੈਂਚ ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਬੈਠ ਸਕਣਗੇ ਅਤੇ ਇਸ ਸਬੰਧ ਵਿੱਚ ਲੋੜੀਂਦਾ ਨੋਟੀਫਿਕੇਸ਼ਨ ਪ੍ਰਸਤਾਵਿਤ ਨਿਰਣਯਨ ਅਥਾਰਟੀ ਦੇ ਚੇਅਰਪਰਸਨ ਨਾਲ ਸਲਾਹ ਕਰਕੇ ਜਾਰੀ ਕੀਤਾ ਜਾਵੇਗਾ।

It will have a Chairperson and 3 Members.
ਇਸ ਵਿੱਚ ਇੱਕ ਚੇਅਰਪਰਸਨ ਅਤੇ 3 ਮੈਂਬਰ ਹੋਣਗੇ।
The four Member body comprising of one Chairperson and three Members would help in expediting the work and functioning of ASRB.
ਇਸ ਦੇ ਚਾਰ ਮੈਂਬਰਾਂ ਵਿੱਚੋਂ ਇੱਕ ਚੇਅਰਪਰਸਨ ਅਤੇ ਤਿੰਨ ਮੈਂਬਰ ਹੋਣਗੇ ਜੋ ਕਿ ਏਐਸਆਰਬੀ ਦੇ ਕੰਮਕਾਜ ਵਿੱਚ ਤੇਜ਼ੀ ਲਿਆਉਣਗੇ।
The Coordination Forum authorised Honble HRM as Chairperson of the Forum to make short term arrangement of Director in a IIIT in case of vacancy, on temporary basis.
ਕੋਆਰਡੀਨੇਸ਼ਨ ਫੋਰਮ ਨੇ ਮਾਣਯੋਗ ਮਾਨਵ ਸੰਸਾਧਨ ਮੰਤਰੀ ਨੂੰ ਫੋਰਮ ਦੇ ਚੇਅਰਮੈਨ ਵਜੋਂ ਅਧਿਕਾਰਤ ਕੀਤਾ ਕਿ ਇੱਕ ਆਈਆਈਆਈਟੀ ਵਿੱਚ ਡਾਈਰੈਕਟਰ ਦੀ ਆਸਾਮੀ ਖਾਲੀ ਹੋਣ ਉੱਤੇ ਆਰਜ਼ੀ ਅਧਾਰ ਉੱਤੇ, ਨਿਯੁਕਤੀ ਕਰਨ।
Jaya Jaitly (New Delhi) - Chairperson Dr.
ਸੁਸ਼੍ਰੀ ਜਯਾ ਜੇਟਲੀ (ਨਵੀਂ ਦਿੱਲੀ) - ਚੇਅਰਪਰਸਨ 2.
In his statement, the Union Minister expressed his gratitude towards Chairperson for his initiative to organise this historic and relevant meeting of the G20 nations to collaboratively address the widespread disruptions caused by the pandemic in the education sector.
ਆਪਣੇ ਬਿਆਨ ਵਿੱਚ ਕੇਂਦਰੀ ਮੰਤਰੀ ਨੇ ਸਿੱਖਿਆ ਖੇਤਰ ਵਿੱਚ ਮਹਾਮਾਰੀ ਤੋਂ ਪੈਦਾ ਹੋਈਆਂ ਵਿਆਪਕ ਰੁਕਾਵਟਾਂ ਸਬੰਧੀ ਸਹਿਯੋਗ ਕਰਨ ਲਈ ਜੀ20 ਰਾਸ਼ਟਰਾਂ ਦੀ ਇਸ ਇਤਿਹਾਸਿਕ ਅਤੇ ਪ੍ਰਾਸੰਗਿਕ ਮੀਟਿੰਗ ਨੂੰ ਆਯੋਜਿਤ ਕਰਨ ਦੀ ਆਪਣੀ ਪਹਿਲ ਲਈ ਚੇਅਰਪਰਸਨ ਪ੍ਰਤੀ ਆਪਣਾ ਆਭਾਰ ਪ੍ਰਗਟਾਇਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading