Advertisement - Remove

capture - Example Sentences

Popularity:
Difficulty:
ਕੈਪ੍ਚਰ
This provides a mechanism to capture the increased land value.
ਇਹ ਨੀਤੀ ਜ਼ਮੀਨ ਦੀ ਕਦਰ ਵਧਾਉਣ ਲਈ ਵਿਧੀ ਪ੍ਰਦਾਨ ਕਰਦੀ ਹੈ ।
This provides a mechanism to capture the increased land value.
ਇਹ ਨੀਤੀ ਜ਼ਮੀਨ ਦੀ ਕਦਰ ਵਧਾਉਣ ਲਈ ਵਿਧੀ ਪ੍ਰਦਾਨ ਕਰਦੀ ਹੈ ।
The system has provisions to capture the urban drainage within the city and predict the areas of flooding, which will be incorporated in the final system.
ਇਸ ਪ੍ਰਣਾਲੀ ਵਿੱਚ ਸ਼ਹਿਰ ਦੇ ਅੰਦਰ ਸ਼ਹਿਰੀ ਜਲ ਨਿਕਾਸੀ ਲੱਭਣ ਅਤੇ ਹੜ੍ਹਾਂ ਵਾਲੇ ਖੇਤਰਾਂ ਦੇ ਪੂਰਵਅਨੁਮਾਨ ਦੇ ਪ੍ਰਾਵਧਾਨ ਹਨ, ਜਿਨ੍ਹਾਂ ਨੂੰ ਫਾਈਨਲ ਸਿਸਟਮ ਵਿੱਚ ਸ਼ਾਮਲ ਕੀਤਾ ਜਾਵੇਗਾ।
India has a great opportunity in its inherent innovative mindset to capture global markets while creating disruptive solutions for the challenges within the country.
ਦੇਸ਼ ਦੇ ਅੰਦਰ ਚੁਣੌਤੀਆਂ ਦੇ ਰੁਕਾਵਟੀ ਹੱਲਾਂ ਦੀ ਸਿਰਜਣਾ ਕਰਦੇ ਹੋਏ, ਆਲਮੀ ਬਜ਼ਾਰਾਂ 'ਤੇ ਦਬਦਬਾ ਬਣਾਉਣ ਲਈ ਭਾਰਤ ਕੋਲ ਆਪਣੀ ਅੰਦਰੂਨੀ ਨਵੀਨ ਮਾਨਸਿਕਤਾ ਦਾ ਇੱਕ ਬਹੁਤ ਵੱਡਾ ਮੌਕਾ ਹੈ।
In order to capture the information regarding movement of migrants and facilitate the smooth movement of stranded persons across States, National Disaster Management Authority (NDMA) has developed an online Dashboard - National Migrant Information System (NMIS).
ਪ੍ਰਵਾਸੀਆਂ ਦੀ ਆਵਾਜਾਈ ਦੇ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਰਾਜਾਂ ਵਿੱਚ ਫਸੇ ਵਿਅਕਤੀਆਂ ਦੇਆਵਾਗਮਨ ਅਸਾਨ ਕਰਨ ਰਾਸ਼ਟਰੀਆਪਦਾ ਪ੍ਰਬੰਧਨ ਅਥਾਰਿਟੀ(ਐੱਨਡੀਐੱਮਏ) ਨੇ ਇੱਕ ਔਨਲਾਈਨ ਡੈਸ਼ ਬੋਰਡ-ਰਾਸ਼ਟਰੀ ਪ੍ਰਵਾਸੀ ਸੂਚਨਾ ਪ੍ਰਣਾਲੀ ਨੂੰ ਵਿਕਸਿਤ ਕੀਤਾ ਹੈ।
Advertisement - Remove
The participants were trained on the key concepts and definitions, processes, digital platform and application to be used for the enumeration (data capture and supervision) in the field.
ਪ੍ਰਤੀਭਾਗੀਆਂ ਨੂੰ ਪ੍ਰਮੁੱਖ ਸਿਧਾਂਤਾਂ, ਪਰਿਭਾਸ਼ਾਵਾਂ, ਪ੍ਰਕਿਰਿਆਵਾਂ, ਡਿਜੀਟਲ ਪਲੇਟਫਾਰਮ ਅਤੇ ਐਪਲੀਕੇਸ਼ਨ ਲਈ ਵਰਤੋਂ ਕੀਤੀ ਜਾਣ ਵਾਲੀ ਗਿਣਤੀ (ਡਾਟਾ ਕੈਪਚਰ ਅਤੇ ਸੁਪਰਵਿਜ਼ਨ) ਆਦਿ ਵਿਸ਼ਿਆਂ ਉੱਤੇ ਟ੍ਰੇਨਿੰਗ ਦਿੱਤੀ ਗਈ।
Others in the Ministry also say that this is one more step towards fulfillment of Ministrys commitment of making Indian MSMEs National and International Champions and to enable them to break their barriers and capture global markets.
ਮੰਤਰਾਲਾ ਵਿੱਚ ਹੋਰਨਾਂ ਦਾ ਕਹਿਣਾ ਹੈ ਕਿ ਇਹ ਭਾਰਤੀ ਐੱਮਐੱਸਐੱਮਈਜ਼ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੈਂਪੀਅਨਜ਼ ਬਣਾਉਣ ਦੇ ਮੰਤਰਾਲਾ ਦੇ ਵਾਅਦੇ ਨੂੰ ਪੂਰਾ ਕਰਨ ਵਾਲਾ ਇੱਕ ਹੋਰ ਕਦਮ ਹੈ ਅਤੇ ਨਾਲ ਹੀ ਇਸ ਨਾਲ ਉਨ੍ਹਾਂ ਦੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਵਿਸ਼ਵ ਮਾਰਕਿਟ ਉੱਤੇ ਕਬਜ਼ਾ ਕੀਤਾ ਜਾ ਸਕੇਗਾ।
It uses the power of smartphone processor and smartphone sensors to capture a bunch of body signals.
ਇਹ ਸਮਾਰਟਫੋਨ ਪ੍ਰੋਸੈੱਸਰ ਅਤੇ ਸਮਾਰਟਫੋਨ ਸੈਂਸਰ ਦੀ ਸ਼ਕਤੀ ਦੀ ਵਰਤੋਂ ਸਰੀਰਕ ਸਿਗਨਲਾਂ ਦੇ ਸਮੂਹ ਨੂੰ ਕੈਪਚਰ ਕਰਨ ਲਈ ਕਰਦਾ ਹੈ।
A participatory model with four interconnected tracks has been adopted to formulate this policy to capture the fundamental ethos of participatory democracy.
ਸਹਿਭਾਗੀ ਲੋਕਤੰਤਰ ਦੇ ਮੌਲਿਕ ਲੋਕਾਚਾਰ ਨੂੰ ਗ੍ਰਹਿਣ ਕਰਨ ਦੇ ਲਈ ਇਸ ਨੀਤੀ ਦੇ ਨਿਰਮਾਣ ਵਿੱਚ ਚਾਰ ਪਰਸਪਰ ਜੁੜੇ ਟ੍ਰੈਕ ਵਾਲੇ ਸਹਿਭਾਗੀ ਮਾਡਲਾਂ ਨੂੰ ਅਪਣਾਇਆ ਗਿਆ ਹੈ।
Further, Registration of 242 Registered Shrimp hatcheries and Nauplii Rearing Hatcheries expiring on 31.03.2020 extended for 3 months and Operations of Marine Capture Fisheries and Aquaculture relaxed to cover Inland Fisheries. Smt.
ਇਸ ਦੇ ਨਾਲ ਹੀ, 31 ਮਾਰਚ, 2020 ਨੂੰ ਖ਼ਤਮ ਹੋਈ 242 ਰਜਿਸਟਰਡ ਸ਼੍ਰਿੰਪ ਹੈਚਰੀਜ਼ ਅਤੇ ਨੌਪਲੀ ਰੀਅਰਿੰਗ ਹੈਚਰੀਜ਼ ਦੀ ਰਜਿਸਟ੍ਰੇਸ਼ਨ ਨੂੰ 3 ਮਹੀਨਿਆਂ ਲਈ ਅੱਗੇ ਵਧਾ ਦਿੱਤਾ ਗਿਆ ਹੈ ਅਤੇ ਮੇਰੀਨ ਕੈਪਚਰ ਫ਼ਿਸ਼ਰੀਜ਼ ਐਂਡ ਐਕੁਆਕਲਚਰ ਦੇ ਅਪਰੇਸ਼ਨਸ ਵਿੱਚ ਢਿੱਲ ਦੇ ਕੇ ਇਨਲੈਂਡ ਫ਼ਿਸ਼ਰੀਜ਼ ਦੀ ਇਜਾਜ਼ਤ ਦਿੱਤੀ ਗਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading