Advertisement - Remove

burning - Example Sentences

Popularity:
Difficulty:
ਬਰ੍ਨਿਂਗ
After the auspicious period of Navaratri, today on Vijayadashami, we have the tradition of burning the effigy of Ravana.
ਅੱਜ ਨਵਰਾਤਰੇ ਦੇ ਪਵਿੱਤਰ ਤਿਉਹਾਰ ਤੋਂ ਬਾਅਦ ਵਿਜੈਦਸ਼ਮੀ ਦੇ ਮੌਕੇ `ਤੇ ਰਾਵਣ ਨੂੰ ਸਾੜਨ ਦੀ ਪਰੰਪਰਾ ਹੈ।
They strongly condemned the burning of schools by anti-national elements.
ਉਨ੍ਹਾਂ ਨੇ ਰਾਸ਼ਟਰ-ਵਿਰੋਧੀ ਤੱਤਾਂ ਵੱਲੋਂ ਸਕੂਲਾਂ ਨੂੰ ਸਾੜੇ ਜਾਣ ਦੀ ਸਖ਼ਤ ਨਿਖੇਧੀ ਕੀਤੀ।
The Prime Minister also witnessed the burning of effigies of Ravan, Kumbhakarn and Meghnad during the event.
ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਸੜਦਿਆਂ ਵੀ ਦੇਖਿਆ।
The Prime Minister also witnessed the burning of effigies of Ravan, Kumbhakarn and Meghnad during the event.
ਅੱਜ ਨਵਰਾਤਰੇ ਦੇ ਪਵਿੱਤਰ ਤਿਉਹਾਰ ਤੋਂ ਬਾਅਦ ਵਿਜੈਦਸ਼ਮੀ ਦੇ ਮੌਕੇ `ਤੇ ਰਾਵਣ ਨੂੰ ਸਾੜਨ ਦੀ ਪਰੰਪਰਾ ਹੈ।
KallarMajra came into lime light as the farmers there mix the stubble with the sand by ploughing their fields rather than burning the stubble and adopt the necessary technology for the process.
ਕੱਲਰ ਮਾਜਰਾ ਇਸ ਲਈ ਚਰਚਿਤ ਹੋਇਆ ਹੈ, ਕਿਉਕਿ ਉੱਥੋਂ ਦੇ ਲੋਕ ਝੋਨੇ ਦੀ ਪਰਾਲੀ ਜਲਾਉਣ ਦੀ ਬਜਾਏ ਖੇਤ ਵਿੱਚ ਵਾਹ ਕੇ ਮਿੱਟੀ ਵਿੱਚ ਮਿਲਾ ਦਿੰਦੇ ਹਨ।
Advertisement - Remove
He also witnessed the burning of giant effigies of Ravan, Kumbhakarn and Meghnad signifying the triumph of good over evil, during the event.
ਉਨ੍ਹਾਂ ਨੇ ਇਸ ਸਮਾਰੋਹ ਦੌਰਾਨ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵੱਜੋਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲਿਆਂ ਨੂੰ ਸੜਦਿਆਂ ਦੇਖਿਆ।
Mishra sought to know the details of additional measures taken to check fresh cases of fire and stubble burning in these States during the last 24 hours.
ਮਿਸ਼ਰਾ ਨੇ ਇਨ੍ਹਾਂ ਰਾਜਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਅੱਗ ਅਤੇ ਪਰਾਲੀ ਨੂੰ ਜਲਾਉਣ ਦੇ ਤਾਜ਼ਾ ਮਾਮਲਿਆਂ ਸਬੰਧੀ ਅਤਿਰਿਕਤ ਜਾਣਕਾਰੀ ਦਾ ਵੇਰਵਾ ਮੰਗਿਆ ਹੈ।
ICAR introduced Magic seeder in Punjab, Haryana and Delhi to address the problem of stubble burning after the harvest of paddy crop.
ਆਈਸੀਏਆਰ ਨੇ ਧਾਨ ਦੀ ਫਸਲ ਦੇ ਬਾਅਦ ਪਰਾਲੀ ਜਲਾਉਣ ਦੀ ਸਮੱਸਿਆ ਦੇ ਸਮਾਧਾਨ ਲਈਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਮੈਜਿਕ ਸੀਡਰ ਪੇਸ਼ ਕੀਤਾ।
There is a reduction of 52 in burning events in 2019 in comparison to 2016.
2016 ਦੀ ਤੁਲਨਾ ਵਿੱਚ2019 ਵਿੱਚ ਪਰਾਲੀ ਜਲਾਉਣ ਦੇ ਮਾਮਲਿਆਂ ਵਿੱਚ 52 ਪ੍ਰਤੀਸ਼ਤ ਦੀ ਕਮੀ ਆਈ ਹੈ।
The air pollution in the northern region is attributed to dust, burning of crops in certain states, burning of garbage construction and prevailing climatic conditions.
ਧੂੜ, ਕੁਝ ਰਾਜਾਂ ਵਿੱਚ ਪਰਾਲੀ ਨੂੰ ਜਲਾਉਣ , ਕਚਰਾ ਸਮੱਗਰੀ ਨੂੰ ਜਲਾਉਣ ਅਤੇ ਮੌਸਮ ਨਾਲ ਜੁੜੀਆਂ ਸਥਿਤੀਆਂ ਦੇ ਕਾਰਨ ਹੀ ਦੇਸ਼ ਦੇ ਉੱਤਰੀ ਖੇਤਰ ਵਿੱਚ ਵਾਯੂ ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਜਾਂਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading