Advertisement - Remove

breeding - Example Sentences

Popularity:
Difficulty:
ਬ੍ਰੀਡਿਂਗ
New swarms will migrate to the summer breeding areas along both sides of the Indo-Pakistan border as well as to Sudan and West Africa.
ਇਨ੍ਹਾਂ ਦੇ ਨਵੇਂ ਝੁੰਡ ਗਰਮੀਆਂ ਦੇ ਪ੍ਰਜਣਨ ਲਈ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸਿਆਂ ਦੇ ਨਾਲ ਨਾਲ ਸੁਡਾਨ ਅਤੇ ਪੱਛਮੀ ਅਫ਼ਰੀਕਾ ਵਿੱਚ ਜਾਣਗੇ।
As per FAOs locust status Bulletin of 27th May, 2020, in Pakistan and Iran adults are forming groups and small swarms in spring breeding areas in Baluchistan, Indus Valley (Pak) and southern coast and parts of Sistan-Baluchistan.
ਐੱਫਏਓਜ਼ ਅਨੁਸਾਰ ਟਿੱਡੀਦਲ ਦੀ ਸਥਿਤੀ 27 ਮਈ,2020 ਨੂੰ ਪਾਕਿਸਤਾਨ ਅਤੇ ਈਰਾਨ ਵਿੱਚ ਬਲੋਚਿਸਤਾਨ,ਸਿੰਧ ਘਾਟੀ (ਪਾਕਿ) ਅਤੇ ਦੱਖਣੀ ਤੱਟ ਅਤੇ ਸੀਸਤਾਨ-ਬਲੋਚਿਸਤਾਨ ਦੇ ਹਿੱਸਿਆਂ ਵਿੱਚ ਬਾਲਗ ਬਸੰਤ ਪ੍ਰਜਣਨ ਵਾਲੇ ਖੇਤਰਾਂ ਵਿੱਚ ਸਮੂਹ ਅਤੇ ਛੋਟੇ ਸਮੂਹ ਬਣਾ ਰਹੇ ਸਨ।ਇਹ ਸੰਕ੍ਰਮਣ ਭਾਰਤ-ਪਾਕਿਸਤਾਨ ਦੇ ਨਾਲ-ਨਾਲ ਗਰਮੀਆਂ ਦੇ ਪ੍ਰਜਣਨ ਵਾਲੇ ਇਲਾਕਿਆਂ ਵਿੱਚ ਚੌਲੀਸਤਾਨ ਤੋਂ ਥਾਰਪਰਕਰ ਤੱਕ ਜਾਵੇਗਾ।
As vegetation dries out, more groups and swarms will form and move from these areas to the summer breeding areas along both sides of the Indo-Pakistan border.
ਜਿਵੇਂ ਜਿਵੇਂ ਵਨਸਪਤੀ ਸੁੱਕਦੀ ਜਾਵੇਗੀ, ਇਨ੍ਹਾਂ ਦੇ ਹੋਰ ਸਮੂਹ ਅਤੇ ਝੁੰਡ ਬਣ ਜਾਣਗੇ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਗਰਮੀਆਂ ਦੇ ਪ੍ਰਜਣਨ ਖੇਤਰਾਂ ਵਿੱਚ ਜਾਣਗੇ।
Ravindra Patil along with his team from Genetics and Plant Breeding Group, ARI have mapped the dwarfing genes on chromosome 6A in durum wheat, and DNA-based markers were developed for a better selection of these genes in wheat breeding lines.
ਰਵਿੰਦਰ ਪਾਟਿਲ ਨੇ ਏਆਰਆਈ ਦੇ ਜੈਨੇਟਿਕਸ ਅਤੇ ਪਲਾਂਟ ਬ੍ਰੀਡਿੰਗ ਗਰੁੱਪ ਦੀ ਟੀਮ ਦੇ ਨਾਲ ਦੁਰੁਮ ਕਣਕ ਵਿੱਚ ਕ੍ਰੋਮੋਜੋਮ 6ਏ ‘ਤੇ ਬੌਣਾ ਕਰਨ ਵਾਲੇ ਜੀਨਾਂ ਦੀ ਮੈਪਿੰਗ ਕੀਤੀ ਹੈ ਅਤੇ ਕਣਕ ਪ੍ਰਜਨਨ ਲਾਈਨਾਂ ਵਿੱਚ ਇਨ੍ਹਾਂ ਜੀਨਾਂ ਦੇ ਬਿਹਤਰ ਸੰਗ੍ਰਹਿ ਲਈ ਡੀਐੱਨਏ ਅਧਾਰਿਤ ਮਾਰਕਰਾਂ ਦਾ ਵਿਕਾਸ ਕੀਤਾ ਗਿਆ।
Government of India has taken an initiative to counter the locust menace at its breeding ground itself and approached Iran for coordinated efforts.
ਭਾਰਤ ਸਰਕਾਰ ਦੁਆਰਾ ਲੋਕਸਟ (ਟਿੱਡੀਦਲ) ਦੇ ਖਤਰੇ ਦਾ ਮੁਕਾਬਲਾ ਇਸ ਦੇ ਪ੍ਰਜਣਨ ਸਥਾਨ 'ਤੇ ਹੀ ਕਰਨ ਦੀ ਦਿਸ਼ਾ ਵਿੱਚ ਪਹਿਲ ਕੀਤੀ ਗਈ ਹੈ ਅਤੇ ਇਰਾਨ ਨਾਲ ਤਾਲਮੇਲ ਯਤਨਾਂ ਦੇ ਲਈ ਸੰਪਰਕ ਕੀਤਾ ਗਿਆ ਹੈ।
Advertisement - Remove
Early breeding has already occurred along the Indo-Pak border where substantial hatching and band formation will take place in July that will cause the first-generation summer swarms to form in mid-August.
ਸ਼ੁਰੂਆਤੀ ਪ੍ਰਜਣਨ ਪਹਿਲਾਂ ਹੀ ਭਾਰਤ-ਪਾਕਿ ਸਰਹੱਦ ਦੇ ਨਾਲ ਹੋ ਗਈ ਹੈ,ਜਿੱਥੇ ਜੁਲਾਈ ਵਿੱਚ ਅੰਡਿਆਂ ਵਿੱਚੋਂ ਬਚੇ ਕਾਫੀ ਜ਼ਿਆਦਾ ਨਿਕਲਣਗੇ ਅਤੇ ਝੁੰਡ ਬਣਨਗੇ, ਜੋ ਅਗਸਤ ਦੇ ਅੱਧ ਵਿੱਚ ਪਹਿਲੀ ਪੀੜ੍ਹੀ ਦੇ ਗਰਮੀਆਂ ਦੇ ਝੁੰਡ ਬਣਨਗੇ।
Early breeding has already occurred along the Indo-Pak border where substantial hatching and band formation will take place in July that will cause the first-generation summer swarms to form in mid-August.
ਭਾਰਤ-ਪਾਕਿ ਸਰਹੱਦ ’ਤੇ ਪ੍ਰਜਣਨ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ ਜਿੱਥੇ ਜੁਲਾਈ ਵਿੱਚ ਵੱਡੀ ਮਾਤਰਾ ਵਿੱਚ ਅੰਡੇ ਦਿੱਤੇ ਜਾਣਗੇ ਅਤੇ ਝੁੰਡ ਨਿਰਮਾਣ ਹੋਵੇਗਾ, ਜਿਸ ਨਾਲ ਅਗਸਤ ਦੇ ਮੱਧ ਤੱਕ ਪਹਿਲੀ ਪੀੜ੍ਹੀ ਦੇ ਗਰਮ ਰੁੱਤ ਝੁੰਡ ਤਿਆਰ ਹੋਣਗੇ।
Molecular breeding techniques have been used to develop varieties which are tolerant to multiple stress. HD 3226 of wheat and ArkAbed of Tomato are resistant to seven diseases and four diseases respectively.
ਅਣੂ ਪ੍ਰਜਣਨ ਤਕਨੀਕਾਂ ਦਾ ਉਪਯੋਗ ਉਨ੍ਹਾਂ ਕਿਸਮਾਂ ਨੂੰਵਿਕਸਿਤ ਕਰਨ ਲਈ ਕੀਤਾ ਗਿਆ ਹੈ ਜੋ ਕਈ ਤਰ੍ਹਾਂ ਦੇ ਤਣਾਅ ਬਰਦਾਸ਼ਤ ਕਰਨ ਦੇ ਸਮਰੱਥ ਹੋਣ।ਕਣਕ ਦੀ ਐੱਚਡੀ 3226 ਅਤੇ ਟਮਾਟਰ ਦੀ ਅਰਕਬੈੱਡ ਕਿਸਮ ਕ੍ਰਮਵਾਰ : ਸੱਤ ਰੋਗਾਂ ਅਤੇਚਾਰ ਰੋਗਾਂ ਦੀ ਪ੍ਰਤੀਰੋਧੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading