Advertisement - Remove

bound - Example Sentences

ਬਾਉਨ੍ਡ
They discussed the ties between India and Maldives as close neighbours bound by shared history, culture and maritime interests in the Indian Ocean.
ਦੋਹਾਂ ਨੇਤਾਵਾਂ ਨੇ ਭਾਰਤ ਅਤੇ ਮਾਲਦੀਵ ਵਿਚਾਲੇ ਗੁਆਂਢੀ ਦੇਸ਼ਾਂ ਵਜੋਂ ਸਬੰਧਾਂ ਦੀ ਚਰਚਾ ਕੀਤੀ, ਜਿਹੜੇ ਭਾਰਤੀ ਮਹਾਂਸਾਗਰ ਵਿੱਚ ਸਾਂਝੇ ਇਤਿਹਾਸ, ਸੱਭਿਆਚਾਰ ਅਤੇ ਸਮੁੰਦਰੀ ਹਿਤਾਂ ਨਾਲ ਜੁੜੇ ਹਨ।
We are also bound by a common belief in democratic values and traditions.
ਅਸੀਂ ਲੋਕਤਾਂਤਰਿਕ ਕਦਰਾਂ ਕੀਮਤਾਂ ਅਤੇ ਪ੍ਰੰਪਰਾਵਾਂ ਦੀ ਆਮ ਧਾਰਨਾ ਵਿੱਚ ਵੀ ਬੰਨ੍ਹੇ ਹੋਏ ਹਾਂ।
Rabindra Sangeet has all the colours of our country and it is not bound by a language.
ਰਬਿੰਦਰ ਸੰਗੀਤ ਵਿੱਚ ਸਾਡੇ ਦੇਸ਼ ਦੇ ਸਾਰੇ ਰੰਗਾਂ ਦਾ ਸਮਾਵੇਸ਼ ਹੈ ਅਤੇ ਇਹ ਕਿਸੇ ਭਾਸ਼ਾ ਨਾਲ ਬੰਨ੍ਹਿਆ ਹੋਇਆ ਨਹੀਂ ਹੈ।
Rabindra Sangeet has all the colours of our country and it is not bound by a language.
ਰਬਿੰਦਰ ਸੰਗੀਤ ਵਿੱਚ ਸਾਡੇ ਦੇਸ਼ ਦੇ ਸਾਰੇ ਰੰਗਾਂ ਦਾ ਸਮਾਵੇਸ਼ ਹੈ ਅਤੇ ਇਹ ਕਿਸੇ ਭਾਸ਼ਾ ਨਾਲ ਬੰਨ੍ਹਿਆ ਹੋਇਆ ਨਹੀਂ ਹੈ।
We are also bound by our Buddhist traditions.
ਅਸੀਂ ਦੋਵੇਂ ਦੇਸ਼ ਬੋਧੀ ਰਵਾਇਤਾਂ ਕਾਰਨ ਵੀ ਜੁੜੇ ਹੋਏ ਹਾਂ।
Advertisement - Remove
We are also bound by our Buddhist traditions.
ਅਸੀਂ ਦੋਵੇਂ ਦੇਸ਼ ਬੋਧੀ ਰਵਾਇਤਾਂ ਕਾਰਨ ਵੀ ਜੁੜੇ ਹੋਏ ਹਾਂ।
The substrate peptide (black color) is shown to bound at the active site.
ਸਬਸਟ੍ਰੇਟ ਪੇਪਟਾਇਡ (ਕਾਲਾ ਰੰਗ) ਨੂੰ ਕਿਰਿਆਸ਼ੀਲ ਸਾਈਟ ’ਤੇ ਬਾਊਂਡ ਕਰਨ ਦੇ ਲਈ ਦਿਖਾਇਆ ਗਿਆ ਹੈ।
In the research by Dr Devasish Chowdhury, Associate Professor IASST,a nanocomposite hydrogel bound compact cotton patch incorporated with jute carbon dots was fabricated to carry out the drug release.
ਆਈਏਐੱਸਐੱਸਟੀ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਦੇਵਾਸ਼ੀਸ਼ ਚੌਧਰੀ ਦੁਆਰਾ ਕੀਤੀ ਗਈ ਇੱਕ ਖੋਜ ਵਿੱਚ, ਜੂਟ ਦੇ ਕਾਰਬਨ ਡਾਟਸ ਦੇ ਨਾਲ ਇੱਕ ਨੈਨੋਕੰਪੋਜਿਟ ਹਾਇਡ੍ਰੋਜੈੱਲ ਬਾਊਂਡ ਕੰਪੈਕਟ ਕਪਾਹ ਪੈਚ ਬਣਾਇਆ ਗਿਆ ।
Depending exclusively on incentives, such as Exports from India Scheme (MEIS), the minister said, may not add to the competitiveness of the products since such schemes are time bound and export competitiveness should come from inherent strengths.
ਮੰਤਰੀ ਨੇ ਕਿਹਾ ਕਿ ਭਾਰਤ ਤੋਂ ਨਿਰਯਾਤ ਯੋਜਨਾ (ਐੱਮਈਆਈਐੱਸ) ਜਿਹੀਆਂ ਖ਼ਾਸ ਸਕੀਮਾਂ ’ਤੇ ਨਿਰਭਰ ਰਹਿ ਕੇ ਉਤਪਾਦਾਂ ਨੂੰ ਮੁਕਾਬਲੇ ਯੋਗ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਅਜਿਹੀਆਂ ਯੋਜਨਾਵਾਂ ਨਿਰਧਾਰਿਤ ਸਮੇਂ ਲਈ ਹੁੰਦੀਆਂ ਹਨ ਅਤੇ ਆਪਣੀ ਤਾਕਤ ਦੇ ਦਮ ’ਤੇ ਹੀ ਮੁਕਾਬਲੇ ਯੋਗ ਬਣਨਾ ਚਾਹੀਦਾ ਹੈ।
Their happiness knows no bound as every household is enabled with a tap connection now, ensuring potable water in their premises.
ਇਸ ਪਿੰਡ ਵਿੱਚ ਨਿਯਾਸ਼ੀ ਜਨਜਾਤੀ ਲੋਕ ਵਸਦੇ ਹੈ ਜਿਸ ਦੀ ਕੁੱਲ ਆਬਾਦੀ 130 ਹੈ।ਹੁਣ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਕਿਉਂਕਿ ਹੁਣ ਹਰ ਘਰ ਨੂੰ ਟੂਟੀ ਕਨੈਕਸ਼ਨ ਦਿੱਤਾ ਜਾ ਚੁਕਿਆ ਹੈ। ਇਸ ਨਾਲ ਉਨ੍ਹਾਂ ਦੇ ਵਿਹੜੇ ਵਿੱਚ ਪੀਣ ਯੋਗ ਪਾਣੀ ਮਿਲਣਾ ਸੁਨਿਸ਼ਚਿਤ ਹੋ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading