Advertisement - Remove

blood - Example Sentences

ਬ੍ਲਡ
I know there is deep anger, your blood boils looking at what has happened.
ਇਸ ਹਮਲੇ ਦੀ ਵਜ੍ਹਾ ਨਾਲ ਦੇਸ਼ ਵਿੱਚ ਜਿੰਨਾ ਗੁੱਸਾ ਹੈ, ਲੋਕਾਂ ਦਾ ਖੂਨ ਖੌਲ ਰਿਹਾ ਹੈ; ਇਹ ਮੈਂ ਭਲੀਭਾਂਤ ਸਮਝ ਰਿਹਾ ਹਾਂ।
I know there is deep anger, your blood boils looking at what has happened.
ਇਸ ਹਮਲੇ ਦੀ ਵਜ੍ਹਾ ਨਾਲ ਦੇਸ਼ ਵਿੱਚ ਜਿੰਨਾ ਗੁੱਸਾ ਹੈ, ਲੋਕਾਂ ਦਾ ਖੂਨ ਖੌਲ ਰਿਹਾ ਹੈ; ਇਹ ਮੈਂ ਭਲੀਭਾਂਤ ਸਮਝ ਰਿਹਾ ਹਾਂ।
Ties that have been forged in blood and generations of kin-ship.
ਸਬੰਧ, ਜਿਹੜੇ ਕਿ ਖੂਨ ਅਤੇ ਪੀੜ੍ਹੀਆਂ ਦੀਆਂ ਰਿਸ਼ਤੇਦਾਰੀਆਂ ਦੁਆਰਾ ਬਣਾਏ ਗਏ ਹਨ ।
Moreover, the statues of more than 80 satyagrahis are to remind us that in the country's freedom struggle, crores of people from various corners of the country have had the tenacity and had put their sweat and blood for the cause.
ਨਾਲ ਹੀ 80 ਤੋਂ ਅਧਿਕ ਸੱਤਿਆਗ੍ਰਹਿ ਦੀ ਪ੍ਰਤਿਮਾ ਇਹ ਯਾਦ ਦਿਵਾਉਣ ਲਈ ਹੈ ਕਿ ਦੇਸ਼ ਦੀ ਅਜ਼ਾਦੀ ਵਿੱਚ, ਦੇਸ਼ ਦੇ ਕੋਨੇ-ਕੋਨੇ ਵਿੱਚ ਕਰੋੜਾਂ ਲੋਕਾਂ ਨੇ ਤਪ ਅਤੇ ਤਪੱਸਿਆ ਕੀਤੀ ਹੈ।
If someone is ill, if blood donation is to be arranged or any other service is required in hospitals he will do that through public participation.
ਅਗਰ ਕੋਈ ਬੀਮਾਰ ਹੈ, ਕਿਤੇ ਖੂਨ ਦਾਨ ਦਾ ਕੰਮ ਜਰੂਰੀ ਹੈ, ਕਈ ਹਸਪਤਾਲ ਵਿੱਚ ਹੋਰ ਸੇਵਾਵਾਂ ਦੇਣੀਆਂ ਹਨ।
Advertisement - Remove
I salute the martyrs who sacrificed their blood and to all the mothers who gave birth to all those martyrs.
ਆਪਣਾ ਖੂਨ ਵਗਾ ਕੇ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ, ਉਨ੍ਹਾਂ ਸ਼ਹੀਦਾਂ ਨੂੰ, ਉਨ੍ਹਾਂ ਨੂੰ ਜਨਮ ਦੇਣ ਵਾਲੀਆਂ ਬਹਾਦਰ ਮਾਵਾਂ ਨੂੰ ਵੀ ਮੈਂ ਨਮਨ ਕਰਦਾ ਹਾਂ।
Friends, Besides the scenario in the battleground, the entire nation was with the soldiers. Youngsters stood in queues to donate blood and the children broke their piggy banks for the soldiers.
ਸਾਥੀਓ, ਯੁੱਧ ਭੂਮੀ ਵਿੱਚ ਤਾਂ ਜੋ ਮਾਹੌਲ ਸੀ ਉਹ ਸੀ, ਪੂਰਾ ਦੇਸ਼ ਆਪਣੇ ਸੈਨਿਕਾਂ ਦੇ ਨਾਲ ਖੜ੍ਹਾ ਹੋ ਗਿਆ ਸੀ, ਨੌਜਵਾਨ ਖੂਨ ਦਾਨ ਲਈ ਕਤਾਰਾਂ 'ਚ ਖੜੇ ਹੋ ਗਏ ਸਨ, ਬੱਚਿਆਂ ਨੇ ਆਪਣੇ ਗੋਲਕ ਵੀਰ ਜਵਾਨਾਂ ਲਈ ਖੋਲ ਦਿੱਤੇ ਸਨ, ਤੋੜ ਦਿੱਤੇ ਸਨ।
Sikkim: During lockdown, Voluntary Blood Donors Association of Sikkim (VBDAS) has organized 12 mini Blood Donation Camps assuring to fulfil requirements of blood in all the Blood Banks of Sikkim.
ਸਿੱਕਮ: ਲੌਕਡਾਊਨ ਦੇ ਦੌਰਾਨ, ਸਿੱਕਮ ਦੇ ਸਵੈਇੱਛੁਕ ਬਲੱਡ ਡੋਨਰ ਐਸੋਸੀਏਸ਼ਨਾਂ (ਵੀਬੀਡੀਏਐੱਸ) ਨੇ ਸਿੱਕਮ ਦੇ ਸਾਰੇ ਬਲੱਡ ਬੈਂਕਾਂ ਵਿੱਚ ਖੂਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ 12 ਮਿੰਨੀ ਖੂਨਦਾਨ ਕੈਂਪ ਲਗਾਏ।
Sikkim: During lockdown, Voluntary Blood Donors Association of Sikkim (VBDAS) has organized 12 mini Blood Donation Camps assuring to fulfil requirements of blood in all the Blood Banks of Sikkim.
ਸਿੱਕਮ: ਲੌਕਡਾਊਨ ਦੇ ਦੌਰਾਨ, ਸਿੱਕਮ ਦੇ ਸਵੈਇੱਛੁਕ ਬਲੱਡ ਡੋਨਰ ਐਸੋਸੀਏਸ਼ਨਾਂ (ਵੀਬੀਡੀਏਐੱਸ) ਨੇ ਸਿੱਕਮ ਦੇ ਸਾਰੇ ਬਲੱਡ ਬੈਂਕਾਂ ਵਿੱਚ ਖੂਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ 12 ਮਿੰਨੀ ਖੂਨਦਾਨ ਕੈਂਪ ਲਗਾਏ।
Two test facilities for blood penetration test has been established, one at Chennai and another at Kanpur.
ਬਲੱਡ ਪੈਨਿਟ੍ਰੇਸ਼ਨ ਟੈਸਟ ਦੀਆਂ ਦੋ ਟੈਸਟਿੰਗ ਸੁਵਿਧਾਵਾਂ, ਇੱਕ ਚੇਨਈ ਅਤੇ ਦੂਜੀ ਕਾਨਪੁਰ ਵਿਖੇ ਸਥਾਪਿਤ ਕੀਤੀਆਂ ਗਈਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading