Advertisement - Remove

basin - Example Sentences

Popularity:
Difficulty:
ਬੇਸਨ / ਬੈਸਨ
ONGC’s Vashishta & S1 development project located in the Krishna-Godavari (KG) Offshore Basin in Andhra Pradesh will be inaugurated by PM.
ਪ੍ਰਧਾਨ ਮੰਤਰੀ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣਾ-ਗੋਦਾਵਰੀ (ਕੇਜੀ) ਬੇਸਿਨ ਸਥਿਤ ਓਐੱਨਜੀਸੀ ਦੇ ਵਸ਼ਿਸ਼ਟ ਅਤੇ ਐੱਸ1 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
NMCG will comply with the decisions and directions of the National Ganga Council and implement the Ganga Basin Management Plan approved by it; co-ordinate and carry out all activities necessary for rejuvenation and protection of River Ganga and its tributaries.
ਐੱਨ ਐੱਮ ਸੀ ਜੀ ਨੈਸ਼ਨਲ ਗੰਗਾ ਕੌਂਸਲ ਦੀਆਂ ਹਦਾਇਤਾਂ ਅਤੇ ਫੈਸਲਿਆਂ ਦੀ ਪਾਲਣਾ ਕਰੇਗੀ ਅਤੇ ਇਸ ਦੁਆਰਾ ਮਨਜ਼ਰੂ ਗੰਗਾ ਬੇਸਿਨ ਪ੍ਰਬੰਧਨ ਯੋਜਨਾ ਲਾਗੂ ਕਰੇਗੀ, ਨਦੀ ਗੰਗਾ ਅਤੇ ਇਸ ਦੀਆਂ ਸਹਾਇੱਕ ਨਦੀਆਂ ਦੀ ਸੁਰੱਖਿਆ ਅਤੇ ਕਾਇਆਕਲਪ ਲਈ ਜ਼ਰੂਰੀ ਗਤੀਵਿਧੀਆਂ ਅਤੇ ਤਾਲਮੇਲ ਬਿਠਾਉਣ ਦੇ ਕੰਮਾਂ ਨੂੰ ਨੇਪਰੇ ਚਾੜ੍ਹੇਗੀ।
Giving major push to the Gas Based Economy, PM also dedicated to the nation, ONGCs S1 Vasishta development project located in the Krishna-Godavari (KG) Offshore Basin in Andhra Pradesh.
ਗੈਸ ਅਧਾਰਤ ਅਰਥਵਿਵਸਥਾ ’ਤੇ ਪ੍ਰਮੁੱਖਤਾ ਨਾਲ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਓਐੱਨਜੀਸੀ ਦਾ ਐੱਸ-1 ਵਸ਼ਿਸ਼ਟ ਨਾਮੀ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ, ਜੋ ਆਂਧਰਾ ਪ੍ਰਦੇਸ਼ ਵਿੱਚ ਕ੍ਰਿਸ਼ਨਾ-ਗੋਦਾਵਰੀ (ਕੇਜੀ) ਆਫਸ਼ੋਰ ਬੇਸਿਨ ਵਿੱਚ ਸਥਿਤ ਹੈ।
The Lower Damodar basin area is historically flood-prone.
ਇਤਿਹਾਸਿਕ ਨਜ਼ਰੀਏ ਨਾਲ ਨਿਚਲੇ ਦਾਮੋਦਰ ਬੇਸਿਨ ਖੇਤਰ ਵਿੱਚ ਹੜ੍ਹ ਆਉਣ ਦਾ ਖ਼ਤਰਾ ਰਹਿੰਦਾ ਹੈ।
The Second National Ganga River Basin Project will help stem pollution in the iconic river and strengthen the management of the river basin which is home to more than 500 million people.
ਦੂਜੇ ਰਾਸ਼ਟਰੀ ਗੰਗਾ ਨਦੀ ਬੇਸਿਨ ਪ੍ਰੋਜੈਕਟ ਨਾਲ ਪਾਵਨ ਗੰਗਾ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਇਸ ਦੇ ਨਾਲ ਹੀ ਨਦੀ ਬੇਸਿਨ ਦਾ ਪ੍ਰਬੰਧਨ ਮਜ਼ਬੂਤ ਹੋਵੇਗਾ, ਜਿੱਥੇ 500 ਮਿਲੀਅਨ ਤੋਂ ਵੀ ਵੱਧ ਲੋਕ ਨਿਵਾਸ ਕਰਦੇ ਹਨ।
Advertisement - Remove
A vision document titled Vision Ganga prepared by Centre for Ganga River Basin Management and Studies was also released on the occasion.
ਸੈਂਟਰ ਫਾਰ ਗੰਗਾ ਰਿਵਰ ਬੇਸਿਨ ਮੈਨੇਜਮੈਂਟ ਐਂਡ ਸਟਡੀਜ਼ ਵੱਲੋਂ ''ਵਿਜ਼ਨ ਗੰਗਾ'' ਨਾਮ ਦਾ ਇੱਕ ਦਸਤਾਵੇਜ਼ੀ ਪਰਚਾ ਇਸ ਮੌਕੇ ਜਾਰੀ ਕੀਤਾ ਗਿਆ।
Uttarakhand, Uttar Pradesh, Himachal Pradesh, Haryana, Rajasthan and Delhi are the six Upper Yamuna Basin states.
ਇਸ ਦੇ ਇਲਾਵਾ ਇਸ ਨਾਲ ਯਮੁਨਾ ਬੇਸਿਨ ਖੇਤਰ ਵਾਲੇ ਛੇ ਰਾਜਾਂ ਵਿੱਚ ਘਰੇਲੂ ਅਤੇ ਉਦਯੋਗਿਕ ਇਸਤੇਮਾਲ ਅਤੇ ਪੀਣ ਲਈ 78.83 ਐੱਮਸੀਐੱਮ ਪਾਣੀ ਉਪਲੱਬਧ ਕਰਵਾਇਆ ਜਾ ਸਕੇਗਾ।
Namami Gange is one of the largest river rejuvenation programs aimed at ensuring effective abatement of pollution and rejuvenation of the Ganga basin by adopting an integrated river basin approach and promoting inter-sectoral coordination for comprehensive planning and management.
ਨਮਾਮਿ ਗੰਗੇ ਇੱਕ ਸਭ ਤੋਂ ਵੱਡੇ ਦਰਿਆ ਦੇ ਪੁਨਰ-ਉਭਾਰ ਪ੍ਰੋਗਰਾਮਾਂ ਵਿੱਚੋਂ ਇੱਕ ਹੈ ਜਿਸ ਦਾ ਉਦੇਸ਼ ਗੰਗਾ ਬੇਸਿਨ ਦੇ ਪ੍ਰਭਾਵਸ਼ਾਲੀ ਢਾਂਚੇ ਨੂੰ ਪ੍ਰਭਾਵਿਤ ਕਰਨਾ ਅਤੇ ਏਕੀਕ੍ਰਿਤ ਨਦੀ ਬੇਸਿਨ ਪਹੁੰਚ ਅਪਣਾ ਕੇ ਅਤੇ ਵਿਆਪਕ ਯੋਜਨਾਬੰਦੀ ਅਤੇ ਪ੍ਰਬੰਧਨ ਰਾਹੀਂ ਅੰਤਰ-ਖੇਤਰੀ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ।
The Sustainable Development Goals which have a very definitive vision for water governance, are what governments should be aiming towards, especially given the significance of river basin management for India.
ਸਥਿਰ ਵਿਕਾਸ ਟੀਚੇ, ਜੋ ਪਾਣੀ ਦੇ ਪ੍ਰਬੰਧਨ ਲਈ ਬਹੁਤ ਨਿਸ਼ਚਤ ਨਜ਼ਰੀਆ ਰੱਖਦੇ ਹਨ, ਉਹ ਹਨ ਜਿਨ੍ਹਾਂ ਵੱਲ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ, ਖ਼ਾਸਕਰ ਭਾਰਤ ਲਈ ਨਦੀ ਦੇ ਬੇਸਿਨ ਪ੍ਰਬੰਧਨ ਦੀ ਮਹੱਤਤਾ ਦੇ ਮੱਦੇਨਜ਼ਰ।
NMCG is also working with GI in developing the River Basin Organization and also River Basin Planning and Management Cycle to develop an adaptive framework under Namami Gange for Ganga river basin management.
ਗੰਗਾ ਨਦੀ ਦੇ ਬੇਸਿਨ ਪ੍ਰਬੰਧਨ ਲਈ ਨਮਾਮਿ ਗੰਗੇ ਅਧੀਨ ਇੱਕ ਅਨੁਕੂਲ ਢਾਂਚਾ ਵਿਕਸਿਤ ਕਰਨ ਲਈ ਐੱਨਐੱਮਸੀਜੀ ਨਦੀ ਬੇਸਿਨ ਸੰਗਠਨ ਅਤੇ ਨਦੀ ਬੇਸਿਨ ਯੋਜਨਾਬੰਦੀ ਅਤੇ ਪ੍ਰਬੰਧਨ ਚੱਕਰ ਨੂੰ ਵਿਕਸਿਤ ਕਰਨ ਲਈ ਜੀਆਈਜ਼ੈੱਡ ਨਾਲ ਵੀ ਕੰਮ ਕਰ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading