Advertisement - Remove

badminton - Example Sentences

ਬੈਡ੍ਮਿਨ੍ਟਨ
The Prime Minister Shri Narendra Modi has congratulated Badminton Player P.V. Sindhu on winning Korea Open Super Series title.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੂੰ ਕੋਰੀਆ ਓਪਨ ਸੁਪਰ ਸੀਰਜ਼ ਖਿਤਾਬ ਜਿੱਤਣ ’ਤੇ ਵਧਾਈ ਦਿੱਤੀ ਹੈ।
The Prime Minister, Shri Narendra Modi has congratulated Indian Badminton Player Kidambi Srikanth, on his victory at Denmark Open Super Series Premier 2017.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡੈੱਨਮਾਰਕ ਓਪਨ ਸੁਪਰ ਸੀਰੀਜ਼ ਪ੍ਰੀਮੀਅਰ 2017 ਵਿੱਚ ਭਾਰਤੀ ਬੈਡਮਿੰਟਨ ਖਿਡਾਰੀ ਕਿਦੰਬੀ ਸ੍ਰੀਕਾਂਤ ਨੂੰ ਉਸ ਦੀ ਜਿੱਤ ‘ਤੇ ਵਧਾਈਆਂ ਦਿੱਤੀਆਂ ਹਨ।
Badminton star Kidambi Srikanth has filled every Indian’s heart with pride by clinching the Denmark Open title with his excellent performance.
ਬੈਡਮਿੰਟਨ ਸਟਾਰ ਕਿਦਾਂਬੀ ਸ਼੍ਰੀਕਾਂਤ ਨੇ ਉੱਤਮ ਪ੍ਰਦਰਸ਼ਨ ਕਰਦੇ ਹੋਏ ਡੈਨਮਾਰਕ ਓਪਨ ਖਿਤਾਬ ਜਿੱਤ ਕੇ ਹਰ ਭਾਰਤੀ ਨੂੰ ਗੌਰਵ ਨਾਲ ਭਰ ਦਿੱਤਾ ਹੈ।
The Prime Minister, Shri Narendra Modi has congratulated Indian Badminton Player Kidambi Srikanth, on winning Australian Open Super Series.
ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੂੰ ਆਸਟਰੇਲੀਅਨ ਓਪਨ ਸੁਪਰ ਸੀਰੀਜ਼ ਜਿੱਤਣ ‘ਤੇ ਵਧਾਈ ਦਿੱਤੀ ਹੈ।
The Prime Minister, Shri Narendra Modi has congratulated Indian Badminton Player Kidambi Srikanth, on the victory in Indonesia Open Super Series tournament.
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦੰਬੀ ਸ੍ਰੀਕਾਂਤ ਨੂੰ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਜਿੱਤਣ ‘ਤੇ ਵਧਾਈ ਦਿੱਤੀ ਹੈ।
Advertisement - Remove
Recently India’s Badminton player, Kidambi Shrikant has brought glory to the nation by winning Indonesia Open.
ਹਾਲ ਵਿੱਚ ਹੀ ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਇੰਡੋਨੇਸ਼ੀਆ ਓਪਨ ਵਿੱਚ ਆਪਣੀ ਜਿੱਤ ਦਰਜ ਕਰਕੇ ਦੇਸ਼ ਦਾ ਮਾਣ ਵਧਾਇਆ ਹੈ।
For details: Shuttler N Sikki Reddy and physiotherapist Kiran C test Covid positive in Hyderabad Shuttler N Sikki Reddy and physiotherapist Kiran C, who arrived at the National badminton camp at the PullelaGopichand Badminton Academy in Hyderabad, have tested Covid postive.
ਸ਼ਟਲਰ ਐੱਨ ਸਿੱਕੀ ਰੈੱਡੀ ਤੇ ਫ਼ਿਜੀਓਥੈਰਾਪਿਸਟ ਕਿਰਨ ਜੌਰਜ ਹੈਦਰਾਬਾਦ ਕੋਵਿਡ ਪਾਜ਼ਿਟਿਵ ਪਾਏ ਗਏ ਸ਼ਟਲਰ ਐੱਨ ਸਿੱਕੀ ਰੈੱਡੀ ਤੇ ਫ਼ਿਜ਼ੀਓਥੈਰਾਪਿਸਟ ਕਿਰਨ ਜੌਰਜ, ਜੋ ਹੈਦਰਾਬਾਦ ਦੀ ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਵਿੱਚ ਰਾਸ਼ਟਰੀ ਬੈਡਮਿੰਟਨ ਕੈਂਪ ’ਚ ਪੁੱਜੇ ਸਨ, ਕੋਵਿਡ ਪਾਜ਼ਿਟਿਵ ਪਾਏ ਗਏ ਹਨ।
Olympic medal winner badminton player Ms P.V Sindhu and Indian football team Captain Shri. Sunil Chhetri were also present at the "Fit Hai To Hit Hai India" program organized under the Fit India campaign.
ਓਲੰਪਿਕ ਮੈਡਲ ਜੇਤੂ ਬੈਡਮਿੰਟਨ ਖਿਡਾਰੀ ਸ਼੍ਰੀਮਤੀ ਪੀ ਵੀ ਸਿੰਧੂ ਅਤੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸ਼੍ਰੀ ਸੁਨੀਲ ਛੇਤਰੀ ਫਿੱਟ ਇੰਡੀਆ ਮੁਹਿੰਮ ਤਹਿਤ ਆਯੋਜਿਤ ਫਿੱਟ ਹੈ ਤੋ ਹਿੱਟ ਹੈ ਭਾਰਤ” ਪ੍ਰੋਗਰਾਮ ਵਿੱਚ ਵੀ ਮੌਜੂਦ ਸਨ।
Speaking from Hyderabad, chief national badminton coach Pullela Gopichand said, "SAI's mandatory covid test was given to all athletes, coaches, support staff and administrative staff at the badminton national camp, and two campers have tested positive for Covid 19.
ਹੈਦਰਾਬਾਦ ਤੋਂ ਬੋਲਦਿਆਂ ਚੀਫ਼ ਨੈਸ਼ਨਲ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ,‘ਸਪੋਰਟਸ ਅਥਾਰਟ ਆਵ੍ ਇੰਡੀਆ ਦਾ ਕਾਨੂੰਨੀ ਤੌਰ ’ਤੇ ਲਾਜ਼ਮੀ ਕੋਵਿਡ ਟੈਸਟ ਬੈਡਮਿੰਟਨ ਦੇ ਰਾਸ਼ਟਰੀ ਕੈਂਪ ਮੌਕੇ ਸਾਰੇ ਅਥਲੀਟਾਂ, ਕੋਚਾਂ, ਸਹਾਇਕ ਸਟਾਫ਼ ਤੇ ਪ੍ਰਸ਼ਾਸਕੀ ਸਟਾਫ਼ ਦਾ ਕੀਤਾ ਗਿਆ ਸੀ ਅਤੇ ਦੋ ਕੈਂਪਰ ਕੋਵਿਡ19 ਲਈ ਪਾਜ਼ਿਟਿਵ ਪਾਏ ਗਏ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading