Advertisement - Remove

attempt - Example Sentences

ਅਟੇਮ੍ਪ੍ਟ
In his address, the Prime Minister underlined how Guru Gobind Singh made a unique attempt to unite the country through the Khalsa sect and the five PanchPyaras belonged to different parts of India.
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਦੱਸਿਆ ਸੀ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਅਤੇ ਪੰਜ ਪਿਆਰਿਆਂ ਰਾਹੀਂ ਦੇਸ਼ ਨੂੰ ਇਕਮੁੱਠ ਕਰਨ ਦੀ ਇੱਕ ਨਿਵੇਕਲੀ ਕੋਸ਼ਿਸ਼ ਕੀਤੀ।
This is our attempt and it is our commitment as well that India will continue to contribute for peace, progress and prosperity in the world.
ਭਾਰਤ ਦੁਨੀਆ ਵਿੱਚ ਸ਼ਾਂਤੀ, ਪ੍ਰਗਤੀ ਅਤੇ ਖੁਸ਼ਹਾਲੀ ਲਈ ਯੋਗਦਾਨ ਕਰਦਾ ਰਹੇ, ਇਹੋ ਸਾਡੀ ਕੋਸ਼ਿਸ਼ ਹੈ ਅਤੇ ਇਹੋ ਸਾਡੀ ਕਮਿੱਟਮੈਂਟ ਵੀ ਹੈ।
Friends, it is our attempt to ensure that every Citizen of India carries forward the vision of Sardar Patel with his hard work and capabilities.
ਸਾਥੀਓ , ਸਾਡੀ ਕੋਸ਼ਿਸ਼ ਹੈ ਕਿ ਭਾਰਤ ਦੇ ਹਰ ਰਾਜ ਦੇ ਨਾਗਰਿਕ , ਹਰ ਨਾਗਰਿਕ ਦਾ ਪੁਰਸ਼ਾਰਥ ਸਰਦਾਰ ਪਟੇਲ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਆਪਣੀ ਸਮਰੱਥਾ ਦੀ ਪੂਰੀ ਵਰਤੋਂ ਕਰ ਸਕੇ।
The attempt is to make the Khelo India University Games an aspirational competition for Indias youngsters with twin objectives of helping them find the balance between sport and education.
ਖੇਡ ਅਤੇ ਸਿੱਖਿਆ ਦਰਮਿਆਨ ਸੰਤੁਲਨ ਬਣਾਉਣ ਵਿੱਚ ਮਦਦ ਕਰਨ ਦੇ ਜੁੜਵੇ ਉਦੇਸ਼ਾਂ ਨਾਲ ਭਾਰਤ ਦੇ ਨੌਜਵਾਨਾਂ ਲਈ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਨੂੰ ਇੱਕ ਖਾਹਿਸ਼ੀ ਪ੍ਰਤੀਯੋਗਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ICMRS first attempt to procure these kits did not elicit any response from the suppliers.
ਆਈਸੀਐੱਮਆਰ ਦੀ ਇਨ੍ਹਾਂ ਕਿੱਟਾਂ ਨੂੰ ਹਾਸਲ ਕਰਨ ਦੀ ਪਹਿਲੀ ਕੋਸ਼ਿਸ਼ ਦਾ ਸਪਲਾਇਰਾਂ ਤੋਂ ਕੋਈ ਹੁੰਗਾਰਾ ਨਹੀਂ ਮਿਲਿਆ ਸੀ।
Advertisement - Remove
The sacrifices of the soldiers of the 16 Bihar Regiment foiled the attempt of the Chinese side to erect structures and also cleared the attempted transgression at this point of the LAC on that day.
ਉਸ ਦਿਨ 16 ਬਿਹਾਰ ਰੈਜੀਮੈਂਟ ਦੇ ਫ਼ੌਜੀ ਜਵਾਨਾਂ ਦੀਆਂ ਕੁਰਬਾਨੀਆਂ ਨੇ ਚੀਨ ਵਾਲੇ ਪਾਸੇ ਢਾਂਚੇ ਖੜ੍ਹੇ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਦੀ ਕੋਸ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ ਸੀ।
Their bravery in combat has demonstrated that while we believe in peace, we are also capable of giving a befitting response to any attempt of aggression.
ਉਨ੍ਹਾਂ ਦੀ ਬਹਾਦੁਰੀ ਨੇ ਇਹ ਦਿਖਾ ਦਿੱਤਾ ਕਿ ਭਾਵੇਂ ਸਾਡੀ ਆਸਥਾ ਸ਼ਾਂਤੀ ਵਿੱਚ ਹੈ, ਫਿਰ ਵੀ ਜੇ ਕੋਈ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ।
This index is an attempt to inspire States and UTs towards efficient and optimal utilization of water, and recycling thereof with a sense of urgency.
ਇਹ ਸੂਚਕਾਂਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਲ ਦੇ ਪ੍ਰਭਾਵਸ਼ਾਲੀ ਅਤੇ ਅਧਿਕਤਮ ਉਪਯੋਗ ਕਰਨ ਅਤੇ ਜ਼ਰੂਰਤ ਅਨੁਸਾਰ ਜਲ ਦੀ ਮੁੜ ਵਰਤੋਂ ਲਈ ਪ੍ਰੇਰਿਤ ਕਰਨ ਦੀ ਇੱਕ ਕੋਸ਼ਿਸ਼ ਹੈ।
This is its second biggest attempt of creating such Virtual Tour, conceptualized, designed and developed by the IT Cell of NGMA. Jamini Roy was one of the earliest and most significant modernists of twentieth century Indian art.
ਐੱਨਜੀਐੱਮਏ ਦੇ ਆਈਟੀ ਸੈੱਲ ਦੁਆਰਾ ਸੰਕਲਪਿਤ, ਡਿਜ਼ਾਈਨ ਕੀਤੇ ਅਤੇ ਵਿਕਸਿਤ ਕੀਤੇ ਗਏ ਅਜਿਹੇ ਵਰਚੁਅਲ ਟੂਰ ਨੂੰ ਸਿਰਜਣ ਦੀ ਇਹ ਦੂਜੀ ਵੱਡੀ ਕੋਸ਼ਿਸ਼ ਹੈ।” ਜਾਮਿਨੀ ਰਾਏ ਵੀਹਵੀਂ ਸਦੀ ਦੀ ਭਾਰਤੀ ਕਲਾ ਦੇ ਸਭ ਤੋਂ ਮਹੱਤਵਪੂਰਨ ਆਧੁਨਿਕਦਾਵਾਦੀ ਸਨ।1920 ਤੋਂ ਬਾਅਦ, ਸਰੂਪ ਦੇ ਸਾਰ ਦੀ ਖੋਜ ਨੇ ਉਨ੍ਹਾਂ ਨੂੰ ਨਾਟਕੀ ਢੰਗ ਨਾਲ ਵੱਖਰੀ ਦਿੱਖ ਵਾਲੀ ਸ਼ੈਲੀ ਨਾਲ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ।
Instead of rejecting this wisdom as archaic, we must make every attempt to integrate the best of these techniques into agriculture along with modern technology.
ਇਸ ਗਿਆਨ ਨੂੰ ਪੁਰਾਤਨ ਕਹਿ ਕੇ ਰੱਦ ਕਰਨ ਦੀ ਬਜਾਏ, ਸਾਨੂੰ ਆਧੁਨਿਕ ਟੈਕਨੋਲੌਜੀ ਦੇ ਨਾਲ-ਨਾਲ ਇਨ੍ਹਾਂ ਤਕਨੀਕਾਂ ਵਿਚੋਂ ਬਿਹਤਰੀਨ ਤਕਨੀਕਾਂ ਖੇਤੀਬਾੜੀ ਨਾਲ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading