Advertisement - Remove

attempt - Example Sentences

ਅਟੇਮ੍ਪ੍ਟ
Similarly, he said, this attempt at CEOs partnership with Government is aimed at enhancing their participation towards welfare of the people, and the nation.
ਇਸੇ ਤਰ੍ਹਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵਿੱਚ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਭਾਈਵਾਲੀ ਦਾ ਉਦੇਸ਼ ਲੋਕਾਂ ਅਤੇ ਦੇਸ਼ ਦੀ ਭਲਾਈ ਵਿੱਚ ਵਾਧਾ ਕਰਨਾ ਹੈ।
Similarly, he said, this attempt at CEOs partnership with Government is aimed at enhancing their participation towards welfare of the people, and the nation.
ਇਸੇ ਤਰ੍ਹਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵਿੱਚ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਭਾਈਵਾਲੀ ਦਾ ਉਦੇਸ਼ ਲੋਕਾਂ ਅਤੇ ਦੇਸ਼ ਦੀ ਭਲਾਈ ਵਿੱਚ ਵਾਧਾ ਕਰਨਾ ਹੈ।
And it is our attempt to bring prosperity here through the roads and these are roads that pull the prosperity and contribute in the making the area prosperous.
ਸਮਰਿੱਧੀ ਨੂੰ ਸੜਕ ਦੇ ਰਸਤੇ ਖਿੱਚ ਕੇ ਲਿਆਉਣ ਦਾ ਸਾਡਾ ਪ੍ਰਯਤਨ ਹੈ । ਰਸਤੇ ਹੀ ਸਮਰਿੱਧੀ ਨੂੰ ਖਿੱਚ ਕੇ ਲਿਆਉਂਦੇ ਹਨ ਅਤੇ ਖੁਸ਼ਹਾਲ ਇਲਾਕੇ ਦਾ ਨਿਰਮਾਣ ਕਰਨ ਵਿੱਚ ਯੋਗਦਾਨ ਪਾਉਂਦੇ ਹਨ ।
In his address, the Prime Minister underlined how Guru Gobind Singh made a unique attempt to unite the country through the Khalsa sect and the five PanchPyaras belonged to different parts of India.
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਦੱਸਿਆ ਸੀ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਅਤੇ ਪੰਜ ਪਿਆਰਿਆਂ ਰਾਹੀਂ ਦੇਸ਼ ਨੂੰ ਇਕਮੁੱਠ ਕਰਨ ਦੀ ਇੱਕ ਨਿਵੇਕਲੀ ਕੋਸ਼ਿਸ਼ ਕੀਤੀ।
He expressed a firm resolve to attempt to make this law a reality.
ਉਨ੍ਹਾਂ ਨੇ ਇਸ ਕਾਨੂੰਨ ਨੂੰ ਇੱਕ ਯਥਾਰਥ ਬਣਾਉਣ ਦੇ ਪ੍ਰਯਤਨਾਂ ਪ੍ਰਤੀ ਦ੍ਰਿੜ੍ਹ ਸੰਕਲਪ ਪ੍ਰਗਟਾਇਆ।
Advertisement - Remove
This is our attempt and it is our commitment as well that India will continue to contribute for peace, progress and prosperity in the world.
ਭਾਰਤ ਦੁਨੀਆ ਵਿੱਚ ਸ਼ਾਂਤੀ, ਪ੍ਰਗਤੀ ਅਤੇ ਖੁਸ਼ਹਾਲੀ ਲਈ ਯੋਗਦਾਨ ਕਰਦਾ ਰਹੇ, ਇਹੋ ਸਾਡੀ ਕੋਸ਼ਿਸ਼ ਹੈ ਅਤੇ ਇਹੋ ਸਾਡੀ ਕਮਿੱਟਮੈਂਟ ਵੀ ਹੈ।
Friends, it is our attempt to ensure that every Citizen of India carries forward the vision of Sardar Patel with his hard work and capabilities.
ਸਾਥੀਓ , ਸਾਡੀ ਕੋਸ਼ਿਸ਼ ਹੈ ਕਿ ਭਾਰਤ ਦੇ ਹਰ ਰਾਜ ਦੇ ਨਾਗਰਿਕ , ਹਰ ਨਾਗਰਿਕ ਦਾ ਪੁਰਸ਼ਾਰਥ ਸਰਦਾਰ ਪਟੇਲ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਆਪਣੀ ਸਮਰੱਥਾ ਦੀ ਪੂਰੀ ਵਰਤੋਂ ਕਰ ਸਕੇ।
The attempt is to make the Khelo India University Games an aspirational competition for Indias youngsters with twin objectives of helping them find the balance between sport and education.
ਖੇਡ ਅਤੇ ਸਿੱਖਿਆ ਦਰਮਿਆਨ ਸੰਤੁਲਨ ਬਣਾਉਣ ਵਿੱਚ ਮਦਦ ਕਰਨ ਦੇ ਜੁੜਵੇ ਉਦੇਸ਼ਾਂ ਨਾਲ ਭਾਰਤ ਦੇ ਨੌਜਵਾਨਾਂ ਲਈ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਨੂੰ ਇੱਕ ਖਾਹਿਸ਼ੀ ਪ੍ਰਤੀਯੋਗਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ICMRS first attempt to procure these kits did not elicit any response from the suppliers.
ਆਈਸੀਐੱਮਆਰ ਦੀ ਇਨ੍ਹਾਂ ਕਿੱਟਾਂ ਨੂੰ ਹਾਸਲ ਕਰਨ ਦੀ ਪਹਿਲੀ ਕੋਸ਼ਿਸ਼ ਦਾ ਸਪਲਾਇਰਾਂ ਤੋਂ ਕੋਈ ਹੁੰਗਾਰਾ ਨਹੀਂ ਮਿਲਿਆ ਸੀ।
The sacrifices of the soldiers of the 16 Bihar Regiment foiled the attempt of the Chinese side to erect structures and also cleared the attempted transgression at this point of the LAC on that day.
ਉਸ ਦਿਨ 16 ਬਿਹਾਰ ਰੈਜੀਮੈਂਟ ਦੇ ਫ਼ੌਜੀ ਜਵਾਨਾਂ ਦੀਆਂ ਕੁਰਬਾਨੀਆਂ ਨੇ ਚੀਨ ਵਾਲੇ ਪਾਸੇ ਢਾਂਚੇ ਖੜ੍ਹੇ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਦੀ ਕੋਸ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading