Advertisement - Remove

appropriate - Example Sentences

Popularity:
Difficulty:
ਅਪ੍ਰੋਪ੍ਰੀਅਟ / ਅਪ੍ਰੋਪ੍ਰੀਏਟ / ਅਪ੍ਰੋਪ੍ਰੀਐਟ / ਅਪ੍ਰੋਪ੍ਰੀਇਟ / ਅਪ੍ਰੋਪ੍ਰੀਏਟ
24. The Sides agreed to work together to explore joint projects for productive, efficient and economic use of natural resources in each other’s country through application of appropriate technologies while ensuring affordable environment friendly utilization of natural resources.
ਦੋਹਾਂ ਧਿਰਾਂ ਨੇ ਕੁਦਰਤੀ ਸੰਸਾਧਨਾਂ ਦੀ ਸਸਤੇ ਅਤੇ ਵਾਤਾਵਰਣ ਅਨੁਕੂਲ ਵਰਤੋਂ ਨੂੰ ਸੁਨਿਸ਼ਚਿਤ ਕਰਦਿਆਂ ਉੱਚਿਤ ਟੈਕਨੋਲੋਜੀਆਂ ਦੀ ਵਰਤੋਂ ਜਰੀਏ ਦੋਹਾਂ ਦੇਸ਼ਾਂ ਦੇ ਆਰਥਕ ਸੰਸਾਧਨਾਂ ਦੇ ਉਤਪਾਦਕ, ਹੁਨਰ ਅਤੇ ਆਰਥਕ ਉਪਯੋਗ ਸਬੰਧੀ ਸੰਯੁਕਤ ਪ੍ਰੋਜੈਕਟਾਂ ਦੀਆਂ ਸੰਭਾਵਨਾਵਾਂ ਤਲਾਸ਼ਣ ਸਬੰਧੀ ਮਿਲਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ।
In addition to certificates, Cash Awards will be given along with appropriate certificates as per the following: University Level: Rs 30,000, Rs 20,000, Rs 10,000 along with appropriate certificates.
ਪ੍ਰਮਾਣਪੱਤਰਾਂ ਦੇ ਅਤਿਰਿਕਤ ਨਗਦ ਪੁਰਸਕਾਰ ਹੇਠ ਲਿਖਿਆਂ ਅਨੁਸਾਰ ਦਿੱਤੇ ਜਾਣਗੇ। ਯੂਨੀਵਰਸਿਟੀ ਪੱਧਰ ‘ਤੇ ਉਪਯੁਕਤ ਪ੍ਰਮਾਣ-ਪੱਤਰਾਂ ਨਾਲ 30 ਹਜ਼ਾਰ ਰੁਪਏ, 20 ਹਜ਼ਾਰ ਰੁਪਏ ਤੇ 10 ਹਜ਼ਾਰ ਰੁਪਏ ਨੂੰ ਨਗਦ ਪੁਰਸਕਾਰ।
Under Minimum wages Act, 1948, the wages for workers in the scheduled employments fixed by the appropriate Governments are equally applicable to both men and women.
ਘੱਟੋ ਘੱਟ ਤਨਖਾਹ ਐਕਟ, 1948 ਅਧੀਨ ਸੂਚੀ ਰੁਜ਼ਗਾਰਾਂ ਲਈ ਢੁਕਵੀਆਂ ਸਰਕਾਰਾਂ ਵੱਲੋਂ ਜੋ ਤਨਖਾਹਾਂ ਮਿੱਥੀਆਂ ਜਾਂਦੀਆਂ ਹਨ ਉਹ ਮਰਦ ਅਤੇ ਔਰਤ ਦੋਹਾਂ ਵਰਕਰਾਂ ਉੱਤੇ ਬਰਾਬਰ ਲਾਗੂ ਹੁੰਦੀਆਂ ਹਨ।
Indo-French digital partnership The Ministry of the Economy and Finance of France and the Ministry of Electronics and IT (MeitY) of India will be nodal points to coordinate the implementation of this Indo-French digital partnership through appropriate mechanism.
ਭਾਰਤ-ਫਰਾਂਸ ਡਿਜੀਟਲ ਭਾਈਵਾਲੀ ਫਰਾਂਸ ਦਾ ਆਰਥਿਕ ਅਤੇ ਵਿੱਤ ਮੰਤਰਾਲਾ ਅਤੇ ਭਾਰਤ ਦਾ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲਾ ਢੁਕਵੇਂ ਤੰਤਰ ਰਾਹੀਂ ਇਸ ਭਾਰਤ-ਫਰਾਂਸ ਡਿਜੀਟਲ ਭਾਈਵਾਲੀ ਨੂੰ ਲਾਗੂ ਕਰਨ ਲਈ ਨੋਡਲ ਕੇਂਦਰ ਹੋਣਗੇ ।
Friends, it is necessary for the investor to get an appropriate eco-system, to get rid of the inspector raj, and to not fall prey to the government's permit raj at every step.
ਸਾਥੀਓ, ਨਿਵੇਸ਼ਕ ਲਈ ਇਹ ਜ਼ਰੂਰੀ ਹੈ ਕਿ ਉਸ ਨੂੰ ਉੱਚਿਤ ਈਕੋ-ਸਿਸਟਮ ਮਿਲੇ, ਇੰਸਪੈਕਟਰ ਰਾਜ ਤੋਂ ਮੁਕਤੀ ਮਿਲੇ, ਹਰ ਮੋੜ ’ਤੇ ਸਰਕਾਰ ਦੇ ਪਰਮਿਟ ਰਾਜ ਦਾ ਸ਼ਿਕਾਰ ਨਾ ਹੋਣਾ ਪਏ ।
Advertisement - Remove
Following detailed discussions, the State Governments were advised to issue appropriate orders to allow only essential services to operate in the 75 districts which have reported confirmed cases or casualties relating to COVID 19.
ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ, ਰਾਜ ਸਰਕਾਰਾਂ ਨੂੰ 75 ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਕੋਵਿਡ-19 ਨਾਲ ਸਬੰਧਿਤ ਮਾਮਲਿਆਂ ਜਾਂ ਮਰਨ ਵਾਲਿਆਂ ਦੀ ਪੁਸ਼ਟੀ ਹੋਈ ਹੈ, ਵਿੱਚ ਕੇਵਲ ਜ਼ਰੂਰੀ ਸੇਵਾਵਾਂ ਨੂੰ ਜਾਰੀ ਰੱਖਣ ਲਈ ਢੁਕਵੇਂ ਆਦੇਸ਼ ਜਾਰੀ ਕਰਨ ਦਾ ਸੁਝਾਅ ਦਿੱਤਾ ਗਿਆ।
As such, there is a need to understand their disability specific requirements, daily living activities and take appropriate and timely measures to ensure their protection and safety during situations of risk.
ਅਜਿਹੇ ਵਿੱਚ ਜੋਖਮ ਦੀਆਂ ਸਥਿਤੀਆਂ ਦੌਰਾਨ ਉਨ੍ਹਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਉਨ੍ਹਾਂ ਦੀ ਦਿੱਵਯਾਂਗਤਾ ਨਾਲ ਸਬੰਧਿਤ ਵਿਸ਼ੇਸ਼ ਜ਼ਰੂਰਤਾਂ, ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਨੂੰ ਸਮਝਣ ਅਤੇ ਢੁਕਵੇਂ ਅਤੇ ਸਮੇਂ ਸਿਰ ਉਪਾਅ ਕੀਤੇ ਜਾਣ ਦੀ ਜ਼ਰੂਰਤ ਹੈ।
Dr Harsh Vardhan said that lock down is an appropriate opportunity to contain the effect of COVID-19 where everyones contribution by staying at home is collectively an important weapon to contain the spread of the disease.
ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਲੌਕਡਾਊਨ ਇੱਕ ਢੁਕਵਾਂ ਮੌਕਾ ਹੈ ਜਿੱਥੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਘਰ ਵਿੱਚ ਰਹਿ ਕੇ ਸਭ ਦਾ ਯੋਗਦਾਨ ਸਮੂਹਿਕ ਤੌਰ ‘ਤੇ ਇੱਕ ਮਹੱਤਵਪੂਨ ਹਥਿਆਰ ਹੈ।
These officers monitor citizen feedback and their suggestions received on social media and email, and ensure that appropriate action is taken to alleviate any difficulties faced by Railway customers (especially in goods transportation) during the period of lockdown.
ਇਹ ਅਧਿਕਾਰੀ ਨਾਗਰਿਕਾਂ ਦੇ ਫੀਡਬੈਕ ਨੂੰ ਮਾਨੀਟਰ ਕਰਦੇ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਲੌਕਡਾਊਨ ਦੇ ਸਮੇਂ ਦੌਰਾਨ ਰੇਲਵੇ ਗਾਹਕਾਂ ਨੂੰ (ਵਿਸ਼ੇਸ਼ ਤੌਰ ‘ਤੇ ਸਮਾਨ ਦੀ ਢੁਆਈ ਵਿੱਚ) ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਢੁਕਵੀਂ ਕਾਰਵਾਈ ਕੀਤੀ ਜਾਵੇ।
Special emphasis was given on reforms in agriculture marketing, management of marketable surplus, access of farmers to institutional credit and freeing agriculture sector of various restrictions with appropriate backing of statute.
ਬੈਠਕ ਵਿੱਚ ਖੇਤੀਬਾੜੀ ਮਾਰਕਿਟਿੰਗ, ਵਿਕਣਯੋਗ ਵਾਧੂ ਵਸਤਾਂ ਦੇ ਪ੍ਰਬੰਧਨ, ਸੰਸਥਾਗਤ ਕਰਜ਼ੇ ਤੱਕ ਕਿਸਾਨਾਂ ਦੀ ਪਹੁੰਚ ਅਤੇ ਖੇਤੀਬਾੜੀ ਸੈਕਟਰ ਨੂੰ ਵੱਖ-ਵੱਖ ਪਾਬੰਦੀਆਂ ਤੋਂ ਢੁਕਵੀਂ ਕਾਨੂੰਨੀ ਮਦਦ ਸਮੇਤ ਛੂਟ ਦੇਣ ਉੱਤੇ ਜ਼ੋਰ ਦਿੱਤਾ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading