Advertisement - Remove

appropriate - Example Sentences

ਅਪ੍ਰੋਪ੍ਰੀਅਟ / ਅਪ੍ਰੋਪ੍ਰੀਏਟ / ਅਪ੍ਰੋਪ੍ਰੀਐਟ / ਅਪ੍ਰੋਪ੍ਰੀਇਟ / ਅਪ੍ਰੋਪ੍ਰੀਏਟ
The Prime Minister described the document of the Narmada Seva Mission, presented by the State Government, as futuristic, with an appropriate vision for protecting natural resources.
ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਸਰਕਾਰ ਵਲੋਂ ਪੇਸ਼ ਕੀਤੇ ਗਏ ਨਰਮਦਾ ਸੇਵਾ ਮਿਸ਼ਨ ਦੇ ਦਸਤਾਵੇਜ਼ਾਂ ਨੂੰ ਭਵਿੱਖ ਲਈ ਲਾਹੇਵੰਦ ਦੱਸਿਆ ਕਿਉਂਕਿ ਇਸ ਵਿੱਚ ਕੁਦਰਤੀ ਸੋਮਿਆਂ ਦੀ ਰਾਖੀ ਲਈ ਢੁਕਵਾਂ ਨਜ਼ਰੀਆ ਪੇਸ਼ ਕੀਤਾ ਗਿਆ ਹੈ।
3. Farmers are at a risk of not getting appropriate price for their produce during the surplus production phase.
ਵਾਧੂ ਉਤਪਾਦਨ ਦੇ ਸਮੇਂ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਦਾ ਢੁਕਵਾਂ ਮੁੱਲ ਨਾ ਮਿਲਣ ਦਾ ਖਤਰਾ ਹੁੰਦਾ ਹੈ।
Also, farmers are at a risk of not getting appropriate price for their produce during the surplus production phase.
ਨਾਲ ਹੀ ਵਾਧੂ ਉਤਪਾਦਨ ਸਮੇਂ ਦੌਰਾਨ ਕਈ ਉਤਪਾਦਾਂ ਲਈ ਢੁਕਵਾਂ ਮੁੱਲ ਨਾ ਮਿਲਣ ਦਾ ਖਤਰਾ ਰਹਿੰਦਾ ਹੈ।
v. To improve liquidity and tradability of SGBs, appropriate market making initiatives will be devised.
ਸੌਵਰਨ ਗੋਲਡ ਬਾਂਡ ਦੀ ਤਰਲਤਾ ਅਤੇ ਕਾਰੋਬਾਰੀ ਸਮਰੱਥਾ ਵਿੱਚ ਸੁਧਾਰ ਲਈ ਢੁਕਵੀਆਂ ਮਾਰਕੀਟ ਬਣਾਉਣ ਦੀਆਂ ਪਹਿਲਾਂ ਕੀਤੀਆਂ ਜਾਣਗੀਆਂ।
This will ensure that all development projects – airports, roads, canals, hospitals, schools, bridges – are built to appropriate standards and contribute to the resilience of communities they seek to serve.
ਇਸ ਨਾਲ ਸਾਰੇ ਵਿਕਾਸ ਪ੍ਰੋਜੈਕਟ – ਹਵਾਈ ਅੱਡੇ, ਸੜਕਾਂ, ਨਹਿਰਾਂ, ਹਸਪਤਾਲਾਂ, ਸਕੂਲਾਂ, ਪੁਲਾਂ ਦੀ ਉਸਾਰੀ ਯਕੀਨੀ ਤੌਰ ਉੱਤੇ ਵਾਜਬ ਮਾਪਦੰਡਾਂ ਅਨੁਸਾਰ ਹੋਵੇਗੀ ਅਤੇ ਇਨ੍ਹਾਂ ਰਾਹੀਂ ਭਾਈਚਾਰਿਆਂ ਦੀ ਸੇਵਾ ਲਈ ਵਧੇਰੇ ਯੋਗਦਾਨ ਪਾ ਸਕਣਗੇ।
Advertisement - Remove
In order to regulate supply of sugar and address issue of speculative prices, fixing of appropriate stock limit on need basis was essential.
ਖੰਡ ਦੀ ਸਪਲਾਈ ਰੈਗੂਲੇਟ ਕਰਨ ਅਤੇ ਸੱਟਾ ਕੀਮਤਾਂ ਦੇ ਮੁੱਦੇ ਨੂੰ ਹੱਲ ਕਰਨ ਲਈ ਮੰਗ ਅਨੁਸਾਰ ਢੁਕਵੀਂ ਸਟਾਕ ਸੀਮਾ ਨਿਰਧਾਰਤ ਕਰਨੀ ਜ਼ਰੂਰੀ ਹੈ।
In order to regulate supply of sugar and address issue of speculative prices, fixing of appropriate stock limit on need basis was essential.
ਖੰਡ ਦੀ ਸਪਲਾਈ ਰੈਗੂਲੇਟ ਕਰਨ ਅਤੇ ਸੱਟਾ ਕੀਮਤਾਂ ਦੇ ਮੁੱਦੇ ਨੂੰ ਹੱਲ ਕਰਨ ਲਈ ਮੰਗ ਅਨੁਸਾਰ ਢੁਕਵੀਂ ਸਟਾਕ ਸੀਮਾ ਨਿਰਧਾਰਤ ਕਰਨੀ ਜ਼ਰੂਰੀ ਹੈ।
The tag-line of this Summit is very appropriate and gives a big Message.
ਇਸ ਸਿਖਰ ਸੰਮੇਲਨ ਦਾ ਸਿਰਲੇਖ ਬਿਲਕੁਲ ਢੁਕਵਾਂ ਹੈ ਅਤੇ ਇੱਕ ਵੱਡਾ ਸੰਦੇਸ਼ ਦਿੰਦਾ ਹੈ।
I call upon scientists to develop an appropriate mechanism for interaction with school-going children.
ਮੈਂ ਵਿਗਿਆਨਕਾਂ ਨੂੰ ਸਕੂਲ ਆਉਣ ਜਾਣ ਵਾਲੇ ਬੱਚਿਆਂ ਨਾਲ ਗੱਲਬਾਤ ਕਰਨ ਲਈ ਢੁਕਵਾਂ ਤੰਤਰ ਵਿਕਸਤ ਕਰਨ ਦਾ ਸੱਦਾ ਦਿੰਦਾ ਹਾਂ।
He said 22,000 GrameenHaats would be upgraded with appropriate infrastructure, and integrated with the e-NAM platform.
ਉਨ੍ਹਾਂ ਕਿਹਾ ਕਿ ਉਪਯੁਕਤ ਬੁਨਿਆਦੀ ਢਾਂਚਾ ਸੁਵਿਧਾਵਾਂ ਦੇ ਨਾਲ 22,000 ਗ੍ਰਾਮੀਣ ਹਾਟਾਂ ਨੂੰ ਉੱਨਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਈ-ਨਾਮ ਪਲੈਟਫਾਰਮ ਨਾਲ ਜੋੜ ਦਿੱਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading