Advertisement - Remove

appeal - Example Sentences

Popularity:
Difficulty:
ਅਪੀਲ
It is also true that there is no such MP today, who doesn’t appeal to the government for the development of rural areas day in and day out – be it the Government of Dr. Manmohan Singh ji or mine.
ਭਾਵੇਂ ਸਰਕਾਰ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਹੋਵੇ, ਭਾਵੇਂ ਉਹ ਸਰਕਾਰ ਮੇਰੀ ਅਗਵਾਈ ਵਾਲੀ ਹੋਵੇ।
I appeal to the listeners of ‘Mann Ki Baat’ to provide this information about Jan Anshadhi Kendras to the needy ones – it will cut their expense on medicines.
‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਮੇਰੀ ਅਪੀਲ ਹੈ ਕਿ ਜ਼ਰੂਰਤਮੰਦਾਂ ਨੂੰ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਦੀ ਜਾਣਕਾਰੀ ਪਹੁੰਚਾਉਣ – ਉਨ੍ਹਾਂ ਦਾ ਬਹੁਤ ਦਵਾਈਆਂ ਦਾ ਖ਼ਰਚਾ ਘੱਟ ਹੋ ਜਾਵੇਗਾ।
My appeal to the Congress is please do not bring politics in national security:
ਮੇਰੀ ਕਾਂਗਰਸ ਨੂੰ ਅਪੀਲ ਹੈ ਕਿਰਪਾ ਕਰਕੇ ਰਾਸ਼ਟਰੀ ਸੁਰੱਖਿਆ ਵਿੱਚ ਰਾਜਨੀਤੀ ਨਾ ਲਿਆਓ:
I appeal to every Indian to devote some part of the day towards fitness.
ਮੈਂ ਹਰੇਕ ਭਾਰਤੀ ਨੂੰ ਹਰ ਦਿਨ ਦਾ ਕੁਝ ਹਿੱਸਾ ਫਿੱਟਨੈੱਸ ਲਈ ਸਮਰਪਿਤ ਕਰਨ ਦੀ ਅਪੀਲ ਕਰਦਾ ਹਾਂ।
He had made a very moving appeal in the Constituent Assembly that we have to safeguard our hard fought democracy till the last drop of our blood.
ਸੰਵਿਧਾਨ ਸਭਾ ਵਿੱਚ ਉਨ੍ਹਾਂ ਨੇ ਇੱਕ ਬਹੁਤ ਭਾਵੁਕ ਅਪੀਲ ਕੀਤੀ ਸੀ ਕਿ ਇੰਨੇ ਸੰਘਰਸ਼ ਤੋਂ ਬਾਅਦ ਮਿਲੀ ਅਜ਼ਾਦੀ ਦੀ ਰੱਖਿਆ ਅਸੀਂ ਆਪਣੇ ਖੂਨ ਦੀ ਆਖ਼ਰੀ ਬੂੰਦ ਤੱਕ ਕਰਨੀ ਹੈ।
Advertisement - Remove
The project created a global appeal to a beautiful Indian bhajan.
ਇਸ ਪ੍ਰੋਜੈਕਟ ਨੇ ਇੱਕ ਸੁੰਦਰ ਭਾਰਤੀ ਭਜਨ ਲਈ ਆਲਮੀ ਅਪੀਲ ਬਣਾਈ ਸੀ।
Opening the membership of the ISA will put solar energy in global agenda with the universal appeal for developing and deploying solar energy.
ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਲਈ ਅੰਤਰਰਾਸ਼ਟਰੀ ਸੌਰ ਗਠਬੰਧਨ ਦੀ ਮੈਂਬਰਸ਼ਿਪ ਖੋਲ੍ਹ ਦੇਣ ਨਾਲ ਸੌਰ ਊਰਜਾ, ਗਲੋਬਲ ਏਜੰਡੇ ਵਿੱਚ ਸ਼ਾਮਲ ਹੋ ਜਾਵੇਗੀ ਅਤੇ ਸੌਰ ਊਰਜਾ ਦੇ ਵਿਕਾਸ ਅਤੇ ਤੈਨਾਤੀ ਲਈ ਯੂਨੀਵਰਸਲ ਅਪੀਲ ਕੀਤੀ ਜਾ ਸਕੇਗੀ।
Hence I appeal to you, I appeal to all of you because one-hundred and twenty-five crore people of India have faith in your signature.
ਇਸ ਲਈ ਮੇਰੀ ਤੁਹਾਨੂੰ ਅਪੀਲ ਹੈ, ਤੁਹਾਨੂੰ ਸਾਰਿਆਂ ਨੂੰ ਮੇਰੀ ਤਾਕੀਦ ਹੈ ਕਿ ਹਿੰਦੁਸਤਾਨ ਦੇ ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਤੁਹਾਡੇ ਉਸ ਦਸਤਖਤ `ਤੇ ਭਰੋਸਾ ਹੈ।
Once again, I appeal to all the citizens to adopt their legacy of yoga and create a healthy, happy and harmonious nation.
ਮੈਂ ਇੱਕ ਵਾਰੀ ਫਿਰ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਯੋਗ ਦੀ ਆਪਣੀ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਇੱਕ ਸਿਹਤਮੰਦ, ਖੁਸ਼ਹਾਲ ਅਤੇ ਸਦਭਾਵਨਾਪੂਰਨ ਰਾਸ਼ਟਰ ਦਾ ਨਿਰਮਾਣ ਕਰਨ।
Once again, I appeal to all the citizens to adopt their legacy of yoga and create a healthy, happy and harmonious nation.
ਮੈਂ ਇੱਕ ਵਾਰੀ ਫਿਰ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਯੋਗ ਦੀ ਆਪਣੀ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਇੱਕ ਸਿਹਤਮੰਦ, ਖੁਸ਼ਹਾਲ ਅਤੇ ਸਦਭਾਵਨਾਪੂਰਨ ਰਾਸ਼ਟਰ ਦਾ ਨਿਰਮਾਣ ਕਰਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading