Advertisement - Remove

analysis - Example Sentences

Popularity:
Difficulty:
ਅਨੈਲਸਸ / ਅਨੈਲਿਸਿਸ / ਅਨੈਲਿਸਿਸ
There must be a clear enunciation of objectives and deliverable in the proposal k. detailing of research methodology, design of experiments, chosen methods of analysis appropriate and valid.
ਪ੍ਰਸਤਾਵ ਵਿੱਚ ਉਦੇਸ਼ਾਂ ਅਤੇ ਸਪੁਰਦਗੀ ਦਾ ਸਪਸ਼ਟ ਉਚਾਰਣ ਹੋਣਾ ਚਾਹੀਦਾ ਹੈ ਕੇ. ਖੋਜ ਵਿਧੀ ਦਾ ਵੇਰਵਾ, ਪ੍ਰਯੋਗਾਂ ਦਾ ਡਿਜ਼ਾਈਨ, ਵਿਸ਼ਲੇਸ਼ਣ ਦੀ ਚੁਣੀ ਹੋਈ ਵਿਧੀ ਯੋਗ ਅਤੇ ਢੁਕਵੀਂ ਹੋਣੀ ਚਾਹੀਦੀ ਹੈ।
These Mobile Labs, loaded with latest soil testing equipment, shall be used for macro and micro nutrient analysis of soil.
ਆਧੁਨਿਕ ਭੂਮੀ ਟੈਸਟ ਉਪਕਰਣਾਂ ਨਾਲ ਲੈਸ ਇਹ ਮੋਬਾਈਲ ਲੈਬਾਂ ਭੂਮੀ ਦਾ ਸੰਪੂਰਨ ਅਤੇ ਸੂਖਮ ਪੋਸ਼ਕ ਤੱਤ ਵਿਸ਼ਲੇਸ਼ਣ ਕਰੇਗੀਆਂ।
The report also includes a chapter which draws from the rich body of data, knowledge and analysis that emanated from the CSO led community-centric consultations, which took place across the length and breadth of the country.
ਰਿਪੋਰਟ ਵਿੱਚ ਇੱਕ ਚੈਪਟਰ ਵੀ ਸ਼ਾਮਲ ਕੀਤਾ ਗਿਆ ਹੈ ਜੋ ਡੇਟਾ, ਗਿਆਨ ਅਤੇ ਵਿਸ਼ਲੇਸ਼ਣ ਨਾਲ ਭਰਪੂਰ ਹੈ, ਉਹ ਸੀਐੱਸਓ ਦੀ ਅਗਵਾਈ ਵਾਲੇ ਸਮੁਦਾਇਕ ਕੇਂਦ੍ਰਿਤ ਸਲਾਹ ਮਸ਼ਵਰੇ ਤੋਂ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸਮੁੱਚੇ ਦੇਸ਼ ਨੂੰ ਸ਼ਾਮਲ ਕੀਤਾ ਗਿਆ ਹੈ।
He said the emphasis on inquiry-based, discovery-based, discussion based, and analysis based learning methods for children will enhance their urge to learn and participate in the classes.
ਉਨ੍ਹਾਂ ਕਿਹਾ ਕਿ ਬੱਚਿਆਂ ਲਈ ਸਿੱਖਣ ਦੀਆਂ ਪੁੱਛਗਿੱਛ ਅਧਾਰਿਤ, ਖੋਜ ਅਧਾਰਿਤ, ਵਿਚਾਰਵਟਾਂਦਰਾ ਅਧਾਰਿਤ ਤੇ ਵਿਸ਼ਲੇਸ਼ਣ ਅਧਾਰਿਤ ਵਿਧੀਆਂ ਉੱਤੇ ਜ਼ੋਰ ਦੇਣ ਨਾਲ ਉਨ੍ਹਾਂ ਦੀ ਸਿੱਖਣ ਤੇ ਕਲਾਸਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਵਿੱਚ ਵਾਧਾ ਹੋਵੇਗਾ।
ATAL JAL will result in: Institutional strengthening for improving ground water monitoring networks and capacity building of stakeholders at different levels which will enhance ground water data storage, exchange, analysis and dissemination.
ਵੱਖ-ਵੱਖ ਪੱਧਰਾਂ ’ਤੇ ਹਿਤਧਾਰਕਾਂ ਦੇ ਸਮਰੱਥਾ ਨਿਰਮਾਣ ਅਤੇ ਭੂ-ਜਲ ਨਿਗਰਾਨੀ ਨੈੱਟਵਰਕ ਵਿੱਚ ਸੁਧਾਰ ਲਈ ਸੰਸਥਾਗਤ ਮਜ਼ਬੂਤੀ ਨਾਲ ਧਰਤੀ-ਜਲ ਡੇਟਾ ਭੰਡਾਰਨ, ਅਦਾਨ - ਪ੍ਰਦਾਨ, ਵਿਸ਼ਲੇਸ਼ਣ ਅਤੇ ਵਿਸਤਾਰ ਨੂੰ ਹੁਲਾਰਾ ਮਿਲੇਗਾ । ii.
Advertisement - Remove
GIS mapping of positive confirmed cases, identification of active interventions areas, use of heat mapping and predictive data analysis are being used for monitoring implementation of containment plans.
ਤਸਦੀਕਸ਼ੁਦਾ ਕੇਸਾਂ ਦੀ ਜੀਆਈਐੱਸ ਮੈਪਿੰਗ, ਸਰਗਰਮ ਦਖਲਅੰਦਾਜ਼ੀ ਇਲਾਕਿਆਂ ਦੀ ਪਛਾਣ, ਹੀਟ ਮੈਪਿੰਗ ਅਤੇ ਪੇਸ਼ਗੀ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਬਿਮਾਰੀ ਰੋਕੂ ਯੋਜਨਾਵਾਂ ਉੱਤੇ ਨਿਗਰਾਨੀ ਰੱਖਣ ਲਈ ਕੀਤੀ ਜਾ ਰਹੀ ਹੈ।
It also suggests brain autopsies of COVID-19 infected patients and analysis of their cerebrospinal fluid.
ਇਹ ਕੋਵਿਡ-19 ਸੰਕ੍ਰਮਿਤ ਰੋਗੀਆਂ ਦੇ ਦਿਮਾਗ਼ ਦੀ ਜਾਂਚ ਅਤੇ ਉਨ੍ਹਾਂ ਦੇ ਤਰਲ ਪਦਾਰਥ ਦੇ ਵਿਸ਼ਲੇਸ਼ਣ ਦੀ ਵੀ ਸਲਾਹ ਦਿੰਦਾ ਹੈ।
Analysis of doubling rate across the country has revealed that the national average is 11 days presently vis-a-vis 3.4 days before lockdown.
ਸਮੁੱਚੇ ਦੇਸ਼ ਵਿੱਚ ਡਬਲਿੰਗ ਦਰ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਵੇਲੇ ਰਾਸ਼ਟਰੀ ਔਸਤ 11 ਦਿਨ ਹੈ, ਜਦ ਕਿ ਲੌਕਡਾਊਨ ਤੋਂ ਪਹਿਲਾਂ ਇਹ 3.4 ਦਿਨ ਸੀ।
Siddhartha Pratim Chakrabarty Indian Institute of Technology Guwahati Modelling, Analysis and Prediction for SARS-CoV-2 Infections Prof.
ਮਿੰਨੀ ਘੋਸ਼ ਵੀਆਈਟੀ ਯੂਨੀਵਰਸਿਟੀ, ਚੇਨਈ ਭਾਰਤ ਵਿੱਚ ਕੋਵਿਡ-19 ਫੈਲਣ ਦਾ ਗਣਿਤ ਅਤੇ ਅੰਕੜਾ ਮਾਡਲਿੰਗ ਪ੍ਰੋ ਸਿਧਾਰਥ ਪ੍ਰਤਿਮ ਚਕਰਬਰਤੀ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਗੁਵਾਹਾਟੀ ਮਾਡਲਿੰਗ, ਵਿਸ਼ਲੇਸ਼ਣ ਅਤੇ ਸਾਰਸ-ਕੋਵ -2 ਇਨਫੈਕਸ਼ਨ ਲਈ ਭਵਿੱਖਬਾਣੀ ਪ੍ਰੋ.
An analysis of case mortality per lakh population indicates that India has about 0.3 deaths per lakh population which is amongst the lowest in the world against the statistics of 4.4 deaths per lakh population for the world.
ਪ੍ਰਤੀ ਲੱਖ ਆਬਾਦੀ ਪਿੱਛੇ ਕੇਸ ਮੌਤਦਰ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਭਾਰਤ ’ਚ ਪ੍ਰਤੀ ਲੱਖ ਆਬਾਦੀ ਪਿੱਛੇ ਲਗਭਗ 0.3 ਮੌਤਾਂ ਹੋ ਰਹੀਆਂ ਹਨ, ਜੋ ਕਿ ਵਿਸ਼ਵ ਦੇ ਪ੍ਰਤੀ ਲੱਖ ਆਬਾਦੀ ਪਿੱਛੇ 4.4 ਮੌਤਾਂ ਦੇ ਅੰਕੜੇ ਦੇ ਸਾਹਮਣੇ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading