Advertisement - Remove

allowances - Example Sentences

Popularity:
ਅਲਾਉਅਨ੍ਸਿਜ਼
The increase in the salary and allowances etc. will benefit 31 Judges of Supreme Court of India (including the CJI) and 1079 Judges(including the Chief Justices) of High Courts.
ਤਨਖਾਹਾਂ ਅਤੇ ਭੱਤਿਆਂ ਵਿੱਚ ਵਾਧੇ ਨਾਲ ਭਾਰਤ ਦੀ ਸੁਪਰੀਮ ਕੋਰਟ ਦੇ 31 ਜੱਜਾਂ (ਸੀਜੇਆਈ ਸਮੇਤ) ਅਤੇ ਹਾਈ ਕੋਰਟਾਂ ਦੇ 1079 ਜੱਜਾਂ (ਚੀਫ ਜਸਟਿਸਾਂ ਸਮੇਤ) ਨੂੰ ਲਾਭ ਹੋਏਗਾ।
The Union Cabinet chaired by Prime Minister Shri Narendra Modi today has approved the revision in the wage structure and allowances of Gramin Dak Sevaks (GDS) of the Department of Posts.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਅੱਜ ਡਾਕ ਵਿਭਾਗ ਦੇ ਗ੍ਰਾਮੀਣ ਡਾਕ ਸੇਵਕਾਂ (ਜੀਡੀਐੱਸ) ਦੇ ਵੇਤਨ ਭੱਤਿਆਂ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by Prime Minister Shri Narendra Modi has given its approval for revision of pay and allowances of Lieutenant Governors of Union Territories.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰਾਂ ਦੀ ਤਨਖਾਹ ਅਤੇ ਭੱਤਿਆਂ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
It will bring the pay and allowances of LGs at par with that of the Secretary to the Government of India.
ਇਸ ਨਾਲ ਲੈਫਟੀਨੈਂਟ ਗਵਰਨਰਾਂ ਦੀ ਤਨਖਾਹ ਅਤੇ ਭੱਤੇ ਭਾਰਤ ਸਰਕਾਰ ਦੇ ਸਕੱਤਰਾਂ ਦੇ ਬਰਾਬਰ ਹੋ ਜਾਣਗੇ।
An amendment in the Acts is required whenever there is any proposal for revision of salaries/pension gratuity, allowances etc. in respect of Judges of Supreme Court and High Courts.
ਜਦੋਂ ਵੀ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੇ ਸਬੰਧ ਵਿੱਚ ਤਨਖਾਹਾਂ/ਪੈਨਸ਼ਨ, ਗ੍ਰੈਚੁਟੀ, ਭੱਤਿਆਂ ਆਦਿ ਵਿੱਚ ਸੋਧ ਲਈ ਕੋਈ ਪ੍ਰਸਤਾਵ ਹੁੰਦਾ ਹੈ ਤਾਂ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਲੋੜੀਂਦੀ ਹੈ।
Advertisement - Remove
(iii)The existing financial arrangements will continue wherein Railways will meet all their revenue expenditure, including ordinary working expenses, pay and allowances and pensions etc. from their revenue receipts;
(iii) ਮੌਜੂਦਾ ਵਿੱਤੀ ਵਿਵਸਥਾਵਾਂ ਜਾਰੀ ਰਹਿਣਗੀਆਂ, ਜਿਨ੍ਹਾਂ ਰਾਹੀਂ ਰੇਲਵੇ ਆਪਣੇ ਆਮਦਨ (ਰੈਵੇਨਿਊ) ਖ਼ਰਚੇ ਪੂਰੇ ਕਰੇਗਾ; ਇਨ੍ਹਾਂ ਵਿੱਚ ਸਾਧਾਰਨ ਕੰਮਕਾਜ ਦੇ ਖ਼ਰਚੇ, ਤਨਖ਼ਾਹਾਂ ਤੇ ਭੱਤੇ ਤੇ ਪੈਨਸ਼ਨਾਂ ਆਦਿ ਆਪਣੀਆਂ ਆਮਦਨ-ਪ੍ਰਾਪਤੀਆਂ ਵਿੱਚੋਂ ਹੀ ਕਰਨਾ ਸ਼ਾਮਲ ਹੈ;
The revised rates of the allowances shall come into effect from 1st July, 2017 and shall affect more than 48 lakh central government employees.
ਭੱਤਿਆਂ ਦੀਆਂ ਸੋਧੀਆਂ ਹੋਈਆਂ ਦਰਾਂ 1 ਜੁਲਾਈ, 2017 ਤੋਂ ਲਾਗੂ ਹੋਣਗੀਆਂ ਅਤੇ ਇਹ ਕੇਂਦਰ ਸਰਕਾਰ ਦੇ 48 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਲਾਭ ਪਹੁੰਚਾਉਣਗੀਆਂ ।
For most of the allowances that were retained, the 7th CPC recommended a raise commensurate with inflation as reflected in the rates of Dearness Allowance (DA).
ਬਰਕਰਾਰ ਰੱਖਣ ਵਾਲੇ ਜ਼ਿਆਦਾਤਰ ਭੱਤਿਆਂ ਲਈ 7ਵੇਂ ਸੀਪੀਸੀ ਨੇ ਮਹਿੰਗਾਈ ਭੱਤੇ (ਡੀਏ) ਦੀਆਂ ਦਰਾਂ ਵਿੱਚ ਦਿਖਾਈ ਗਈ ਮਹਿੰਗਾਈ ਦੇ ਅਨੁਰੂਪ ਵਾਧੇ ਦੀ ਸ਼ਿਫਾਰਿਸ਼ ਕੀਤੀ ਹੈ।
The purport of the amendments proposed is to provide for enabling provision under the RTI Act to frame Rules regarding salaries, allowances and conditions of service for Chief Information Commissioners and Information Commissioners and State Information Commissioners.
ਪ੍ਰਸਤਾਵਿਤ ਸੋਧਾਂ ਦਾ ਉਦੇਸ਼ ਸੂਚਨਾ ਦਾ ਅਧਿਕਾਰ ਐਕਟ ਤਹਿਤ ਅਜਿਹੀਆਂ ਵਿਵਸਥਾਵਾਂ ਨੂੰ ਸਮਰੱਥ ਬਣਾਉਣਾ ਹੈ ਜਿਨ੍ਹਾਂ ਦੇ ਤਹਿਤ ਮੁੱਖ ਸੂਚਨਾ ਕਮਿਸ਼ਨਰਾਂ, ਸੂਚਨਾ ਕਮਿਸ਼ਨਰਾਂ ਅਤੇ ਰਾਜ ਸੂਚਨਾ ਕਮਿਸ਼ਨਰਾਂ ਦੀਆਂ ਤਨਖ਼ਾਹਾਂ, ਭੱਤੇ ਅਤੇ ਸੇਵਾ ਸ਼ਰਤਾਂ ਦੇ ਸਬੰਧ ਵਿੱਚ ਨਿਯਮ ਬਣਾਏ ਜਾ ਸਕਣ ।
I am glad that from today onwards all the employees of Jammu and Kashmir and Ladakh will start getting benefit of allowances approved by the Seventh Pay Commission.
ਮੈਨੂੰ ਖੁਸ਼ੀ ਹੈ ਕਿ ਅੱਜ ਤੋਂ ਜੰਮੂ - ਕਸ਼ਮੀਰ ਅਤੇ ਲੱਦਾਖ ਦੇ ਸਾਰੇ ਕਰਮਚਾਰੀਆਂ ਨੂੰ ਸੱਤਵੇਂ ਤਨਖਾਹ ਕਮਿਸ਼ਨ ਦੁਆਰਾ ਸਵੀਕ੍ਰਿਤ ਭੱਤਿਆਂ ਦਾ ਵੀ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading