Advertisement - Remove

adequate - Example Sentences

Popularity:
Difficulty:
ਐਡਕ੍ਵਟ / ਐਡਕ੍ਵਿਟ / ਐਡਕ੍ਵੈਟ
Prime Minister assured the athletes that Government would provide them adequate support and facilities.
ਪ੍ਰਧਾਨ ਮੰਤਰੀ ਨੇ ਅਥਲੀਟਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਨੂੰ ਢੁਕਵਾਂ ਸਮਰਥਨ ਅਤੇ ਸਹੂਲਤਾਂ ਮੁਹੱਈਆ ਕਰਵਾਏਗੀ।
Punjab Government shall provide adequate annual budget provision to close CCL gaps on a regular basis to avoid future accumulation of CCL gaps over the years.
ਪੰਜਾਬ ਸਰਕਾਰ ਭਵਿੱਖ ਵਿੱਚ ਸਾਲਾਂ ਦੇ ਕੈਸ਼ ਕਰੈਡਿਟ ਸੀਮਾ ਅੰਤਰ ਤੋਂ ਬਚ ਕੇ ਸੀਸੀਐੱਲ ਅੰਤਰ ਨੂੰ ਖਤਮ ਕਰਨ ਲਈ ਨਿਯਮਤ ਅਧਾਰ ‘ਤੇ ਸਾਲਾਨਾ ਬਜਟ ਵਿੱਚ ਢੁਕਵੇਂ ਪ੍ਰਬੰਧ ਕਰੇਗੀ।
Encourage adequate capacity additions, 3.
ਢੁਕਵੇਂ ਸਮਰੱਥਾ ਵਾਧੇ ਨੂੰ ਪ੍ਰੋਤਸਾਹਨ, 3.
Encourage adequate capacity additions, 3.
ਢੁਕਵੇਂ ਸਮਰੱਥਾ ਵਾਧੇ ਨੂੰ ਪ੍ਰੋਤਸਾਹਨ,
The Prime Minister further said that adequate capital, courage and connecting with people are required for excelling in the start- up sector.
ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਸਟਾਰਟ-ਅੱਪ ਖੇਤਰ ਵਿੱਚ ਅੱਗੇ ਵਧਣ ਲਈ ਕਾਫੀ ਪੂੰਜੀ, ਦਲੇਰੀ ਅਤੇ ਲੋਕਾਂ ਨਾਲ ਸੰਪਰਕ ਜ਼ਰੂਰੀ ਹੈ।
Advertisement - Remove
The Prime Minister further said that adequate capital, courage and connecting with people are required for excelling in the start- up sector.
ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਸਟਾਰਟ-ਅੱਪ ਖੇਤਰ ਵਿੱਚ ਅੱਗੇ ਵਧਣ ਲਈ ਕਾਫੀ ਪੂੰਜੀ, ਦਲੇਰੀ ਅਤੇ ਲੋਕਾਂ ਨਾਲ ਸੰਪਰਕ ਜ਼ਰੂਰੀ ਹੈ।
We note the long overdue outstanding task of ensuring the adequate representation of African States in the UN, especially in peace and security matters.
ਅਸੀਂ ਨੋਟ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਅਫ਼ਰੀਕੀ ਦੇਸ਼ਾਂ ਦੀ ਲੰਬੇ ਸਮੇਂ ਤੋਂ ਢੁਕਵੀਂ ਨੁਮਾਇੰਦਗੀ ਯਕੀਨੀ ਬਣਾਉਣ ਦਾ ਕੰਮ ਲਟਕ ਰਿਹਾ ਹੈ, ਖਾਸ ਤੌਰ ਤੇ ਸ਼ਾਂਤੀ ਅਤੇ ਸੁਰੱਖਿਆ ਦੇ ਮਾਮਲਿਆਂ ਵਿੱਚ।
It is however important to ensure that the actions of developing countries are supported by sustained and adequate means of implementation including finance, capacity building and technological support by developed countries.
ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੀ ਕਾਰਵਾਈ ਨੂੰ ਵਿੱਤ, ਸਮਰੱਥਾ ਨਿਰਮਾਣ ਅਤੇ ਵਿਕਸਤ ਦੇਸ਼ਾਂ ਦੇ ਤਕਨੀਕੀ ਸਮਰਥਨ ਸਹਿਤ ਨਿਰੰਤਰ ਅਤੇ ਢੁਕਵੇਂ ਸਾਧਨਾਂ ਦੀ ਮਦਦ ਮਿਲੀ ਹੈ।
It is however important to ensure that the actions of developing countries are supported by sustained and adequate means of implementation including finance, capacity building and technological support by developed countries.
ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੀ ਕਾਰਵਾਈ ਨੂੰ ਵਿੱਤ, ਸਮਰੱਥਾ ਨਿਰਮਾਣ ਅਤੇ ਵਿਕਸਤ ਦੇਸ਼ਾਂ ਦੇ ਤਕਨੀਕੀ ਸਮਰਥਨ ਸਹਿਤ ਨਿਰੰਤਰ ਅਤੇ ਢੁਕਵੇਂ ਸਾਧਨਾਂ ਦੀ ਮਦਦ ਮਿਲੀ ਹੈ।
In addition, despite adequate availability of stocks for consumption in the current season, hoarding and consequent profiteering is anticipated due to drop in production over previous year and hence further extension of stock limit would be needed.
ਇਸ ਤੋਂ ਇਲਾਵਾ ਮੌਜੂਦਾ ਸੀਜ਼ਨ ਵਿੱਚ ਖਪਤ ਲਈ ਸਟਾਕ ਦੀ ਢੁਕਵੀਂ ਉਪਲੱਬਧਤਾ ਦੇ ਬਾਵਜੂਦ ਪਿਛਲੇ ਸਾਲ ਦੇ ਉਤਪਾਦਨ ਵਿੱਚ ਗਿਰਾਵਟ ਕਾਰਨ ਜਮਾਂਖੋਰੀ ਅਤੇ ਮੁਨਾਫ਼ਾਖੋਰੀ ਦੀ ਸੰਭਾਵਨਾ ਹੈ ਅਤੇ ਇਸ ਲਈ ਸਟਾਕ ਵਧਾਉਣ ਦੀ ਲੋੜ ਹੋਏਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading