Advertisement - Remove

accidents - Example Sentences

Popularity:
Difficulty:
ਐਕ੍ਸਡਨ੍ਟ੍ਸ
c.Sharing of information and best practices for developing road safety plans and road safety intervention strategies, and outreach activities aimed at reducing deaths and injuries resulting from road accidents through:
3. ਸੜਕ ਸੁਰੱਖਿਆ ਯੋਜਨਾਵਾਂ ਦੇ ਵਿਕਾਸ ਅਤੇ ਸੜਕ ਸੁਰੱਖਿਆ ਦਖਲ ਨੀਤੀਆਂ ਦੀ ਸੂਚਨਾ ਅਤੇ ਵਧੀਆ ਕਾਰਜਾਂ ਦਾ ਅਦਾਨ-ਪ੍ਰਦਾਨ ਅਤੇ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਘਟਾਉਣ ਦੇ ਉਦੇਸ਼ ਨਾਲ ਅਗਾਂਹਵਧੂ ਗਤੀਵਿਧੀਆਂ,
The Prime Minister, Shri Narendra Modi has expressed grief over the loss of lives due to landslide related accidents in Himachal Pradesh’s Mandi district.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਨਾਲ ਸਬੰਧਤ ਦੁਰਘਟਨਾਵਾਂ ਕਾਰਨ ਹੋਏ ਜਾਨੀ ਨੁਕਸਾਨ `ਤੇ ਸੋਗ ਪ੍ਰਗਟਾਇਆ ਹੈ ।
“Pained by the loss of lives due to landslide related accidents in HP’s Mandi district.
ਪ੍ਰਧਾਨ ਮੰਤਰੀ ਨੇ ਕਿਹਾ, “ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਨਾਲ ਸਬੰਧਤ ਦੁਰਘਟਨਾਵਾਂ ਕਾਰਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ ।ਜ਼ਮੀਨ ਖਿਸਕ ਜਾਣ ਦੇ ਨਾਲ ਹੋਣ ਵਾਲੇ ਦੁਰਘਟਨਾਵਾਂ ਕਾਰਨ ਜਾਨਾਂ ਦੇ ਨੁਕਸਾਨ ਤੋਂ ਪ੍ਰਭਾਵਿਤ ਹੋਏ।
Shri Gadkari informed that India witnesses nearly five lakh road accidents every year, in which about 1.5 lakh lives are lost.
ਸ਼੍ਰੀ ਗਡਕਰੀ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਲਗਭਗ ਪੰਜ ਲੱਖ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿੱਚ ਲਗਭਗ 1.5 ਲੱਖ ਲੋਕਾਂ ਦੀ ਜਾਨ ਚਲੀ ਜਾਂਦੀ ਹੈ।
Friends, Some years ago, there used to be reports of accidents at railway crossings every other day.
ਸਾਥੀਓ, ਕੁਝ ਸਾਲ ਪਹਿਲਾਂ ਆਏ ਦਿਨ ਰੇਲਵੇ ਕਰਾਸਿੰਗਸ ‘ਤੇ ਹਾਦਸਿਆਂ ਦੀ ਖਬਰ ਆਉਂਦੀ ਸੀ।
Advertisement - Remove
Regarding non-COVID essential health services, States were reminded that immediate measures need to be taken to continue essential health programs for TB, Leprosy, COPD, Non-communicable diseases like hypertension, diabetes, treatment for injuries and trauma due to accidents need to be continued.
ਗ਼ੈਰ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੇ ਸਬੰਧ ਵਿੱਚ, ਰਾਜਾਂ ਨੂੰ ਯਾਦ ਦਿਵਾਇਆ ਗਿਆ ਕਿ ਟੀਬੀ, ਕੁਸ਼ਠ ਰੋਗ, ਸੀਓਪੀਡੀ, ਗ਼ੈਰ-ਸੰਚਾਰੀ ਰੋਗਾਂ ਜਿਹੇ ਉੱਚ ਰਕਤਚਾਪ, ਸ਼ੂਗਰ, ਚੋਟਾਂ ਲਈ ਇਲਾਜ ਅਤੇ ਦੁਰਘਟਨਾਵਾਂ ਦੇ ਕਾਰਨ ਟਰਾਮਾ ਲਈ ਤਤਕਾਲ ਉਪਾਅ ਕਰਨ ਦੀ ਜ਼ਰੂਰਤ ਹੈ।
The number of accidents has come down in SWR from 11 in 2014-15 to 8 in 2015-16, 3 in 2016-17 to 01 in 2017-18.
ਦੱਖਣ-ਪੱਛਮ ਰੇਲਵੇ ਵਿੱਚ ਦੁਰਘਟਨਾਵਾਂ ਦੀ ਸੰਖਿਆ ਵਿੱਚ ਕਮੀ ਆਈ ਹੈ। 2014 ਵਿੱਚ ਇਸ ਜ਼ੋਨ ਵਿੱਚ 11, 2015-16 ਵਿੱਚ 8, 2016-17 ਵਿੱਚ ਅਤੇ 2017-18 ਵਿੱਚ 1 ਦੁਰਘਟਨਾ ਹੋਈ।
It will also reduce road accidents and pollution by easing road congestion.
ਇਹ ਸੜਕੀ ਭੀੜ-ਭੜੱਕੇ ਤੋਂ ਨਿਜਾਤ ਦਿਵਾ ਕੇ ਪ੍ਰਦੂਸ਼ਣ ਅਤੇ ਸੜਕ ਦੁਰਘਟਨਾਵਾਂ ਵੀ ਘੱਟ ਕਰੇਗਾ।
Blood is required for emergency surgeries, blood disorders like thalassemia, blood cancers and road traffic accidents and trauma cases.
ਖੂਨ ਦੀ ਲੋੜ ਐਮਰਜੈਂਸੀ ਸਰਜਰੀਆਂ, ਖੂਨ ਦੀਆਂ ਬਿਮਾਰੀਆਂ ਜਿਵੇਂ ਕਿ ਥੇਲੇਸੀਮੀਆ, ਬਲੱਡ ਕੈਂਸਰ ਅਤੇ ਸੜਕੀ ਹਾਦਸਿਆਂ ਦੇ ਸ਼ਿਕਾਰ ਲੋਕਾਂ ਅਤੇ ਟ੍ਰਾਮਾ ਕੇਸਾਂ ਲਈ ਪੈਂਦੀ ਹੈ।
According to Karnataka road safety authority road accidents and fatalities dropped by 48 during covid lockdown. Covid positive cases in the Bengaluru city came down 2000 mark on Sunday.
ਕਰਨਾਟਕ ਸੜਕ ਸੁਰੱਖਿਆ ਅਥਾਰਟੀ ਦੇ ਅਨੁਸਾਰ ਕੋਵਿਡ ਲੌਕਡਾਊਨ ਦੌਰਾਨ ਸੜਕ ਹਾਦਸਿਆਂ ਅਤੇ ਮੌਤਾਂ ਵਿੱਚ 48% ਦੀ ਗਿਰਾਵਟ ਆਈ ਹੈ| ਐਤਵਾਰ ਨੂੰ ਬੰਗਲੁਰੂ ਸ਼ਹਿਰ ਵਿੱਚ ਕੋਵਿਡ ਪਾਜ਼ਿਟਿਵ ਮਾਮਲੇ 2000 ਦੇ ਅੰਕ ਤੋਂ ਹੇਠਾਂ ਆ ਗਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading