Advertisement - Remove

able - Example Sentences

Popularity:
Difficulty:
ਏਬਲ / ਐਬਲ
After the Bill becomes an Act, member of the communities newly listed in the revised list of Scheduled Tribes of Arunachal Pradesh will also be able to derive benefits meant for STs under the existing schemes of the Government.
ਇਸ ਬਿਲ ਦੇ ਐਕਟ ਬਣ ਜਾਣ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੀਆਂ ਅਨੁਸੂਚਿਤ ਜਨਜਾਤੀਆਂ ਦੀ ਸੰਸ਼ੋਧਿਤ ਸੂਚੀ ਵਿੱਚ ਹਾਲ ਹੀ ਵਿੱਚ ਸੂਚੀਬੱਧ ਕਮਿਊਨਿਟੀਆਂ ਦੇ ਮੈਂਬਰ ਵੀ ਸਰਕਾਰ ਦੀਆਂ ਮੌਜੂਦਾ ਯੋਜਨਾਵਾਂ ਦੇ ਤਹਿਤ ਅਨੁਸੂਚਿਤ ਜਨਜਾਤੀਆਂ ਨੂੰ ਦਿੱਤੇ ਜਾ ਰਹੇ ਲਾਭ ਨੂੰ ਪ੍ਰਾਪਤ ਕਰਨ ਵਿੱਚ ਸਮਰੱਥ ਹੋ ਜਾਣਗੇ।

We have given cooking gas to large numbers of people who were not able to afford it so far.
ਅਸੀਂ ਵੱਡੀ ਸੰਖਿਆ ਵਿੱਚ ਅਜਿਹੇ ਲੋਕਾਂ ਨੂੰ ਰਸੋਈ ਗੈਸ ਉਪਲੱਬਧ ਕਰਵਾਈ ਹੈ , ਜੋ ਹੁਣ ਤੱਕ ਇਸ ਨੂੰ ਖਰੀਦਣ ਦੇ ਵਿੱਚ ਸਮਰੱਥਾ ਨਹੀਂ ਸਨ ।
He said that we have still not been able to fulfil the vision of Dr. Ambedkar.
ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਡਾ. ਅੰਬੇਡਕਰ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਨਹੀਂ ਕਰ ਸਕੇ
He said that we have still not been able to fulfil the vision of Dr. Ambedkar.
ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਡਾ. ਅੰਬੇਡਕਰ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਨਹੀਂ ਕਰ ਸਕੇ
Advertisement - Remove
20. Foreign tourists will be able to exchange foreign currency or old notes of not more than Rs 5000 into legal tender.
22. ਅੰਤਰਰਾਸ਼ਟਰੀ ਸੈਲਾਨੀਆਂ ਨੂੰ ਅੰਤਰਰਾਸ਼ਟਰੀ ਹਵਾਈ ਅੱਡਿਆਂ ਉੱਤੇ ਵਿਦੇਸ਼ੀ ਮੁਦਰਾ ਜਾਂ 5,000 ਰੁਪਏ ਤੱਕ ਦੇ ਪੁਰਾਣੇ ਨੋਟਾਂ ਨੂੰ ਨਵੇਂ ਅਤੇ ਮਾਨਤਾ ਪ੍ਰਾਪਤ ਕਰੰਸੀ ਨੋਟਾਂ ਨਾਲ ਬਦਲਣ ਦੀ ਸਹੂਲਤ ਦਿੱਤੀ ਜਾਵੇਗੀ।
My Tamil brothers and sisters will also be able to visit Varanasi, the land of Kashi Viswanath.
ਮੇਰੇ ਤਾਮਿਲ ਭਰਾ ਤੇ ਭੈਣਾਂ ਵੀ ਕਾਸ਼ੀ ਵਿਸ਼ਵਨਾਥ ਦੀ ਧਰਤੀ ਵਾਰਾਨਸੀ ਜਾਣ ਦੇ ਯੋਗ ਹੋਣਗੇ।
My Tamil brothers and sisters will also be able to visit Varanasi, the land of Kashi Viswanath.
ਮੇਰੇ ਤਾਮਿਲ ਭਰਾ ਤੇ ਭੈਣਾਂ ਵੀ ਕਾਸ਼ੀ ਵਿਸ਼ਵਨਾਥ ਦੀ ਧਰਤੀ ਵਾਰਾਨਸੀ ਜਾਣ ਦੇ ਯੋਗ ਹੋਣਗੇ।
He said the Bharat Sevashram Sangha has been able to dispel this myth, through its work.
ਉਨ੍ਹਾਂ ਕਿਹਾ ਕਿ ‘ਭਾਰਤ ਸੇਵਾਸ਼ਰਮ ਸੰਘ’ ਇਸ ਮਿੱਥ ਨੂੰ ਤੋੜਨ ਦੇ ਯੋਗ ਹੋਈ ਹੈ।
Many more companies from Asia, Africa and Europe should be able to raise funds from this important International Finance Centre.
ਏਸ਼ੀਆ, ਅਫ਼ਰੀਕਾ ਤੇ ਯੂਰੋਪ ਦੀਆਂ ਹੋਰ ਬਹੁਤ ਸਾਰੀਆਂ ਕੰਪਨੀਆਂ ਇਸ ਅਹਿਮ ਅੰਤਰਰਾਸ਼ਟਰੀ ਵਿੱਤ ਕੇਂਦਰ ਤੋਂ ਫ਼ੰਡ ਪੈਦਾ ਕਰਨ ਦੇ ਯੋਗ ਹੋਣੀਆਂ ਚਾਹੀਦੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading