Advertisement - Remove

ability - Example Sentences

Popularity:
Difficulty:
ਅਬਿਲਟੀ / ਅਬਿਲਿਟੀ
He said that in this journey of Satayagraha to Swachhagraha, the people of Bihar have shown their ability to lead.
ਉਨ੍ਹਾਂ ਕਿਹਾ ਕਿ ਸੱਤਿਆਗ੍ਰਹਿ ਤੋਂ ਸਵੱਛਾਗ੍ਰਹਿ ਦੀ ਇਸ ਯਾਤਰਾ ਵਿੱਚ ਬਿਹਾਰ ਦੇ ਲੋਕਾਂ ਨੇ ਅਗਵਾਈ ਕਰਨ ਦੀ ਆਪਣੀ ਯੋਗਤਾ ਵਿਖਾਈ ਹੈ।
It was clear that we would need to have the best facilities and the ability to transact in all markets in the world.
ਇਹ ਸਪੱਸ਼ਟ ਸੀ ਕਿ ਸਾਨੂੰ ਬਿਹਤਰੀਨ ਸਹੂਲਤਾਂ ਅਤੇ ਵਿਸ਼ਵ ਦੇ ਸਾਰੇ ਬਾਜ਼ਾਰਾਂ ਵਿੱਚ ਲੈਣ-ਦੇਣ ਦੀ ਯੋਗਤਾ ਦੀ ਲੋੜ ਪਵੇਗੀ।
It is my firm belief that if we provide the right encouragement and a nurturing ecosystem, our youth has the ability to become global leaders in providing solutions to the challenges facing humanity.
ਮੇਰਾ ਪੱਕਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਸਹੀ ਪ੍ਰੋਤਸਾਹਨ ਅਤੇ ਸਿਹਤਮੰਦ ਈਕੋ ਪ੍ਰਣਾਲੀ ਪ੍ਰਦਾਨ ਕਰਦੇ ਹਾਂ, ਤਾਂ ਮਾਨਵਤਾ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਾਡੇ ਨੌਜਵਾਨਾਂ ਦੀ ਯੋਗਤਾ ਗਲੋਬਲ ਲੀਡਰਜ਼ ਬਣਨ ਦੀ ਹੈ।
It is my firm belief that if we provide the right encouragement and a nurturing ecosystem, our youth has the ability to become global leaders in providing solutions to the challenges facing humanity.
ਮੇਰਾ ਪੱਕਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਸਹੀ ਪ੍ਰੋਤਸਾਹਨ ਅਤੇ ਸਿਹਤਮੰਦ ਈਕੋ ਪ੍ਰਣਾਲੀ ਪ੍ਰਦਾਨ ਕਰਦੇ ਹਾਂ, ਤਾਂ ਮਾਨਵਤਾ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਾਡੇ ਨੌਜਵਾਨਾਂ ਦੀ ਯੋਗਤਾ ਗਲੋਬਲ ਲੀਡਰਜ਼ ਬਣਨ ਦੀ ਹੈ।
Our ability to mount and execute large, transformational national missions requires effective partnerships that integrate with a large stakeholder base.
ਵੱਡੇ ਸੁਧਾਰ ਵਾਲੇ ਰਾਸ਼ਟਰੀ ਮਿਸ਼ਨ ਨੂੰ ਲਾਗੂ ਕਰਨ ਅਤੇ ਚਲਾਉਣ ਦੀ ਸਾਡੀ ਕਾਬਲੀਅਤ ਲਈ ਵੱਡੀ ਹਿੱਸੇਦਾਰੀ ਦੇ ਅਧਾਰ ਨਾਲ ਅਸਰਦਾਰ ਭਾਈਵਾਲੀ ਦੀ ਲੋੜ ਹੈ।
Advertisement - Remove
The common man had no incentive or ability to economically prosper.
ਆਮ ਆਦਮੀ ਕੋਲ ਆਰਥਕ ਰੂਪ ਨਾਲ ਖੁਸ਼ਹਾਲੀ ਲਈ ਕੋਈ ਪ੍ਰੋਤਸਾਹਨ ਜਾਂ ਸਮਰੱਥਾ ਨਹੀਂ ਸੀ।
Ability to fulfil their respective roles and activities under this Memorandum and its relevant separate Implementation Arrangement is subject to their respective funding procedures, the availability of appropriated funds and their respective national laws.
ਇਸ ਸਹਿਮਤੀ-ਪੱਤਰ ਅਧੀਨ ਉਨ੍ਹਾਂ ਦੀਆਂ ਸਬੰਧਤ ਭੂਮਿਕਾਵਾਂ ਤੇ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਗਤਾ ਅਤੇ ਉਸ ਦੀ ਵੱਖਰੀ ਵਾਜਬ ਲਾਗੂਕਰਨ ਵਿਵਸਥਾ ਉਨ੍ਹਾਂ ਨਾਲ ਸਬੰਧਤ ਫੰਡਿੰਗ ਕਾਰਜ-ਵਿਧੀਆਂ ਅਨੁਸਾਰ, ਵਾਜਬ ਫੰਡਾਂ ਦੀ ਉਪਲੱਬਧਤਾ ਤੇ ਉਨ੍ਹਾਂ ਦੇ ਸਬੰਧਤ ਰਾਸ਼ਟਰੀ ਕਾਨੂੰਨਾਂ ਦੇ ਅਧਾਰ ਉੱਤੇ ਹੋਵੇਗੀ।
He had this incredible ability to mould conditions in his favour.
ਉਨ੍ਹਾ ਵਿੱਚ ਹਾਲਾਤ ਨੂੰ ਆਪਣੇ ਹੱਕ ਵਿੱਚ ਕਰਨ ਦੀ ਅਥਾਹ ਯੋਗਤਾ ਸੀ।
Our strengths in manufacturing and export are backed up by our ability to develop world-class training and research institutes.
ਉਤਪਾਦਿਕਤਾ ਅਤੇ ਨਿਰਯਾਤ ਵਿੱਚ ਸਾਡੀ ਸ਼ਕਤੀ ਪਿੱਛੇ ਵਿਸ਼ਵ ਪੱਧਰੀ ਸਿਖਲਾਈ ਤੇ ਖੋਜ ਸੰਸਥਾਵਾਂ ਵਿਕਸਤ ਕਰਨ ਦੀ ਸਾਡੀ ਯੋਗਤਾ ਹੈ।
Shri Narendra Modi said that Shri Venkaiah Naidu has the ability to endear himself to people across all sections, while also being a disciplinarian.He provides visionary leadership whenever he gets a responsibility.
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸ਼੍ਰੀ ਐੱਮ ਵੈਂਕਈਆ ਨਾਇਡੂ ਦੇ ਕੋਲ ਸਾਰੇ ਵਰਗਾਂ ਦੇ ਲੋਕਾਂ ਨਾਲ ਆਪਣਾਪਣ ਰੱਖਣ ਦੀ ਸਮਰੱਥਾ ਹੈ ਅਤੇ ਇਸ ਦੇ ਨਾਲ-ਨਾਲ ਉਹ ਅਨੁਸ਼ਾਸਨਵਾਦੀ ਵੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਐੱਮ ਵੈਂਕਈਆ ਨਾਇਡੂ ਨੂੰ ਜਿਸ ਤਰ੍ਹਾਂ ਦੀ ਵੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਉਹ ਉਸ ਨੂੰ ਇੱਕ ਵਿਜ਼ਨਰੀ ਅਗਵਾਈ ਪ੍ਰਦਾਨ ਕਰਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading